ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਪੰਜਾਬ ਦੇ ਵਿੱਚ ਹੜ੍ਹ ਆ ਚੁੱਕੇ ਹਨ ਜਿਸ ਦੇ ਕਾਰਨ ਪੰਜਾਬ ਦੇ ਹਾਲਾਤ ਜਿਆਦਾ ਮਾੜੇ ਹੋ ਚੁੱਕੇ ਹਨ। ਪੰਜਾਬ ਦੇ ਵਿੱਚ ਲੋਕਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਿਆ ਹੈ। ਪੰਜਾਬ ਦੇ ਬਹੁਤ ਸਾਰੇ ਲੋਕ ਜੋ ਆਪਣੇ ਘਰਾਂ ਤੋਂ ਬੇਘਰ ਹੋ ਗਏ ਹਨ ਅਤੇ ਸੜਕਾਂ ਦੇ ਉੱਤੇ ਆ ਗਏ ਹਨ ਕਿਉਂਕਿ ਉਨ੍ਹਾਂ ਦੇ ਘਰਾਂ ਦੇ ਵਿੱਚ ਪੰਜ ਤੋਂ ਲੈ ਕੇ ਛੇ ਫੁੱਟ ਤੱਕ ਪਾਣੀ ਚੜ੍ਹ ਚੁੱਕਿਆ ਹੈ ਜਿਸਦੇ ਕਾਰਨ ਉਨ੍ਹਾਂ ਦੇ ਘਰਾਂ ਦੇ ਵਿੱਚ ਪਿਆ ਸਮਾਨ ਖਰਾਬ ਹੋ ਚੁੱਕਿਆ ਹੈ ਇਸ ਤਰ੍ਹਾਂ ਦੀ ਹੀ ਇੱਕ ਖ਼ਬਰ ਹੁਣ ਸੋਸ਼ਲ
ਮੀਡੀਆ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਡੇਰਾਬੱਸੀ ਦੇ ਨਾਲ ਲੱਗਦੀ ਗਲਮੋਹਰ ਸਿਟੀ ਜਿੱਥੇ ਪਾਣੀ ਬਹੁਤ ਜ਼ਿਆਦਾ ਚੜ ਚੁੱਕਿਆ ਸੀ ਓਥੇ ਹੀ ਘੱਗਰ ਨਹਿਰ ਦਾ ਬੰਨ੍ਹ ਟੁੱਟਿਆ ਸੀ ਜਿਸ ਕਰਕੇ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਚੁੱਕੀ ਸੀ ਜਿਸਦੇ ਕਾਰਨ ਗੁਰ ਮੋਹਣ ਸਿਟੀ ਦੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਸੀ ਉਹਨਾਂ ਦਾ ਲੱਖਾਂ ਦਾ ਸਾਮਾਨ ਪਾਣੀ ਦੇ ਵਿੱਚ ਰੁੜ ਗਿਆ ਅਤੇ ਕਈ ਗੱਡੀਆਂ ਜੋ ਪਾਣੀ ਦੇ ਵਿੱਚ ਖੜੀਆਂ ਸਨ ਉਹ ਖੜ੍ਹੀਆਂ ਖੜ੍ਹੀਆਂ ਹੀ ਖਰਾਬ ਹੋ ਚੁੱਕੀਆਂ ਹਨ ਇਸ ਖਬਰ ਦੇ ਵਿਚ
ਦੱਸਿਆ ਜਾ ਰਿਹਾ ਹੈ ਕਿ ਲੋਕਾਂ ਦੀਆਂ ਲੱਖਾਂ ਦੀਆਂ ਗੱਡੀਆਂ ਪਾਣੀ ਦੇ ਵਿੱਚ ਰੁੜ੍ਹ ਗਈਆਂ ਅਤੇ ਕਈ ਗੱਡੀਆਂ ਪਾਣੀ ਦੇ ਵਿੱਚ ਹੀ ਕੂੜਾ ਹੋ ਗਈਆਂ ਹਨ ਜਦੋਂ ਗੱਡੀ ਦੇ ਮਾਲਕ ਕੰਪਨੀ ਦੇ ਕੋਲ ਜਾਂਦੇ ਹਨ ਤਾਂ ਕੰਪਨੀ ਵਾਲੇ ਅੱਗੋਂ ਹੱਥ ਖੜੇ ਕਰ ਦਿੰਦੇ ਹਨ ਕਿ ਇਸ ਗੱਡੀ ਦੀ ਕੋਈ ਰਿਪੇਅਰ ਨਹੀਂ ਹੋ ਸਕਦੀ ਤੇ ਨਾ ਹੀ ਗੱਡੀ ਵਾਪਿਸ ਹੋ ਸਕਦੀ ਹੈ ਤੇ ਨਾ ਹੀ ਗੱਡੀ ਦੇ ਕੋਈ ਪੈਸਾ ਮਿਲ ਸਕਦਾ ਹੈ ਹੁਣ ਇਹ ਖਬਰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ ਵੀਡੀਓ ਦੇ ਉੱਪਰ ਤਰ੍ਹਾਂ ਦੇ ਕਮੈਂਟ ਵੀ ਕਰ ਰਹੇ ਹਨ ਕਮੈਂਟਾਂ ਦੇ ਵਿੱਚ
ਲੋਕਾਂ ਦਾ ਕਹਿਣਾ ਹੈ ਕਿ ਇਸ ਹੜਾਂ ਦੇ ਕਾਰਨ ਲੋਕਾਂ ਦੇ ਬਹੁਤ ਵੱਡੇ ਨੁਕਸਾਨ ਹੋਏ ਹਨ ਕਈ ਲੋਕਾਂ ਦੇ ਘਰ ਡਿੱਗ ਗਏ ਜਿਸ ਕਰਕੇ ਉਹ ਆਪਣੇ ਘਰ ਤੋਂ ਬੇਘਰ ਹੋ ਗਏ ਹਨ ਸਰਕਾਰ ਨੂੰ ਚਾਹੀਦਾ ਹੈ ਕਿ ਬੇਘਰ ਹੋਏ ਲੋਕਾਂ ਨੂੰ ਉਹਨਾਂ ਦਾ ਬਣਦਾ ਮੁਆਵਜਾ ਦਿੱਤਾ ਜਾਵੇ। ਤਾਂ ਜੋ ਉਹ ਆਪਣਾ ਇੱਕ ਨਵਾਂ ਘਰ ਬਣਾ ਸਕਣ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਅਤੇ ਜਾਣਕਾਰੀ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਾਂ। ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ ਤੇ ਸਾਡੇ ਪੇਜ ਨੂੰ ਫੋਲੋ ਜਰੂਰ ਕਰੋ। ਧੰਨਵਾਦ ਜੀ
No comments