ਇਸ ਦੁਨੀਆਂ ਦੇ ਵਿੱਚ ਬਹੁਤ ਸਾਰੇ ਇਨਸਾਨ ਜੋ ਰਾਤੋ-ਰਾਤ ਅਮੀਰ ਬਣਨਾ ਚਾਹੁੰਦੇ ਹਨ ਉਹ ਅਮੀਰ ਬਣਨ ਦੇ ਲਈ ਬਹੁਤ ਸਾਰੇ ਯਤਨ ਵੀ ਕਰਦੇ ਹਨ ਜਿਵੇਂ ਕਿ ਉਹ ਲਾਟਰੀ ਵੀ ਪਾਉਂਦੇ ਹਨ ਅਤੇ ਕਈ ਤਰ੍ਹਾਂ ਦੀਆਂ ਗੇਮਾਂ ਵੀ ਖੇਡਦੇ ਹਨ ਤੇ ਬਹੁਤ ਸਾਰੇ ਲੋਕ ਦੋ ਨੰਬਰ ਦਾ ਪੈਸਾ ਕਮਾ ਕੇ ਵੀ ਅਮੀਰ ਬਣਨਾ ਚਾਹੁੰਦੇ ਹਨ ਪਰ ਕਈ ਲੋਕ ਰਾਤੋ ਰਾਤ ਦੀ ਅਮੀਰ ਬਣ ਜਾਂਦੇ ਹਨ ਕਿਸ ਤਰ੍ਹਾਂ ਦੀ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਖਬਰ ਦੇ
ਵਿੱਚ ਦੱਸਿਆ ਜਾ ਰਿਹਾ ਹੈ ਕਿ ਬਟਾਲਾ ਦਾ ਇੱਕ ਨੌਜਵਾਨ ਜੋ ਇਕ ਬੈੰਕ ਦੇ ਵਿੱਚ ਕੰਮ ਕਰਦਾ ਹੈ ਇਸ ਨੌਜਵਾਨ ਦੀ ਕਿਸਮਤ ਉਦੋਂ ਬਦਲ ਗਈ ਜਦੋ ਉਸਨੇ ਇਕ ਘੰਟਾ ਪਹਿਲਾਂ ਲਾਟਰੀ ਪਾਈ ਸੀ ਤੇ ਲਾਟਰੀ ਪਾਉਣ ਤੋਂ ਇਕ ਘੰਟਾ ਬਾਅਦ ਉਸ ਨੂੰ ਫੋਨ ਆਉਂਦਾ ਹੈ ਉਸ ਨੌਜਵਾਨ ਨੂੰ ਫੋਨ ਤੇ ਦੱਸਿਆ ਜਾਂਦਾ ਹੈ ਤੁਹਾਡੀ ਲਾਟਰੀ ਲੱਗ ਗਈ ਹੈ ਇਹ ਗੱਲ ਸੁਣ ਕੇ ਨੌਜਵਾਨ ਨੂੰ ਬਹੁਤ ਜ਼ਿਆਦਾ ਖ਼ੁਸ਼ੀ ਹੁੰਦੀ ਹੈ ਇਸ ਕਬਰ ਦੇ
ਵਿੱਚ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ 12 ਵਜੇ ਲਾਟਰੀ ਪਾਈ ਸੀ ਤੇ ਇੱਕ ਵਜੇ ਉਸ ਨੂੰ ਫੋਨ ਆ ਗਿਆ ਸੀ ਕਿ ਤੁਹਾਡੀ 1 ਕਰੋੜ ਤੋਂ ਉੱਪਰ ਦੀ ਲਾਟਰੀ ਲੱਗ ਚੁੱਕੀ ਹੈ ਇਸ ਨੌਜਵਾਨ ਦਾ ਨਾਮ ਰੁਪਿੰਦਰਜੀਤ ਸਿੰਘ ਦੱਸਿਆ ਜਾ ਰਿਹਾ ਹੈ ਲਾਟਰੀ ਲੱਗਣ ਤੋਂ ਬਾਅਦ ਰੁਪਿੰਦਰਜੀਤ ਸਿੰਘ ਦਾ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਇਹ ਖਬਰ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ
ਅਤੇ ਲੋਕ ਇਸ ਵੀਡੀਓ ਦੇ ਉੱਪਰ ਕਾਫੀ ਜ਼ਿਆਦਾ ਕਮੈਂਟ ਵੀ ਕਰ ਰਹੇ ਹਨ ਕਮੈਂਟਾਂ ਦੇ ਵਿੱਚ ਲੋਕ ਰੁਪਿੰਦਰਜੀਤ ਸਿੰਘ ਨੂੰ ਵਧਾਈਆਂ ਦੇ ਰਹੇ ਹਨ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਖ਼ਬਰਾਂ ਅਤੇ ਵੀਡੀਓ ਤੇ ਜਾਣਕਾਰੀ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਾਂ। ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ ਅਤੇ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰੋ ਧੰਨਵਾਦ ਜੀ
No comments