ਕਨੇਡਾ ਵਿੱਚ ਸਟੂਡੈਂਟ ਕਿਵੇਂ ਲਬਣ ਸਸਤੇ ਕਿਰਾਏ ਤੇ ਘਰ
ਪੰਜਾਬ ਦੇ ਬਹੁਤ ਸਾਰੇ ਮੁੰਡੇ ਕੁੜੀਆਂ ਜਿੰਨਾਂ ਨੂੰ ਪੰਜਾਬ ਦੇ ਵਿੱਚ ਕੋਈ ਰੋਜ਼ਗਾਰ ਨਹੀਂ ਮਿਲਿਆ ਤੇ ਨਾ ਹੀ ਕੋਈ ਸਰਕਾਰੀ ਨੌਕਰੀ ਮਿਲੀ ਉਹ ਹੁਣ ਪੰਜਾਬ ਨੂੰ ਸਡ ਕੇ ਕੈਨੇਡਾ , ਅਮੇਰਿਕਾ,ਇੰਗਲੈਂਡ ਤੇ ਹੋਰ ਵੱਡੇ ਵਦੇਸਾ ਵਿੱਚ ਜਾ ਕੇ ਰਹਿਣ ਲੱਗ ਗਏ ਹਨ ਪਰ ਪੰਜਾਬ ਤੋਂ ਬਾਹਰ ਜਾ ਕੇ ਇਨ੍ਹਾਂ ਮੁੰਡੇ-ਕੁੜੀਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪੰਜਾਬ ਤੋਂ ਬਾਹਰ ਜਾ ਕੇ ਇਨ੍ਹਾਂ ਮੁੰਡੇ ਕੁੜੀਆਂ ਨੂੰ ਜੋ ਸਭ ਤੋਂ ਵੱਡੀ ਮੁਸ਼ਕਲ ਆਉਂਦੀ ਹੈ
ਕਿ ਉਹਨਾਂ ਨੂੰ ਰਹਿਣ ਦੇ ਲਈ ਕੋਈ ਘਰ ਨਹੀਂ ਮਿਲਦਾ ਹਨ ਜਿਸ ਦੇ ਲਈ ਉਨ੍ਹਾਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਕਿਉਂਕਿ ਬਾਹਰ ਬਦੇਸ਼ਾਂ ਦੇ ਵਿੱਚ ਘਰ ਜ਼ਿਆਦਾ ਮਹਿੰਗੇ ਹਨ ਕਿ ਉਹ ਇਹ ਖਰਚੇ ਨੂੰ ਨਹੀਂ ਚੱਕ ਸਕਦੇ ਜਿਸਦੇ ਚਲਦੇ ਹੁਣ ਸੋਸ਼ਲ ਮੀਡੀਆ ਉੱਤੇ ਇੱਕ ਖਬਰ ਜੋ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੱਸਿਆ ਜਾਂਦਾ ਹੈ ਕਿ ਅਸੀਂ ਬਾਹਰ ਜਾ ਕੇ ਆਪਣਾ ਘਰ ਕਿਵੇਂ ਲੈ ਸਕਦੇ ਹਾਂ
ਜਾਂ ਰੇਂਟ ਉੱਤੇ ਕਿਵੇਂ ਲੈ ਸਕਦੇ ਹਾਂ ਹੁਣ ਆਨਲਾਈਨ ਖਬਰ ਵਿੱਚ ਕਹਿਣਾ ਹੈ ਕਿ ਟੋਰਾਂਟੋ ਦੇ ਵਿਚ ਇਕ ਬੈਡ ਰੂਮ ਕਿਰਾਇਆ 2100 ਡਾਲਰ ਤੋਂ ਲੇ ਕੇ 2400 ਡਾਲਰ ਤਕ ਹੈ ਇਸ ਖਬਰ ਦੇ ਵਿਚ ਦੱਸਿਆ ਜਾ ਰਿਹਾ ਹੈ ਕਿ ਅਲੱਗ-ਅਲੱਗ ਸ਼ਹਿਰਾਂ ਦੇ ਅਲੱਗ ਅਲੱਗ ਖਰਚੇ ਹਨ ਤੇ ਵੱਖਰੋ-ਵੱਖਰੇ ਰੇਟ ਹਨ। ਇਸ ਖਬਰ ਦੇ ਵਿੱਚ ਸਟੂਡੈਂਟ ਨੂੰ ਇਹ ਦਸਿਆ ਜਾ ਰਹਿਆ ਹੈ ਕਿ ਅਸੀਂ ਵਦੇਸਾ ਦੇ ਵਿੱਚ ਜਾ ਕੇ ਸਸਤੇ ਰੇਟ ਤੇ ਇਕ ਘਰ ਨੂੰ ਕਿਮੇ ਲ਼ੇ ਸਕਦੇ ਹਾਂ ਓਹਨਾ ਨੂੰ ਸਸਤੇ ਰੇਟ ਤੇ ਘਰ ਲੈਣ ਦੇ ਟਿਪਸ ਦਿੱਤੇ ਜਾ ਰਹੇ ਹਨ
ਹੁਣ ਇਹ ਖਬਰ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਸਟੂਡੈਂਟ ਤੇ ਹੋਰ ਕਈ ਲੋਕ ਇਸ ਵੀਡੀਓ ਦੇ ਉੱਪਰ ਤਰਾਂ ਤਰਾਂ ਦੇ ਕੁਮੈਂਟ ਵੀ ਕਰ ਰਹੇ ਹਨ ਤੇ ਕੁਮੈਂਟਾਂ ਨੇ ਵਿਚ ਸਟੂਡੈਂਟ ਕਹਿਣਾ ਹੈ ਕਿ ਇਹ ਵੀਡੀਓ ਸਾਡੇ ਲਈ ਬਹੁਤ ਜ਼ਿਆਦਾ ਲਾਭਦਾਇਕ ਹੋਵੇਗੀ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਅਤੇ ਜਾਣਕਾਰੀ ਅਸੀਂ ਤੁਹਾਡੀ ਲੈ ਕੇ ਆਉਂਦੇ ਹਾਂ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਅਤੇ ਕੁਮੈਂਟ ਜ਼ਰੂਰ ਕਰੋ ਤੇ ਸਾਡੇ ਪੇਜ ਨੂੰ ਫੌਲੋ ਜਰੂਰ ਕਰੋ ਧੰਨਵਾਦ ਜੀ
No comments