ਅਸੀਂ ਸਭ ਜਾਣਦੇ ਹੀ ਹਾਂ ਕਿ ਇੰਡੀਆ ਦੇ ਵਿੱਚ ਕ੍ਰਿਕੇਟ ਨੂੰ ਬਾਕੀ ਗੇਮਾਂ ਦੇ ਵਿੱਚੋਂ ਸਭ ਤੋਂ ਜਿਆਦਾ ਪਸੰਦ ਕੀਤਾ ਜਾਂਦਾ ਹੈ ਅਸੀਂ ਇਹ ਵੀ ਜਾਣਦੇ ਹਾਂ ਕਿ ਇੰਡੀਆ ਦੇ ਖਿਡਾਰੀਆ ਨੇ ਕ੍ਰਿਕੇਟ ਦੇ ਵਿੱਚ ਵੱਡੇ ਵੱਡੇ ਰਿਕਾਰਡ ਕਾਇਮ ਕੀਤੇ ਹਨ ਖਾਸਕਰ ਇੰਡੀਆ ਦੇ ਵਿੱਚ ਸਚਿਨ ਤੇਂਦੁਲਕਰ ਨੂੰ ਕ੍ਰਿਕਟ ਦਾ ਭਗਵਾਨ ਮੰਨਿਆ ਜਾਂਦਾ ਹੈ ਕਿਉਂਕਿ ਸਚਿਨ ਤੇਂਦੁਲਕਰ ਦੇ ਨਾਮ ਕ੍ਰਿਕੇਟ ਦੇ ਵਿੱਚ ਬਹੁਤ ਵੱਡੇ-ਵੱਡੇ ਰਿਕਾਰਡ ਹਨ
ਪਰ ਹੁਣ ਕ੍ਰਿਕਟ ਦੇ ਵਿੱਚ ਇੱਕ ਖ਼ਬਰ ਜੋ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਭਾਰਤ ਇੱਕ ਹੋਰ ਖਿਡਾਰੀ ਨੇ ਇੱਕ ਹੋਰ ਰਿਕਾਰਡ ਆਪਣੇ ਨਾਮ ਕੀਤਾ ਹੈ ਉਸ ਖਿਡਾਰੀ ਦਾ ਨਾਮ ਵਿਰਾਟ ਕੋਹਲੀ ਹੈ ਵਿਰਾਟ ਕੋਹਲੀ 10ਵੇ ਅਜਿਹੇ ਖਿਡਾਰੀ ਬਣ ਗਏ ਹਨ ਜਿਹਨਾਂ ਨੇ 500 ਅੰਤਰਾਸ਼ਟਰੀ ਮੈਚ ਖੇਡੇ ਹਨ ਪਰ ਸਭ ਤੋਂ ਵੱਧ ਮੈਚ ਖੇਡਣ ਦਾ ਰਿਕਾਰਡ ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ
ਤੇਂਦੁਲਕਰ ਕੋਲ ਹੈ ਸਬ ਤੋ ਵੱਧ ਮੈਚ ਖੇਡਣ ਦੇ ਮਾਮਲੇ ਵਿੱਚ ਸ੍ਰੀ ਲੰਕਾ ਦੇ ਮਹਾਨ ਬੱਲੇਬਾਜ਼ ਮਹਿਲਾ ਜੇਵਰਦਨੇ ਦੂਜੇ ਸਥਾਨ ਤੇ ਹਨ ਵਿਸ਼ਵ ਕ੍ਰਿਕਟ ਵਿੱਚ 500 ਤੋਂ ਵੱਧ ਮੈਚ ਖੇਡਣ ਵਾਲੇ ਖਿਡਾਰੀਆਂ ਵਿੱਚ 8 ਖਿਡਾਰੀ ਏਸ਼ੀਆ ਦੇ ਹਨ। ਇਸ ਦੇ ਨਾਲ ਹੀ ਵਿਰਾਟ 500 ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਭਾਰਤ ਦੇ ਚੌਥੇ ਕ੍ਰਿਕਟਰ ਬਣ ਗਏ ਹਨ।
No comments