ਇੱਕ ਲਾਪਰਵਾਹੀ ਕਿਸੇ ਦੀ ਜਾਨ ਵੀ ਲੈ ਸਕਦੀ ਹੈ ਇਹ ਲਾਪਰਵਾਹੀ ਛੋਟੀ ਵੱਡੀ ਹੋ ਸਕਦੀ ਹੈ ਇੱਕ ਛੋਟੀ ਜਿਹੀ ਲਾਪ੍ਰਵਾਹੀ ਨਾਲ ਕਈ ਲੋਕਾਂ ਦੀ ਜਾਨ ਵੀ ਜਾ ਸਕਦੀ ਹੈ ਇਸ ਤਰ੍ਹਾਂ ਦੀ ਹੀ ਇਕ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਦੱਸਿਆ ਜਾ ਰਿਹਾ ਹੈ
ਕਿ ਪੰਜਾਬ ਦੇ ਵਿੱਚ ਇਕ ਜਗ੍ਹਾ ਤੇ ਮੇਲਾ ਲੱਗ ਰਿਹਾ ਸੀ ਜਿਸ ਵਿੱਚ ਬਹੁਤ ਸਾਰੇ ਝੂਲੇ ਲੱਗੇ ਹੋਏ ਸਨ ਤੇ ਅਸੀਂ ਸਭ ਜਾਣਦੇ ਹੀ ਹਾਂ ਕਿ ਪੰਜਾਬ ਦੇ ਵਿੱਚ ਚੁੱਲੇ ਲੱਗੇ ਹੋਣ ਤਾਂ ਉਸ ਤੇ ਲੋਕ ਝੂਟੇ ਵੀ ਲੈਂਦੇ ਹਨ ਪਰ ਕਈ ਵਾਰ ਝੂਟੇ ਲੈਂਦੇ ਲੈਂਦੇ ਕਈ ਹਾਦਸੇ ਵੀ ਹੋ ਜਾਂਦੇ ਹਨ ਇਸ ਤਰ੍ਹਾਂ ਹੀ ਇੱਕ ਹਾਦਸਾ ਹੋਣ ਅਬੋਹਰ ਦੇ ਵਿੱਚ ਹੋਇਆ ਹੈ ਜਿਸ ਵਿਚ 30 ਫੁੱਟ ਉੱਚਾ ਝੂਲਾ ਡਿੱਗ ਜਾਂਦਾ ਹੈ
ਜਿਸ ਕਰਕੇ ਉੱਥੋਂ ਦੇ ਲੋਕਾਂ ਦੇ ਵਿਚ ਹਾਹਾਕਾਰ ਮੱਚ ਜਾਂਦਾ ਹੈ ਲੋਕ ਬਹੁਤ ਡਰ ਜਾਂਦੇ ਹਨ ਤੇ ਲੋਕਾਂ ਦੇ ਵਿਚ ਹਫੜਾ-ਦਫੜੀ ਦਾ ਮਾਹੌਲ ਮਚ ਜਾਂਦਾ ਹੈ ਇਸ ਦੇ ਡਿੱਗਣ ਨਾਲ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਇਹ ਘਟਨਾ ਅਬੋਹਰ ਦੀ ਦੱਸੀ ਜਾ ਰਹੀ ਹੈ ਜਿੱਥੇ ਇਹ ਚੁੱਲਾ ਡਿੱਗਿਆ ਗਿਆ ਹੈ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਦੇ ਉਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਲੋਕ ਇਸ ਵੀਡੀਓ ਦੇ ਉੱਤੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਵੀ ਕਰ ਰਹੇ ਹਨ
ਤੇ ਕਮੈਂਟ ਦੇ ਵਿੱਚ ਲੋਕ ਰੱਬ ਦਾ ਸ਼ੁਕਰਾਨਾ ਵੀ ਕਰ ਰਹੇ ਹਨ ਕਿਉਕਿ ਇਸ ਹਾਦਸੇ ਦੇ ਵਿਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਦੇ ਉਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਹਨ ਜੋ ਅਕਸਰ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਹਨ ਅਸੀਂ ਵੀ ਅਜਿਹੀਆਂ ਵੀਡੀਓਜ਼ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਾਂ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਜਾ video ਚੰਗ਼ੀ ਲੱਗੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰੋ ਤੇ ਸਾਡੇ ਪੇਜ ਨੂੰ ਫੋਲੋ ਜਰੂਰ ਕਰੋ ਧੰਨਵਾਦ ਜੀ
No comments