ਇਸ ਦੇਸ਼ ਅਤੇ ਦੁਨੀਆਂ ਦੇ ਵਿੱਚ ਕਦੋਂ ਕਿੱਥੇ ਕੀ ਹੋ ਰਿਹਾ ਹੈ ਕੁਝ ਵੀ ਪਤਾ ਨਹੀਂ ਲੱਗਦਾ ਪਰ ਸੋਸ਼ਲ ਮੀਡੀਆ ਰਾਹੀਂ ਸਾਨੂੰ ਨਵੀਂ ਤੋਂ ਨਵੀਂ ਵੀਡੀਓ ਦੇਖਣ ਨੂੰ ਮਿਲਦੀ ਹੈ ਇਸ ਭਾਰਤ ਦੇਸ਼ ਦੇ ਵਿੱਚ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਰ ਰੋਜ ਸਾਨੂੰ ਸੋਸ਼ਲ ਮੀਡੀਆ ਦੇ ਉਤੇ ਇਕ ਤੋਂ ਇਕ ਭਿਆਨਕ ਹਾਦਸਾ ਦੇਖਣ ਨੂੰ ਮਿਲਦਾ ਹੈ ।
ਕੁਝ ਟਾਇਮ ਪਹਿਲਾਂ 3 ਜਾਤਰੀ ਗੱਡੀਆਂ ਦਾ ਭਿਆਨਕ ਹਾਦਸਾ ਹੋਇਆ ਸੀ ਜਿਸ ਦੇ ਵਿਚ ਬਹੁਤ ਸਾਰੇ ਭਾਰਤੀ ਲੋਕ ਮਾਰੇ ਗਏ ਸਨ ਅਤੇ ਬਹੁਤ ਸਾਰੇ ਲੋਕ ਜ਼ਖਮੀ ਵੀ ਹੋ ਗਏ ਸਨ ਹਾਦਸੇ ਕਾਰਨ ਭਾਰਤ ਨੂੰ ਬਹੁਤ ਸਾਰਾ ਨਕਸਾਨ ਝੱਲਣਾ ਪਿਆ ਸੀ ਇਸ ਤਰਾਂ ਦੀ ਹੀ ਇੱਕ ਹੋਰ ਖ਼ਬਰ ਜੋ ਪੱਛਮੀ ਬੰਗਾਲ ਤੋਂ ਸੋਸ਼ਲ ਮੀਡੀਆ ਦੇ ਉਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਸ ਖਬਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਦੋ ਮਾਲਗੱਡੀਆਂ ਦੀ ਆਪਸ ਦੇ ਵਿੱਚ ਬਹੁਤ ਜ਼ਬਰਦਸਤ ਟੱਕਰ ਹੋਈ ਹੈ ਜਿਸ ਦੇ ਕਾਰਨ ਪੱਛਮੀ ਬੰਗਾਲ ਰੇਲਵੇ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਇਸ ਭਿਆਨਕ ਟੱਕਰ ਦੇ ਕਾਰਨ ਰੇਲ ਗੱਡੀ ਦੇ ਬਾਰਾਂ ਡੱਬੇ ਪਟੜੀ ਤੋਂ ਥੱਲੇ ਲੈ ਗਏ ਤੇ ਇਸ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੁਣ ਇਹ ਖ਼ਬਰ ਸੋਸ਼ਲ ਮੀਡੀਆ ਦੇ ਉਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ
ਤੇ ਲੋਕ ਇਸ ਵੀਡੀਓ ਦੇ ਉੱਪਰ ਤਰਾਂ ਤਰਾਂ ਦੇ ਕੁਮੈਂਟ ਵੀ ਕਰ ਰਹੇ ਹਨ ਤੇ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਵੀ ਕਰ ਰਹੇ ਹਨ ਕੀ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਹਨ ਜੋ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਅਸੀਂ ਇਸ ਤਰ੍ਹਾਂ ਦੇ ਵੀਡੀਓਜ਼ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਨ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਤੇ ਇਸ ਵੀਡੀਓ ਨੂੰ ਇਕ ਵਾਰ ਜ਼ਰੂਰ ਦੇਖੋ ਤੇ ਸਾਡੇ ਪੇਜ ਨੂੰ ਫੋਲੋ ਕਰੋ
No comments