google-site-verification: googlee8400fb81723d3ae.html google-site-verification: googlee8400fb81723d3ae.html google-site-verification=Lv8KYD8Hy-WQQGarcBvAPgJFPiZfVNtnUr8cJRcQ3hA google-site-verification=qGxtIwhXY9KpAH74sWotSJi8ebfGFYrZXLiBstUW9VA ਅਮਰੀਕਾ ਦੇ ਵਿਚ ਪੰਜਾਬੀ ਨੌਜਵਾਨ ਦਰਦਨਾਕ ਮੌਤ - cracker media

Breaking News

ਅਮਰੀਕਾ ਦੇ ਵਿਚ ਪੰਜਾਬੀ ਨੌਜਵਾਨ ਦਰਦਨਾਕ ਮੌਤ

 


ਪੰਜਾਬ ਦੇ ਬਹੁਤ ਸਾਰੇ ਮੁੰਡੇ ਕੁੜੀਆਂ ਜੋ ਕੈਨੇਡਾ ਅਤੇ ਅਮਰੀਕਾ ਦੇ ਵਿਚ ਜਾ ਕੇ ਵੱਸ ਗਏ ਹਨ ਉਹ ਪੰਜਾਬ ਤੋਂ ਅਮਰੀਕਾ ਤੇ ਕੈਨੇਡਾ ਇਸ ਲਈ ਇਸ ਲਈ ਜਾਂਦੇ ਹਨ ਕਿ ਉਨ੍ਹਾਂ ਦਾ ਸੋਹਣਾ ਭਵਿੱਖ ਬਣ ਸਕੇ ਪਰ ਇਹ ਕਈ ਵਾਰ ਸਹੀ ਨਹੀਂ ਬੈਠਦਾ ਕਿਉਂਕਿ ਅਮਰੀਕਾ ਤੇ ਕੈਨੇਡਾ ਦੇ ਵਿੱਚ ਬਹੁਤ ਸਾਰੇ ਪੰਜਾਬੀ ਨੌਜਵਾਨ ਜਿੰਨਾ ਦੀ ਹਾਦਸਿਆਂ  ਵਿੱਚ ਮੌਤ ਹੋ ਚੁੱਕੀ ਹੈ ਹੁਣ ਇਸ ਤਰ੍ਹਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ ਦੇ ਉਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ

 ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ ਕਿ ਇਕ ਪੰਜਾਬੀ ਨੌਜਵਾਨ ਦੀ ਅਮਰੀਕਾ ਦੇ ਵਿਚ ਸੜਕ ਹਾਦਸੇ ਦੌਰਾਨ ਮੌਤ ਹੋ ਚੁੱਕੀ ਹੈ ਖਬਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਜਿਸ ਨੌਜਵਾਨ ਦੀ ਮੌਤ ਹੋਈ ਹੈ ਉਸ ਦਾ ਨਾਮ ਅਮਰੀਕ ਸਿੰਘ ਜੀ ਅਤੇ ਅਮਰੀਕ ਸਿੰਘ ਅਮਰੀਕਾ ਦੇ ਵਿਚ ਇੱਕ ਇੰਜਨੀਅਰ ਸਨ ਜਿਨ੍ਹਾਂ ਦੀ ਉਮਰ 34 ਸਾਲ ਸੀ ਇਸ ਖਬਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਦੋਂ ਅਮਰੀਕ ਸਿੰਘ ਅਤੇ ਉਸ ਦੋਸਤ ਅਰਵਿੰਦ ਕੁਮਾਰ ਆਪਣੇ ਕੰਮ ਤੋਂ ਘਰ ਆ ਰਹੇ ਸਨ ਤਾਂ ਉਨ੍ਹਾਂ ਦੀ ਗੱਡੀ ਇਕ ਸੜਕ ਤੇ ਲੱਗੇ ਅੱਗ ਬੁਝਾਊ ਯੰਤਰ ਦੇ ਵਿੱਚ ਜਾ ਕੇ ਲੱਗਦੀ ਹੈ

 ਇਹ ਗੱਡੀ ਇੰਨੇ ਜੋਰ ਨਾਲ ਲੱਗਦੀ ਹੈ ਕਿ ਉਸਦੇ ਵਿੱਚ ਅਚਾਨਕ ਅੱਗ ਲੱਗ ਜਾਂਦੀ ਹੈ ਜਿਸ ਦੇ ਚਲਦਿਆਂ ਗੱਡੀ ਦੀਆਂ ਟਾਕੀਆਂ ਲੋਕ ਹੋ ਜਾਂਦੀਆਂ ਹਨ ਅਤੇ ਅਮਰੀਕ ਸਿੰਘ ਨੂੰ ਬਾਹਰ ਆਉਣ ਦਾ ਮੌਕਾ ਵੀ ਨਹੀਂ ਮਿਲਦਾ ਤੇ ਗੱਡੀ ਨੂੰ ਅੱਗ ਬਹੁਤ ਜ਼ਿਆਦਾ ਲੱਗ ਜਾਂਦੀ ਹੈ ਜਿਸ ਦੇ ਕਾਰਨ ਅਮਰੀਕ ਸਿੰਘ ਅਤੇ ਉਸਦੇ ਦੋਸਤ ਅਰਵਿੰਦ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਮੌਤ ਤੋਂ ਬਾਅਦ ਅਮਰੀਕ ਸਿੰ


ਘ ਦੀ ਮੌਤ ਦੀ ਸੂਚਨਾ ਉਸਦੇ ਪਿੰਡ ਦੇ ਘਰ ਵਿੱਚ ਪਹੁੰਚਾਈ ਜਾਂਦੀ ਹੈ ਅਮਰੀਕ ਸਿੰਘ ਦੀ ਮੌਤ ਦੀ ਸਜ਼ਾ ਸੁਣ ਕੇ ਉਸਦੇ ਘਰਦਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਹੁਣ ਇਹ ਖ਼ਬਰ ਸੋਸ਼ਲ ਮੀਡੀਆ ਦੇ ਉਤੇ ਕਾਫੀ ਵਾਇਰਲ ਹੋ ਰਹੀ ਹੈ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਅਤੇ ਜਾਣਕਾਰੀ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਨ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ ਤੇ ਸਾਡੇ ਪੇਜ ਨੂੰ ਫੋਲੋ ਜਰੂਰ ਕਰੋ ਧੰਨਵਾਦ ਜੀ

No comments