ਸੋਸਲ ਮੀਡੀਆ ਰਾਹੀਂ ਬਹੁਤ ਸਾਰੇ ਲੋਕ ਆਪਣੀ ਇੱਕ ਨਵੀਂ ਪਹਿਚਾਣ ਬਣਾਉਂਦੇ ਹਨ ਕਿਉਕਿ ਸੋਸ਼ਲ ਮੀਡੀਆ ਰਾਹੀਂ ਬਹੁਤ ਸਾਰੀਆਂ ਵੀਡੀਓਜ਼ ਹਨ ਜੋ ਰਾਤੋ ਰਾਤ ਵਾਇਰਲ ਹੋ ਜਾਂਦੀਆਂ ਹਨ ਜਿਸਦੇ ਕਰਕੇ ਕਿਸੇ ਵੀ ਇਨਸਾਨ ਨੂੰ ਇੱਕ ਨਵੀਂ ਪਹਿਚਾਣ ਮਿਲਦੀ ਹੈ ਕਿਉਂਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਹੈ ਜਿਥੇ ਹਰ ਰੋਜ਼ ਬਹੁਤ ਸਾਰੀਆਂ ਵੀਡੀਓ ਵਾਇਰਲ ਹੋਈਆਂ ਹਨ ।
ਇਸ ਤਰ੍ਹਾਂ ਦੀ ਹੀ ਇਕ ਹੋਰ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਸਿੱਖ ਨੌਜਵਾਨ ਦਿਖਾਈ ਦੇ ਰਿਹਾ ਹੈ ਇਹ ਨੌਜਵਾਨ ਆਪਣੇ ਹੱਥਾਂ ਦੀ ਕਿਰਤ ਕਮਾਈ ਕਰਦਾ ਹੈ ਇਹ ਨੌਜਵਾਨ ਮੋਚੀ ਦਾ ਕੰਮ ਕਰਦਾ ਹੈ ਇਹ ਸਿੱਖ ਨੌਜਵਾਨ ਪੜ੍ਹਿਆ ਲਿਖਿਆ ਹੈ ਇਸ ਸਿੱਖ ਨੌਜਵਾਨ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ ਤੇ ਇਸ ਸਿੱਖ ਨੌਜਵਾਨ ਦੇ ਪਿਤਾ ਵੀ ਮੋਚੀ ਦਾ ਕੰਮ ਕਰਦੇ ਸਨ ।
ਜਿਸ ਕਰਕੇ ਇਸ ਨੇ ਮੋਚੀ ਦਾ ਕੰਮ ਕੀ ਕੀਤਾ ਇਸ ਕੰਮ ਕਰਕੇ ਇਸ ਦੇ ਭਰਾ ਅਤੇ ਹੋਰ ਰਿਸ਼ਤੇਦਾਰ ਵੀ ਇਸ ਨੂੰ ਛੱਡ ਕੇ ਚਲੇ ਗਏ ਪਰ ਇਸ ਨੌਜਵਾਨ ਨੇ ਇਹ ਕੰਮ ਨਹੀਂ ਛੱਡਿਆ ਜਿਸ ਦੇ ਚਲਦਿਆਂ ਇਸ ਨੌਜਵਾਨ ਦਾ ਵਿਆਹ ਨਹੀਂ ਹੋ ਸਕਿਆ ਇਸ ਨੌਜਵਾਨ ਦੇ ਘਰ ਦੇ ਹਾਲਾਤ ਵੀ ਬਹੁਤ ਖਰਾਬ ਹਨ ਇਹ ਸਿੱਖ ਨੌਜਵਾਨ ਹੁਣ ਇਕੱਲਾ ਹੀ ਕਰਦਾ ਹੈ ਆਪਣੇ ਘਰ ਦਾ ਖਰਚਾ ਚਲਾਉਂਦਾ ਹੈਂ ਜਿਸ ਦੇ ਕਰਕੇ ਇਸ ਸਿੱਖ ਨੌਜਵਾਨ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਲੋਕ ਇਸ video ਉੱਤੇ ਤਰਾਂ ਦੇ ਕੁਮੈਂਟ ਵੀ ਕਰ ਰਹੇ ਹਨ।
ਬਹੁਤ ਸਾਰੇ ਲੋਕਾਂ ਦਾ ਕੰਮ ਮਿੰਟਾਂ ਦੇ ਵਿੱਚ ਕਹਿਣਾ ਹੈ ਕਿ ਕੰਮ ਤਾਂ ਕੰਮ ਹੀ ਹੁੰਦਾ ਹੈ ਜੋ ਮਰਜ਼ੀ ਹੋਵੇ ਜਿਸ ਕਰਕੇ ਇਸ ਸਿੱਖ ਨੌਜਵਾਨ ਦੀ ਬਹੁਤ ਸ਼ਲਾਘਾ ਹੋ ਰਹੀ ਹੈ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਹਨ ਅਕਸਰ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਹਨ ਤੇ ਸਾਨੂੰ ਵੀ ਇਸ ਤਰ੍ਹਾਂ ਦੀਆਂ ਵੀਡੀਓਜ਼ ਸ਼ੇਅਰ ਕਰਨਾ ਚਾਹੀਦਾ ਹੈ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਅਤੇ ਵੀਡੀਓਜ਼ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਤੇ ਫੋਲੋ ਕਰੋ ਧੰਨਵਾਦ
No comments