ਅਚਾਨਕ ਸੜਕ ਤੇ ਵਗਣ ਲੱਗ ਗਈ ਡੀਜ਼ਲ ਦੀ ਨਦੀ ਦੇਖੋ ਤਸਵੀਰਾਂ
ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਹੈ ਜਿਥੇ ਹਰ ਰੋਜ਼ ਬਹੁਤ ਸਾਰੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਅਸੀਂ ਹੈਰਾਨ ਹੋ ਜਾਂਦੇ ਹਾਂ ਇਸ ਤਰ੍ਹਾਂ ਦੀ ਹੀ ਇਕ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਲੋਕ ਬਾਲਟੀਆਂ ਦੇ ਵਿੱਚ ਕੁਸ ਇਕੱਠਾ ਕਰ ਰਹੇ ਹਨ ਜੀ ਹਾਂ ਇਹ ਤਾਹਨੂੰ ਦੱਸ ਦਈਏ ਕਿ ਇਹ ਕੋਈ ਪਾਣੀ ਇਕੱਠਾ ਨਹੀਂ ਕਰ ਰਹੇ ਬਲਕਿ ਇਹ ਡੀਜ਼ਲ ਹੈ
ਜੋਂ ਇਹ ਲੋਕ ਇਕੱਠਾ ਕਰ ਰਹੇ ਹਨ ਇਹ ਵੀਡੀਓ ਇਸ ਲੜਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਡੀਜ਼ਲ ਨਾਲ ਭਰਿਆ ਟਰੱਕ ਪਲਟ ਜਾਂਦਾ ਹੈ ਟਰੱਕ ਪਲਟਣ ਦੇ ਨਾਲ ਹੀ ਰਿਜ਼ਰਵ ਬੈਂਕ ਦਾ ਢੱਕਣ ਖੁਲ ਜਾਂਦਾ ਹੈ ਜਿਸ ਕਰਕੇ ਡੀਜ਼ਲ ਟੈਂਕਰ ਦੇ ਵਿਚੋਂ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਜਿਸ ਨੂੰ ਦੇਖ ਕੇ ਬਹੁਤ ਸਾਰੇ ਲੋਕ ਹੈਰਾਨ ਹੋ ਜਾਂਦੇ ਹਨ ਤੇ ਉਥੋਂ ਦੇ ਲੋਕਾਂ ਦੇ ਵਿਚ ਹਫੜਾ-ਦਫੜੀ ਮਚ ਜਾਂਦੀ ਹੈ ਜਿਸ ਤੋਂ ਬਾਅਦ ਲੋਕ ਆਪਣੇ ਘਰਾਂ ਦੇ ਵਿੱਚੋਂ ਬਾਲਟੀਆਂ ਬੱਠਲ ਢੋਲ ਵਗੈਰਾ ਲੈ ਆਉਂਦੇ ਹਨ
ਲੋਕ ਆਪਣੇ ਘਰ ਦੇ ਬਰਤਨਾਂ ਦੇ ਵਿੱਚ ਇਹ ਡੀਜ਼ਲ ਇਕੱਠਾ ਕਰਨ ਲੱਗ ਜਾਂਦੇ ਹਨ ਤੇ ਉਥੋਂ ਲੰਘ ਰਹੇ ਕੁਝ ਰਾਹੀਂ ਵੀ ਬੋਤਲਾਂ ਦੇ ਵਿਚ ਡੀਜ਼ਲ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਹਨ ਟੈਂਕਰ ਦੇ ਵਿਚੋਂ ਬਹੁਤ ਸਾਰਾ ਡੀਜ਼ਲ ਲੋਕਾਂ ਦੇ ਵੱਲੋਂ ਇਕੱਠਾ ਕਰ ਲਿਆ ਜਾਂਦਾ ਹੈ ਅਤੇ ਬਹੁਤ ਸਾਰਾ ਡੀਜ਼ਲ ਬੇਕਾਰ ਹੋ ਜਾਂਦਾ ਹੈ ਇਹ ਵੀਡੀਓ ਉਥੋਂ ਦੇ ਹੀ ਇੱਕ ਸ਼ਖਸ਼ ਵੱਲੋਂ ਬਣਾਈ ਗਈ ਹੈ ਜਿਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕਰ ਦਿੱਤਾ ਜਾਂਦਾ ਹੈ
ਅਤੇ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਜਾਂਦੀ ਹੈ ਤੇ ਲੋਕ ਇਸ ਵੀਡੀਓ ਦੇ ਉੱਪਰ ਤਰਾਂ ਤਰਾਂ ਦੇ ਕੁਮੈਂਟ ਵੀ ਕਰ ਰਹੇ ਹੁੰਦੇ ਹਨ ਤੇ ਲੋਕ ਇਸ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰਦੇ ਹਨ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਅਤੇ ਜਾਣਕਾਰੀ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਨ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਅਤੇ ਵੀਡੀਓ ਚੰਗੀ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਅਤੇ ਕੁਮੈਂਟ ਜ਼ਰੂਰ ਕਰੋ ਤੇ ਸਾਡੇ ਪੇਜ ਨੂੰ ਫੋਲੋ ਜਰੂਰ ਕਰੋ ਧੰਨਵਾਦ ਜੀ
No comments