ਸੋਸ਼ਲ ਮੀਡੀਆ ਦੇ ਉੱਤੇ ਅਕਸਰ ਹੀ ਬਹੁਤ ਸਾਰੀਆਂ ਵੀਡੀਓਜ਼ ਅਤੇ ਖਬਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਸਾਨੂੰ ਹਰ ਰੋਜ਼ ਸੋਸ਼ਲ ਮੀਡੀਆ ਦੇ ਉੱਤੇ ਇੱਕ ਤੋਂ ਇੱਕ ਨਵੀਂ ਘਟਨਾ ਦੇਖਣ ਨੂੰ ਮਿਲਦੀ ਹੈ। ਅਸੀਂ ਸਭ ਜਾਣਦੇ ਹੀ ਹਾਂ ਪੰਜਾਬ ਦੇ ਅੰਦਰ ਵੱਧ ਰਹੇ ਹਾਦਸੇ ਤੇ ਘਟਨਾਵਾਂ ਰੋਕਣ ਦਾ ਨਾਮ ਹੀ ਨਹੀਂ ਲੈ ਰਹੇ। ਇਸ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਖਬਰ ਦੇ ਵਿਚ ਦੱਸਿਆ ਜਾ ਰਿਹਾ ਹੈ ਕਿ ਇੱਕ ਹਸਪਤਾਲ ਦੇ ਅੰਦਰ ਦੋ ਗਰੁੱਪਾਂ ਦੇ ਵਿੱਚ ਲੜਾਈ ਹੋਈ ਹੈ
ਇਹ ਪੂਰਾ ਮਾਮਲਾ ਅਬੋਹਰ ਦੇ ਇੱਕ ਹਸਪਤਾਲ ਦਸਿਆ ਜਾ ਰਿਹਾ ਹੈ।ਖਬਰ ਦੇ ਵਿਚ ਦੱਸਿਆ ਜਾ ਰਿਹਾ ਹੈ ਕਿ ਜਦੋਂ ਕੁਝ ਲੋਕ ਵੀਰਵਾਰ ਵਾਲੇ ਦਿਨ ਪੀਰਾ ਦੇ ਮੱਥਾ ਟੇਕਣ ਜਾ ਰਹੇ ਸਨ ਤਾਂ ਉਹਨਾਂ ਦੀ ਇੱਕ ਰਸਤੇ ਦੇ ਵਿੱਚ ਲੜਾਈ ਹੋ ਜਾਂਦੀ ਹੈ ਲੜਾਈ ਦੇ ਵਿੱਚ ਦੋਨਾਂ ਗਰੁੱਪਾਂ ਦੇ ਇੱਕ ਦੂਜੇ ਦੇ ਸੱਟਾਂ ਵੀ ਲੱਗਦੀਆਂ ਹਨ ਜਿਸ ਕਰਕੇ ਉਹ ਦਾਖਲ ਹੋਣ ਦੇ ਲਈ ਅਬੋਹਰ ਦੇ ਇੱਕ ਹਸਪਤਾਲ ਦੇ ਵਿੱਚ ਜਾਂਦੇ ਹਨ ਜਦੋਂ ਇਹ ਦੋਵੇਂ ਗਰੁੱਪ ਹਾਸਪਤਾਲ ਦੇ ਵਿੱਚ ਦਾਖ਼ਲ ਹੋਣ ਲਈ ਜਾਂਦੇ ਹਨ ਤਾਂ ਇਹ ਹਸਪਤਾਲ ਵਿੱਚ ਜਾ ਕੇ ਵੀ ਇੱਕ ਦੂਜੇ ਨਾਲ ਝਗੜਦੇ ਹਨ
ਜਿਸ ਕਰਕੇ ਪੂਰੇ ਹਸਪਤਾਲ ਦੇ ਵਿੱਚ ਹੰਗਾਮਾ ਮੱਚ ਜਾਂਦਾ ਹੈ ਇਹ ਦੋਨੇ ਗਰੁੱਪ ਹਸਪਤਾਲ ਦੇ ਵਿੱਚ ਜਾ ਕੇ ਵੀ ਹਸਪਤਾਲ ਦੇ ਸਾਮਾਨ ਦੀ ਭੰਨਤੋੜ ਕਰਦੇ ਹਨ ਇਹ ਸਾਰੀ ਘਟਨਾ ਹਾਸਪਤਾਲ ਦੇ ਅੰਦਰ ਲੱਗੇ ਕੈਮਰੇ ਦੇ ਵਿੱਚ ਕੈਦ ਹੋ ਗਈ ਤੁਸੀਂ ਸੀਸੀਟੀਵੀ ਕੈਮਰੇ ਵਿੱਚ ਦੇਖ ਸਕਦੇ ਹੋ ਕਿ ਇਹ ਲੋਕ ਹਸਪਤਾਲ ਦੇ ਵਿੱਚ ਪਏ ਗੁਲੂਕੋਜ਼ ਵਾਲੇ ਸਟੈਂਡ ਇੱਕ ਦੂਜੇ ਦੇ ਕਿਵੇਂ ਮਾਰ ਰਹੇ ਹਨ ਇਹ ਸਾਰਾ ਹਸਪਤਾਲ ਦੇ ਵਿਚ ਅੱਧੀ ਰਾਤ ਨੂੰ ਹੋਇਆ ਜਿਸ ਤੋਂ ਬਾਅਦ ਹਸਪਤਾਲ ਵੱਲੋਂ ਪੁਲਸ ਨੂੰ ਫੋਨ ਕੀਤਾ ਗਿਆ ਤੇ ਪੁਲਿਸ ਨੇ ਮੌਕੇ ਤੇ ਆ ਕੇ ਸਾਰੇ ਮਾਮਲੇ ਨੂੰ ਸਾਂਭਿਆ।
ਪੁਲਿਸ ਦੇ ਵੱਲੋਂ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਗ੍ਰਿਫਤਾਰ ਕੀਤੇ ਹੋਏ ਲੋਕਾਂ ਦਰਜ ਕਰ ਲਿਆ ਗਿਆ ਹੈ ਜਿਸ ਤੋਂ ਬਾਅਦ ਇਹ ਸਾਰੀ ਘਟਨਾ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਅਤੇ ਲੋਕ ਇਸ ਵੀਡੀਓ ਦੇ ਉੱਪਰ ਤਰ੍ਹਾਂ ਦੇ ਕਮੈਂਟ ਵੀ ਕਰ ਰਹੇ ਹਨ ਇਸ ਤਰਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਜਾਣਕਾਰੀ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਾਂ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਇਸਨੂੰ ਅੱਗੇ ਤੋਂ ਅੱਗੇ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ ਅਤੇ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰੋ ਧੰਨਵਾਦ ਜੀ।
No comments