google-site-verification: googlee8400fb81723d3ae.html google-site-verification: googlee8400fb81723d3ae.html google-site-verification=Lv8KYD8Hy-WQQGarcBvAPgJFPiZfVNtnUr8cJRcQ3hA google-site-verification=qGxtIwhXY9KpAH74sWotSJi8ebfGFYrZXLiBstUW9VA ਐਕਟਰ ਰਾਣਾ ਰਣਬੀਰ ਦੀ ਬੇਟੀ ਦਾ ਵਿਆਹ ਦੇਖੋ ਸ਼ਾਹੀ ਵਿਆਹ ਦੀਆਂ ਤਸਵੀਰਾਂ - cracker media

Breaking News

ਐਕਟਰ ਰਾਣਾ ਰਣਬੀਰ ਦੀ ਬੇਟੀ ਦਾ ਵਿਆਹ ਦੇਖੋ ਸ਼ਾਹੀ ਵਿਆਹ ਦੀਆਂ ਤਸਵੀਰਾਂ


ਇਹ ਖ਼ਬਰ ਪੰਜਾਬੀ ਫਿਲਮ ਇੰਡਸਟਰੀ ਦੀ ਹੈ ਪਰ ਇਹ ਖ਼ਬਰ ਨਾ ਹੀ ਕਿਸੇ ਪੰਜਾਬੀ ਫਿਲਮ ਦੀ ਹੈ ਨਾ ਹੀ ਕਿਸੇ ਪੰਜਾਬੀ ਸ਼ੋ ਦੀ ਹੈ ਪਰ ਇਹ ਖ਼ਬਰ ਸੋਸ਼ਲ ਮੀਡੀਆ ਦੇ ਉਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਸ ਖਬਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਫਿਲਮ ਦੇ ਮਸ਼ਹੂਰ ਅਦਾਕਾਰ ਅਤੇ ਕਮੇਡੀਅਨ ਜੋ ਕਿ ਪੰਜਾਬੀ ਫਿਲਮਾਂ ਦੇ ਵਿੱਚ ਆਪਣਾ ਇੱਕ ਵੱਖਰਾ ਨਾਮ ਬਣਾ ਚੁੱਕੇ ਹਨ ਉਹਨਾਂ ਨੇ ਇਸ ਪੰਜਾਬੀ ਇੰਡਸਟਰੀ ਨੂੰ ਬਹੁਤ ਕੁਝ ਦਿੱਤਾ ਹੈ

 ਇਸ ਖਬਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਰਾਣਾ ਰਣਵੀਰ ਦੇ ਘਰ ਹੁਣ ਖੁਸ਼ੀਆਂ ਦਾ ਮਾਹੌਲ ਹੈ ਕਿਉਂਕਿ ਉਹਨਾਂ ਦੀ ਬੇਟੀ ਸੀਰਤ ਦਾ ਵਿਆਹ ਹੈ ਉਹਨਾਂ ਦੀਆਂ ਇਹ ਵੀਡੀਓ ਅਤੇ ਫੋਟੋ ਜੋ ਸੋਸ਼ਲ ਮੀਡੀਆ ਦੇ ਉਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ ਰਾਣਾ ਰਣਬੀਰ ਦੇ ਘਰ ਦੀਆਂ ਫੋਟੋਆਂ ਅਤੇ ਵੀਡੀਓਜ਼ ਲੋਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤੀਆਂ ਜਾ ਰਹੀਆਂ ਹਨ ਕਿ ਲੋਕ ਵੀਡੀਓ ਰਾਹੀਂ ਤੇ ਕੁਮੈਂਟਾਂ ਰਾਹੀਂ ਰਾਣਾ ਰਣਬੀਰ ਨੂੰ ਵਧਾਈਆਂ ਦੇ ਰਹੇ ਹਨ। ਅਸੀਂ ਸਭ ਜਾਣਦੇ ਹੀ ਹਾਂ ਕਿ ਇੱਕ ਬਾਪ ਦਾ ਇਕੋ ਇਕ ਸੁਪਨਾ ਹੁੰਦਾ ਹੈ 

ਕਿ ਉਸਦੀ ਬੇਟੀ ਪੜ੍ਹ ਲਿਖ ਕੇ ਵਿਆਹ ਕਰਵਾ ਕੇ ਇਕ ਚੰਗੇ ਘਰ ਦੇ ਵਿੱਚ ਸੁਖੀ ਵਸੇ। ਤੁਸੀਂ ਵੀਡੀਓ ਦੇਖ ਸਕਦੇ ਹੋ ਕਿ ਰਾਣਾ ਰਣਵੀਰ ਤੇ ਉਸ ਦੇ ਪਰਿਵਾਰ ਨੂੰ ਬਹੁਤ ਖੁਸ਼ੀ ਹੈ ਕਿ ਉਸਦ ਬੇਟੀ ਦਾ ਵਿਆਹ ਹੋ ਰਿਹਾ ਹੈ ਹੁਣ ਇਹ ਖਬਰ ਅਤੇ ਵੀਡੀਓ ਜੋ ਕੀ ਰਾਣਾ ਰਣਬੀਰ ਦੇ ਘਰ ਦੀਆਂ ਹਨ ਜੋ ਕਿ ਹੁਣ ਸੋਸ਼ਲ ਮੀਡੀਆ ਦੇ ਉਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ


 ਤੇ ਲੋਕ ਇਨ੍ਹਾਂ videos ਉੱਪਰ ਤਰਾਂ ਤਰਾਂ ਦੇ ਕੁਮੈਂਟ ਵੀ ਕਰ ਰਹੇ ਹਨ ਤੇ ਤੇ ਕੁਮੈਂਟਾਂ ਦੇ ਵਿੱਚ ਰਾਣਾ ਰਣਬੀਰ ਨੂੰ ਉਨ੍ਹਾਂ ਦੀ ਬੇਟੀ ਦੇ ਵਿਆਹ ਦੀਆਂ ਵਧਾਈਆਂ ਦੇ ਰਹੇ ਹ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਹਨ ਅਤੇ ਜਾਣਕਾਰੀ ਹਨ ਜੋ ਅਸੀਂ ਤੁਹਾਡੇ ਲੈ ਕੇ ਆਉਂਦੇ ਹਾਂ ਜੇ ਤੁਹਾਨੂੰ ਇਹ ਵੀਡੀਓ ਅਤੇ ਜਾਣਕਾਰੀ ਚੰਗੀ ਲੱਗੇ ਸ਼ੇਅਰ ਜ਼ਰੂਰ ਕਰੋ ਤੇ ਕੁਮੈਂਟਾਂ ਦੇ ਵਿਚ ਆਪਣੀ ਰਾਇ ਜਰੂਰ ਦੱਸੋ ਤੇ ਸਾਡੇ ਪੇਜ ਨੂੰ ਫੋਲੋ ਜਰੂਰ ਕਰੋ ਧੰਨਵਾਦ ਜੀ।

No comments