ਅਸੀਂ ਸਭ ਜਾਣਦੇ ਹਾਂ ਕਿ ਪੰਜਾਬੀ ਫਿਲਮ ਇੰਡਸਟਰੀ ਪਹਿਲਾਂ ਬੌਹਤ ਹੀ ਗੁਮਨਾਮ ਸੀ ਪਰ ਹੁਣ ਪੰਜਾਬੀ ਫਿਲਮ ਇੰਡਸਟਰੀ ਬਹੁਤ ਅੱਗੇ ਲੰਘ ਚੁੱਕੀ ਹੈ ਇਸ ਪੰਜਾਬੀ ਫਿਲਮ ਇੰਡਸਟਰੀ ਨੂੰ ਅੱਗੇ ਤੱਕ ਲੈ ਕੇ ਜਾਣ ਲਈ ਬਹੁਤ ਸਾਰੇ ਕਲਾਕਾਰਾਂ ਦਾ ਜੋਰ ਲੱਗਾ ਹੈ ਇਸ ਪੰਜਾਬੀ ਫਿਲਮ ਇੰਡਸਟਰੀ ਵਿੱਚ ਬਹੁਤ ਸਾਰੇ ਕਲਾਕਾਰ ਹਨ ਜੋ ਆਪਣਾ ਇੱਕ ਵੱਖਰਾ ਨਾਂ ਬਣਾ ਚੁੱਕੇ ਹਨ ਇਸ ਪੰਜਾਬੀ ਇੰਡਸਟਰੀ ਨੇ ਬਹੁਤ ਸਾਰੇ ਕਲਾਕਾਰ ਪੈਦਾ ਕਿਤੇ ਹਨ
ਅਸੀਂ ਸਭ ਜਾਣਦੇ ਹਾਂ ਕਿ ਕੁਝ ਦਿਨਾਂ ਤੋਂ ਇਕ ਫ਼ਿਲਮ ਕੈਰੀ ਓਨ ਜੱਟਾ 3 ਜਿਸ ਦਾ ਪ੍ਰਚਾਰ ਪੂਰੇ ਜ਼ੋਰਾਂ ਤੇ ਚਲ ਰਿਹਾ ਸੀ ਤੇ ਅੱਜ ਕੈਰੀ ਓਨ ਜੱਟਾ 3 ਦਾ ਪ੍ਰੀਮੀਅਰ ਹੈ ਇਸ ਪ੍ਰੀਮੀਅਰ ਦੇ ਉੱਪਰ ਕੈਰੀ ਓਨ ਜੱਟਾ 3 ਦੇ ਸਾਰੇ ਸਟਾਰ ਪਹੁੰਚੇ ਸਨ ਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਕੈਰੀ ਓਨ ਜੱਟਾ 3 ਦੇ ਇਸ ਪ੍ਰੀਮੀਅਰ ਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਵੀ ਪਹੁੰਚੇ ਸਨ ਭਗਵੰਤ ਮਾਨ ਜੀ ਨੇ ਕੈਰੀ ਓਨ ਜੱਟਾ 3 ਦੇ ਸਾਰੇ ਸਟਾਰ ਨੂੰ ਵਧਾਈਆਂ ਦਿੱਤੀਆਂ ਹਨ ਤੇ ਉਨ੍ਹਾਂ ਦਾ ਕਹਿਣਾ ਸੀ
ਕਿ ਜੋ ਇਹ ਫਿਲਮਾਂ ਦੀ ਸੁਟਿਗ ਪੰਜਾਬ ਤੋਂ ਬਾਹਰ ਵਿਦੇਸ਼ਾਂ ਦੇ ਵਿਚ ਹੋ ਰਹੀਆਂ ਹਨ ਕੁਝ ਟਾਇਮ ਤੱਕ ਇਹ ਫਿਲਮਾਂ ਪੰਜਾਬ ਦੇ ਵਿੱਚ ਹੀ ਬਣਨਾ ਸ਼ੁਰੂ ਹੋ ਜਾਣਗੀਆਂ ਕਿਉਂਕਿ ਇਸ ਫ਼ਿਲਮ ਦੀ ਸ਼ੂਟਿੰਗ ਇੰਗਲੈਂਡ ਦੇ ਵਿਚ ਹੋਈ ਹੈ ਤੇ ਇਸ ਫ਼ਿਲਮ ਨੂੰ 30 ਦੇਸ਼ਾਂ ਦੇ ਵਿਚ ਪਰਦੇ ਤੇ ਉਤਾਰਿਆ ਜਾ ਰਿਹਾ ਹੈ ਅਤੇ ਇਸ ਫਿਲਮ ਦੀਆਂ ਬਹੁਤ ਸਾਰੀਆਂ ਟਿਕਟਾਂ ਜੋਂ ਪਹਿਲਾਂ ਹੀ ਬੁੱਕ ਹੋ ਚੁੱਕੀਆਂ ਹਨ ਤੇ ਇਸ ਫ਼ਿਲਮ ਨੂੰ ਪਰਦੇ ਦੇ ਉੱਤੇ ਗਿੱਪੀ ਗਰੇਵਾਲ ਵੱਲੋਂ ਲਿਆਂਦੀਆਂ ਜਾ ਰਿਹਾ ਹੈ
ਹੁਣ ਇਹ ਵੀਡੀਓ ਸੋਸ਼ਲ ਮੀਡੀਆ ਦੇ ਉਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਲੋਕ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਵੀ ਕਰ ਰਹੇ ਹਨ ਤੇ ਕੁਮੈਂਟ ਵੀ ਕਰ ਰਹੇ ਹਨ ਤੇ ਕਮੈਂਟਾਂ ਦੇ ਵਿੱਚ ਲੋਕ ਕੈਰੀ ਓਨ ਜੱਟਾ 3 ਦੀ ਸਾਰੀ ਸਟਾਰ ਕਾਸਟ ਨੂੰ ਵਧਾਈਆਂ ਵੀ ਦੇ ਰਹੇ ਹਨ ਤੇ ਕਮੈਂਟਾਂ ਦੇ ਵਿੱਚ ਲੋਕਾਂ ਦਾ ਕਹਿਣਾ ਹੈ ਕਿ ਇਹ ਫਿਲਮ ਸੁਪਰਹਿੱਟ ਜਾਵੇਗੀ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਅਤੇ ਜਾਣਕਾਰੀ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਾਂ ਜੇ ਤੁਹਾਨੂੰ ਇਹ ਸਾਰੀ ਜਾਣਕਾਰੀ ਚੰਗੀ ਲੱਗੀ ਹੋਵੇ ਇਸ ਨੂੰ ਸੇਅਰ ਜਰੂਰ ਕਰੋ ਤੇ ਸਾਡੇ ਪੇਜ਼ ਨੂੰ ਫੌਲੋ ਜਰੂਰ ਕਰੋ ਧੰਨਵਾਦ ਜੀ
No comments