ਸ਼ੋਸ਼ਲ ਮੀਡੀਆ ਇੱਕ ਅਜਿਹਾ ਪਲੈਟਫਾਰਮ ਜਿੱਥੇ ਬਹੁਤ ਸਾਰੀਆਂ ਵੀਡੀਓ ਅਫਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜਿੰਨਾਂ ਵਿੱਚ ਸਾਨੂੰ ਅਜੀਬੋ ਗਰੀਬ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ ਇਸ ਤਰ੍ਹਾਂ ਦੀ ਹੀ ਇੱਕ ਅਜੀਬੋ ਗਰੀਬ ਘਟਨਾ ਜੋ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਸੀਂ ਸਭ ਜਾਣਦੇ ਹੀ ਹਾਂ ਕਿ ਹੁਣ ਸਾਵਣ ਦਾ ਮਹੀਨਾ ਚੱਲ ਰਿਹਾ ਹੈ ਇਸ ਸਾਵਣ ਦੇ ਮਹੀਨੇ ਵਿੱਚ ਲੋਕ ਮਹਾਕਾਲ ਦੀ ਪੂਜਾ ਕਰਦੇ ਹਨ ਲੋਕ ਮਹਾਕਾਲ ਦੇ ਹਰ ਸੋਮਵਾਰ ਨੂੰ ਵਰਤ ਰੱਖਦੇ ਹਨ ਖਬਰ ਦੇ
ਵਿਚ ਦੱਸਿਆ ਜਾ ਰਿਹਾ ਹੈ ਕਿ ਜਦੋਂ ਬਹੁਤ ਸਾਰੇ ਸ਼ਰਧਾਲੂ ਮਹਾਕਾਲ ਦੀ ਸਵਾਰੀ ਲੈ ਕੇ ਇੱਕ ਨਗਰ ਦੇ ਵਿੱਚੋਂ ਲੰਘ ਰਹੇ ਹੁੰਦੇ ਹਨ ਤਾਂ ਕੁਝ ਲੋਕ ਛਤ ਦੇ ਉਪਰ ਖੜੇ ਹੁੰਦੇ ਹਨ ਜਦੋਂ ਮਹਾਕਾਲ ਦੀ ਸਵਾਰੀ ਲੈ ਕੇ ਸ਼ਰਧਾਲੂ ਥੱਲੇ ਦੀ ਲੰਘ ਰਹੇ ਹੁੰਦੇ ਹਨ ਤਾਂ ਜਦੋਂ ਉਹ ਨੌਜਵਾਨ ਮਹਾਕਾਲ ਦੀ ਸਵਾਰੀ ਉਪਰ ਥੁੱਕ ਦੇ ਹਨ ਤਾਂ ਸ਼ਰਧਾਲੂ ਉਨ੍ਹਾਂ ਨੌਜਵਾਨਾਂ ਦੀ ਵੀਡੀਓ ਬਣਾ ਲੈਂਦੇ ਹਨ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਜਾਂਦੀ ਹੈ ਇਸ ਤੋਂ ਬਾਅਦ ਇਹ ਮਾਮਲਾ
ਕਾਫ਼ੀ ਜ਼ਿਆਦਾ ਭੱਖ ਜਾਂਦਾ ਹੈ ਜਿਸ ਤੋਂ ਬਾਅਦ ਇਹ ਮਾਮਲਾ ਪੁਲਿਸ ਦੇ ਕੋਲ ਚਲਾ ਜਾਂਦਾ ਹੈ ਪੁਲਿਸ ਦੇ ਕੋਲ ਮਾਮਲਾ ਜਾਣ ਤੋਂ ਬਾਅਦ ਇਹ ਪਤਾ ਲੱਗਦਾ ਹੈ ਕਿ ਇਹ ਤਿੰਨ ਨੌਜਵਾਨ ਜਿੱਥੇ ਰਹਿ ਰਹੇ ਹਨ ਉਹ ਸਰਕਾਰੀ ਜਗ੍ਹਾ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਹ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਇਸ ਖਬਰ ਦੇ ਵਿਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨ ਨੌਜਵਾਨਾਂ ਦਾ ਘਰ ਨੂੰ ਜੇ ਸੀ ਬੀ ਦੇ ਨਾਲ ਢਾਹ ਦਿੱਤਾ ਜਾਂਦਾ ਹੈ ਇਹ ਸਾਰੀ ਘਟਨਾ ਉਜੈਨ ਦੇ ਵਿੱਚ
ਵਾਪਰੀ ਹੈ ਇਸ ਘਟਨਾ ਵਾਪਰਨ ਤੋਂ ਬਾਅਦ ਮਹਾਕਾਲ ਦੇ ਸ਼ਰਧਾਲੂਆਂ ਦੇ ਵਿੱਚ ਬਹੁਤ ਸਾਰਾ ਗੁੱਸਾ ਸੀ ਜਿਸ ਤੋਂ ਬਾਅਦ ਪੁਲਿਸ ਵਲੋਂ ਇਸ ਮਾਮਲੇ ਦੇ ਉੱਤੇ ਕਾਬੂ ਪਾਇਆ ਗਿਆ ਹੁਣ ਇਹ ਖਬਰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਅਤੇ ਜਾਣਕਾਰੀ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਾਂ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਅਤੇ ਕੁਮੈਂਟ ਜ਼ਰੂਰ ਕਰੋ ਅਤੇ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰੋ ਧੰਨਵਾਦ ਜੀ।
सोशल मीडिया एक ऐसा प्लेटफॉर्म है जहां कई वीडियो वायरल होते रहते हैं। कुछ वीडियो ऐसे होते हैं जिनमें हमें अजीबोगरीब घटनाएं देखने को मिलती हैं जो सोशल मीडिया पर वायरल हो रही हैं। ये तो सभी जानते हैं कि अभी सावन का महीना चल रहा है। इस महीने में सावन का महीना चल रहा है। सावन में लोग महाकाल की पूजा करते हैं। लोग हर सोमवार को महाकाल का व्रत रखते हैं। जब वे शहर से गुजर रहे होते हैं तो
कुछ लोग छत पर खड़े हो जाते हैं। जब श्रद्धालु महाकाल की सवारी लेकर गुजर रहे होते हैं तो उन युवकों ने महाकाल की सवारी पर थूक दिया। ,भक्त उन युवकों का वीडियो बनाते हैं।यह वीडियो सोशल मीडिया पर खूब वायरल हो जाता है जिसके बाद यह मामला काफी चर्चित हो जाता है जिसके बाद यह मामला पुलिस के पास जाता है।यह एक सरकारी जगह है
जिसके बाद इन तीनों युवकों को पुलिस ने गिरफ्तार कर लिया है। पुलिस. इस खबर में ये भी बताया जा रहा है कि इन तीनों युवकों के घर को जेसीबी से ढहा दिया गया है. ये पूरी घटना उज्जैन की है. इस घटना के होने के बाद महाकाल भक्तों में काफी गुस्सा है, जिसके बाद पुलिस ने मामले को अपने नियंत्रण में ले लिया, अब यह खबर सोशल मीडिया पर खूब वायरल हो रही है। हम आपके लिए तमाम वीडियो और जानकारी लाते रहते हैं। अगर आपको हमारी जानकारी पसंद आती है तो कृपया इसे शेयर करें और कमेंट करें और हमारे पेज को फॉलो करें। धन्यवाद।
No comments