ਭਾਰਤ ਦੇ ਵਿੱਚ ਗ਼ੈਰ ਕਾਨੂੰਨੀ ਧੰਦੇ ਬਹੁਤ ਕੀਤੇ ਜਾਂਦੇ ਹਨ ਜਿਵੇਂ ਕਿ ਦਾਰੂ ਦਾ ਧੰਦਾ ਅਫੀਮ ਦੀ ਖੇਤੀ ਦੋ ਨੰਬਰ ਦਾ ਰੇਤਾ ਬਜਰੀ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਧੰਦੇ ਹਨ ਜੋ ਇੰਡੀਆਂ ਦੇ ਵਿੱਚ ਕੀਤੇ ਜਾਂਦੇ ਹਨ ਭਾਰਤ ਸਰਕਾਰ ਵੱਲੋਂ ਇਨ੍ਹਾਂ ਧੰਦਿਆਂ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਲੋਕਾਂ ਇਹਨਾਂ ਨੂੰ ਬੰਦ ਹੀ ਨਹੀਂ ਕਰਦੇ
ਇਸ ਤਰਾਂ ਦੀ ਹੀ ਇੱਕ ਵੀਡੀਓ ਹੁਣ ਜੋ ਸੋਸ਼ਲ ਮੀਡੀਆ ਦੇ ਉਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਪਿੰਡ ਦੇ ਕੁਝ ਸ਼ਰਾਬ ਦੇ ਤਸਕਰਾਂ ਨੂੰ ਫੜਿਆ ਗਿਆ ਹੈ ਇਹ ਖਬਰ ਜਲਾਲਾਬਾਦ ਦੀ ਦੱਸੀ ਜਾ ਰਹੀ ਹੈ ਉਥੋਂ ਦੇ ਇਕ ਪਿੰਡ ਦੇ ਖੇਤ ਵਿੱਚੋਂ ਭਾਰੀ ਮਾਤਰਾ ਵਿਚ ਸ਼ਰਾਬ ਬਰਾਮਦ ਹੋਈ ਹੈ ਇਹ ਸ਼ਰਾਬ ਪੁਲਿਸ ਦੀ ਛਾਪੇਮਾਰੀ ਦੌਰਾਨ ਹੋਈ ਹੈ ਪੁਲਿਸ ਦੀ ਛਾਪੇਮਾਰੀ ਦੌਰਾਨ ਕੁਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ
ਇਸ ਸ਼ਰਾਬ ਨੂੰ ਖੇਤ ਦੇ ਵਿੱਚ ਟੋਏ ਪੱਟ ਕੇ ਉਸ ਵਿੱਚ ਦੱਬਿਆ ਗਿਆ ਸੀ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹ ਪਿੰਡ ਪਹਿਲਾਂ ਤੋਂ ਹੀ ਦੇਸੀ ਦਾਰੂ ਦੇ ਨਾਮ ਨਾਲ ਬਦਨਾਮ ਸੀ ਕਿਉਂਕਿ ਇਥੇ ਭਾਰੀ ਮਾਤਰਾ ਵਿਚ ਦੇਸੀ ਦਾਰੂ ਤਿਆਰ ਕੀਤੀ ਜਾਂਦੀ ਸੀ ਪੁਲਸ ਨੇ ਕੁਝ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੁਲਸ ਵੱਲੋਂ ਇਸ ਨਾਜਾਇਜ਼ ਧੰਦੇ ਦੇ ਉਪਰ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਇਹ ਖ਼ਬਰ ਸੋਸ਼ਲ ਮੀਡੀਆ ਦੇ ਉਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਲੋਕ ਇਸ ਵੀਡੀਓ ਦੇ ਉੱਪਰ ਤਰਾਂ ਤਰਾਂ ਦੇ ਕੁਮੈਂਟ ਵੀ ਕਰ ਰਹੇ ਹਨ
ਕੁਮਿੰਟਾ ਦੇ ਵਿੱਚ ਲੋਕਾਂ ਦਾ ਕਹਿਣਾ ਹੈ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਚੱਲ ਰਹੇ ਨਾਜਾਇਜ਼ ਧੰਦਿਆਂ ਨੂੰ ਜਲਦ ਤੋਂ ਜਲਦ ਰੋਕਣਾ ਚਾਹੀਦਾ ਹੈ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਜਦ ਜਾਣਕਾਰੀ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਨ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰੋ ਕਮੈਂਟਾਂ ਦੇਹ ਵਿੱਚ ਜਰੂਰ ਦੱਸੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਸਾਡੇ ਪੇਜ ਨੂੰ ਫੋਲੋ ਕਰੋ ਧੰਨਵਾਦ ਜੀ
No comments