ਸਿੱਧੂ ਮੂਸੇਵਾਲਾ ਜਿਸ ਨੂੰ ਅਸੀਂ ਸਭ ਜਾਣਦੇ ਹੀ ਹਾਂ ਇਹ ਪੰਜਾਬੀ ਨੌਜਵਾਨ ਸਿੰਗਰ ਜੋ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਵਰਲਡ ਦੇ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾ ਚੁੱਕਿਆ ਸੀ ਸਿੱਧੂ ਮੂਸੇਵਾਲਾ ਦੇ ਬਹੁਤ ਸਾਰੇ ਗੀਤ ਜੋ ਵਰਡ ਲੇਵਲ ਤੇ ਹਿੱਟ ਹੋਏ ਸਿੱਧੂ ਮੂਸੇਵਾਲੇ ਦਾ ਕਤਲ ਹੋਏ ਨੂੰ ਅੱਜ ਇੱਕ ਸਾਲ ਤੋਂ ਉੱਪਰ ਹੋ ਚੁੱਕਿਆ ਹੈ ਪਰ ਹਾਲੇ ਵੀ ਸਿੱਧੂ ਮੂਸੇ ਵਾਲਾ ਨੂੰ ਕੋਈ ਇਨਸਾਫ਼ ਨਹੀਂ ਮਿਲਿਆ ਅੱਜ ਵੀ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਆਪਣੇ ਪੁੱਤ ਨੂੰ ਇਨਸਾਫ ਦਿਵਾਉਣ ਲਈ ਭਟਕ ਰਹੇ ਹਨ ਸਿੱਧੂ ਮੂਸੇਵਾਲੇ ਦਾ ਕਤਲ ਜਵਾਹਰਕੇ ਪਿੰਡ ਵਿਚ ਹੋਇਆ ਸੀ
ਪਰ ਹੁਣ ਇੱਕ ਖ਼ਬਰ ਜੋ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਇਸ ਖਬਰ ਦੇ ਵਿਚ ਦੱਸਿਆ ਜਾ ਰਿਹਾ ਹੈ ਕੀ ਯੂਰਪ ਦੇ ਵਿੱਚ ਇੱਕ ਗੈਂਗਸਟਾਰ ਨੂੰ ਫੜਿਆ ਗਿਆ ਹੈ ਜਿਸ ਦਾ ਨਾਮ ਸਚਿਨ ਥਾਪਨ ਹੈ ਜਿਸਦਾ ਸਬੰਧ ਸਿੱਧੂ ਮੂਸੇਵਾਲੇ ਦੇ ਕਤਲ ਨਾਲ ਸੀ ਖਬਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਗੈਂਗਸਟਰ ਯੂਰਪ ਦੇ ਅਜਰ ਬਾਈ ਜਾਨ ਵਿੱਚ ਰਹਿੰਦਾ ਸੀ ਜੋ ਕਿ ਇੱਕ ਨਕਲੀ ਪਾਸਪੋਰਟ ਦੇ ਅਧਾਰ ਤੇ ਰਹਿ ਰਿਹਾ ਸੀ ਖਬਰ ਦੇ ਵਿਚ ਦੱਸਿਆ ਜਾ ਰਿਹਾ ਹੈ ਕਿ ਸਚਿਨ ਥਾਪਣ ਦਾ ਸਬੰਧ ਲਾਰਸ ਬਿਸ਼ਨੋਈ ਗਰੁੱਪ ਨਾਲ ਸੀ ਖਬਰ ਵਿਚ ਇਹ ਵੀ ਦੱਸਿਆ ਜਾ ਰਿਹਾ ਹੈ ਸਚਿਨ ਥਾਪਣ ਲਾਰਸ ਬਿਸ਼ਨੋਈ ਦਾ ਭਾਣਜਾ ਹੈਖਬਰ ਦੇ ਵਿਚ ਇਹ ਗੱਲ ਵੀ ਸਾਹਮਣੇ ਨਿਕਲ ਕੇ ਆ ਰਹੀ ਹੈ ਭਾਰਤ ਦੇ ਇੱਕ ਬਹੁਤ ਵੱਡੇ ਕਾਰੋਬਾਰੀ ਤੋਂ 50 ਕਰੋੜ ਰੁਪਏ ਦੀ ਫਰੋਤੀ ਮੰਗੀ ਸੀ ਇਸ ਭਾਰਤੀ ਕਾਰੋਬਾਰੀ ਦਾ ਕੰਮ ਦੁਬਈ ਦੇ ਵਿਚ ਚਲ ਰਿਹਾ ਹੈ ਸਚਿਨ ਥਾਪਣ ਦੇ ਫ਼ਰੋਤੀ ਮੰਗਣ ਤੋਂ ਬਾਅਦ ਏਜੰਸੀਆਂ ਨੇ ਜਲਦ ਇਸ ਉੱਤੇ ਗੌਰ ਕੀਤੀ ਅਤੇ ਏਜੰਸੀਆਂ ਨੇ ਆਪਣੇ ਲਿੰਕ ਦੇ ਨਾਲ ਇਸ ਸਚਿਨ ਥਾਪਣ ਨੂੰ ਯੂਰਪ ਦੇ ਵਿੱਚੋਂ ਗ੍ਰਿਫਤਾਰ ਕਰਵਾਇਆ ਅਤੇ ਹੁਣ ਸਚਿਨ ਥਾਪਨ ਯੂਰਪ ਦੀ ਪੁਲਿਸ ਕੋਲ ਗਿਰਫ਼ਤਾਰ ਹੈ ਭਾਰਤ ਦੀਆਂ ਏਜੰਸੀਆਂ ਹੁਣ ਯੂਰਪ ਦੇ ਵਿੱਚ ਜਾਕੇ ਸਚਿਨ ਥਾਪਣ ਨੂੰ ਗ੍ਰਿਫ਼ਤਾਰ ਕਰਨਗੀਆਂ ਅਤੇ ਜਲਦ ਹੀ ਭਾਰਤੀ ਮੂਲ ਦੀਆਂ ਅਜੰਸੀਆਂ ਸਚਿਨ ਥਾਪਨ ਭਾਰਤ ਲਿਆ ਕੇ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਰੱਖਿਆ ਜਾਵੇਗਾ
ਸਚਿਨ ਥਾਪਨ ਨੂੰ 24 ਤੋਂ 25 ਘੰਟੇ ਦੇ ਦੌਰਾਨ ਭਾਰਤ ਵਿੱਚ ਲਿਆਂਦਾ ਜਾਵੇਗਾ ਸਚਿਨ ਥਾਪਣ ਨੁੰ ਭਾਰਤ ਦੇ ਵਿੱਚ ਲਿਆ ਕੇ ਸਿੱਧੂ ਮੂਸੇ ਵਾਲਾ ਦੇ ਕਤਲ ਮਾਮਲੇ ਵਿਚ ਪੁਸ ਗਿਸ਼ ਕੀਤੀ ਜਾਵੇਗੀ ਹੁਣ ਇਹ ਖ਼ਬਰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ। ਅਤੇ ਲੋਕ ਇਸ ਵੀਡੀਓ ਅਤੇ ਖਬਰ ਦੇ ਉੱਪਰ ਬਹੁਤ ਜ਼ਿਆਦਾ ਕਮੈਂਟ ਵੀ ਕਰ ਰਹੇ ਹਨ ਕੰਮੈਂਟ ਦੇ ਵਿੱਚ ਲੋਕਾਂ ਦਾ ਕਹਿਣਾ ਹੈ ਕਿ ਸਿੱਧੂ ਮੂਸੇ ਵਾਲਾ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਅਤੇ ਜਲ ਤੋਂ ਜਲਦ ਕਾਤਲਾਂ ਨੂੰ ਗਿਰਫ਼ਤਾਰ ਕਰਨ ਚਾਹੀਦਾ ਹੈ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਅਤੇ ਜਾਣਕਾਰੀ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਾ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ ਅਤੇ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰੋ ਧੰਨਵਾਦ ਜੀ।
No comments