ਸੋਸ਼ਲ ਮੀਡੀਆ ਦੇ ਉਤੇ ਬਹੁਤ ਸਾਰੀਆਂ ਵੀਡੀਓ ਅਤੇ ਜਾਣਕਾਰੀ ਅਕਸਰ ਹੀ ਵਾਇਰਲ ਹੁੰਦੀਆਂ ਰਹਿੰਦੀਆ ਹਨ ਕਿਉਂਕਿ ਸੋਸ਼ਲ ਮੀਡੀਆ ਹੀ ਇਕ ਅਜਿਹਾ ਪਲੇਟਫਾਰਮ ਹੈ ਜਿਥੇ ਹਰ ਕੋਈ ਆਪਣੀ ਇੱਕ ਨਵੀਂ ਪਹਿਚਾਣ ਬਣਾ ਸਕਦਾ ਹੈ ਸੋਸ਼ਲ ਮੀਡੀਆ ਰਾਹੀਂ ਹੀ ਬਹੁਤ ਸਾਰੇ ਲੋਕ ਹਨ ਜੋ ਰਾਤੋ ਰਾਤ ਸਟਾਰ ਵੀ ਬਣੇ ਹਨ ਇਸ ਤਰ੍ਹਾਂ ਦਾ ਹੀ ਇਕ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ
ਇਸ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਬੇਬੇ ਦਿਖਾਈ ਦੇ ਰਹੀ ਹੈ ਜਿਸ ਦੀ ਉਮਰ 65 ਸਾਲ ਹੈ 65 ਸਾਲ ਦੀ ਉਮਰ ਦੇ ਵਿਚ ਬੇਬੇ ਇਕ ਅਜਿਹਾ ਕਮਾਲ ਕਰ ਦਿੱਤਾ ਹੈ ਜਿਸ ਨੂੰ ਸੁਣ ਕੇ ਹੈਰਾਨ ਹੋ ਜਾਓਗੇ ਬੇਬੇ ਦੀ ਇਸ ਵੀਡੀਓ ਦਾ ਵਾਇਰਲ ਹੋਣ ਦਾ ਰਾਜ ਹੈ ਕਿ ਬੇਬੇ ਨੇ 65 ਸਾਲ ਦੀ ਉਮਰ ਦੇ ਵਿੱਚ ਬਾਰ੍ਹਵੀਂ ਕੀਤੀ ਹੈ ਇੰਟਰਵਿਊ ਦੌਰਾਨ ਬੇਬੇ ਦਾ ਕਹਿਣਾ ਹੈ ਕਿ ਬੇਬੇ ਨੂੰ ਬਚਪਨ ਤੋਂ ਹੀ ਪੜ੍ਹਨ ਦਾ ਬਹੁਤ ਸ਼ੌਕ ਸੀ ਪਰ ਉਹਨਾਂ ਦੇ ਘਰ ਦੇ ਨੇ ਇਹ ਸੁਪਨਾ ਅਧੂਰਾ ਰਖਿਆ
ਪਰ ਬੇਬੇ ਇੰਟਰਵਿਊ ਦੌਰਾਨ ਇਹ ਕਹਿ ਰਹੀ ਹੈ ਕਿ ਮੈਂ ਆਪਣਾ ਹੌਸਲਾ ਨਹੀਂ ਹਾਰਿਆ ਉਨ੍ਹਾਂ ਦਾ ਕਹਿਣਾ ਹੈ ਕਿ ਮੈਨੂੰ ਆਪਣੇ ਆਪ ਤੇ ਬੋਹਤ ਜਕੀਨ ਸੀ ਕਿ ਮੈਂ ਪੜ੍ਹ ਸਕਦੀ ਹਾਂ ਤੇ ਆਪਣੇ ਇਸ ਸੁਪਨੇ ਨੂੰ ਪੂਰਾ ਕਰ ਸਕਦੀ ਹਾਂ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋਈਆਂ ਹੋ ਰਹੀ ਹੈ ਅਤੇ ਲੋਕ ਇਸ ਵੀਡੀਓ ਦੇ ਉੱਪਰ ਤਰਾਂ ਤਰਾਂ ਦੇ ਕੁਮੈਂਟ ਵੀ ਕਰ ਰਹੇ ਹਨ ਤੇ ਕਮੈਂਟਾਂ ਦੇ ਵਿਚ ਲੋਕ ਬੇਬੇ ਦੇ ਇਸ ਫੈਸਲੇ ਨੂੰ ਦਾਤ ਵੀ ਦੇ ਰਹੇ ਹਨ ਸਾਨੂੰ ਵੀ ਚਾਹੀਦਾ ਹੈ ਕਿ ਸਾਨੂੰ ਕਿਸੇ ਦੇ ਸੁਪਨੇ ਨੂੰ ਪੂਰਾ ਨਹੀਂ ਰੱਖਣਾ ਚਾਹੀਦਾ
ਕਿਉਂਕਿ ਹਰ ਇਕ ਇਨਸਾਨ ਦੇ ਵਿਚ ਇਕ ਕਾਬਲੀਅਤ ਹੁੰਦੀ ਹੈ ਉਸ ਕਾਬਲੀਅਤ ਨੂੰ ਅੱਗੇ ਲੇ ਕੇ ਆਉਣਾ ਚਾਹੀਦਾ ਹੈ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਹਨ ਅਕਸਰ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈਆਂ ਹਨ ਅਸੀਂ ਵੀ ਤੁਹਾਡੇ ਲਈ ਜਿਹੀਆਂ ਵੀਡੀਓਜ਼ ਅਤੇ ਜਾਣਕਾਰੀ ਲੈ ਕੇ ਆਉਂਦੇ ਰਹਿੰਦੇ ਹਾਂ ਜੇ ਤੁਹਾਨੂੰ ਇਹ ਸਾਰੀ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਜੀ ਤੇ ਸਾਡੇ ਪੇਜ਼ ਨੂੰ ਫੌਲੋ ਕਰੋ ਧੰਨਵਾਦ ਜੀ
No comments