ਖਤਰਨਾਕ ਗੇਮ ਖੇਡਣ ਦੇ ਨਾਲ ਇਕ ਛੋਟੇ ਜਿਹੇ ਬੱਚੇ ਦੀ ਮੌਤ
ਅਸੀਂ ਸਭ ਜਾਣਦੇ ਹੀ ਹਾਂ ਕਿ ਭਾਰਤ ਵਿੱਚ ਜਦੋਂ ਇਹ ਸਮਾਰਟ ਫੋਨ ਆਏ ਹਨ ਉਦੋਂ ਤੋਂ ਲੈ ਕੇ ਬਹੁਤ ਸਾਰੇ ਲੋਕ ਇਸ ਦੇ ਨਾਲ ਆਪਣੀ ਜ਼ਿੰਦਗੀ ਬਣਾ ਚੁੱਕੇ ਹਨ ਅਤੇ ਬਹੁਤ ਸਾਰੇ ਲੋਕ ਇਸ ਨਾਲ ਜ਼ਿੰਦਗੀ ਗੁਆ ਵੀ ਚੁੱਕੇ ਹਨ ਕਿਉਂਕਿ ਇੰਟਰਨੈਟ ਅਤੇ ਸਮਾਰਟ ਫੋਨ ਆਉਣ ਦੇ ਨਾਲ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਸੌਖੀ ਹੋ ਗਈ ਪਰ ਇਨ੍ਹਾਂ ਸਮਾਰਟਫੋਨ ਅਤੇ ਇੰਟਰਨੇਟ ਦੇ ਨਾਲ ਬੱਚਿਆਂ ਦੇ ਬਹੁਤ ਬੁਰਾ ਅਸਰ ਪੈ ਰਿਹਾ ਹੈ ਕਿਉਂਕਿ ਅੱਜਕਲ ਦੇ ਬਹੁਤ ਸਾਰੇ ਬੱਚੇ ਹਨ ਜੋ ਸਮਾਰਟਫੋਨ ਦੇ ਉੱਪਰ ਗੇਮ ਖੇਡ ਦੇ ਹਨ
ਇਹਨਾਂ ਗੇਮਸ ਦਾ ਬੱਚਿਆਂ ਦੇ ਉਪਰ ਬਹੁਤ ਜ਼ਿਆਦਾ ਬੁਰਾ ਅਸਰ ਪੈ ਰਿਹਾ ਹੈ ਜਿਸ ਦੇ ਨਾਲ ਕਈ ਬੱਚਿਆਂ ਦੀ ਮੌਤ ਵੀ ਹੋ ਚੁੱਕੀ ਹੈ ਇਸ ਤਰਾਂ ਦੀ ਹੀ ਇੱਕ ਖ਼ਬਰ ਹੁਣ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਗੇਮ ਖੇਡਣ ਦੇ ਨਾਲ 11 ਸਾਲ ਦੇ ਬੱਚੇ ਦੀ ਮੌਤ ਹੋ ਚੁੱਕੀ ਹੈ ਇਹ ਖਬਰ ਪਟਿਆਲਾ ਸ਼ਹਿਰ ਦੀ ਦੱਸੀ ਜਾ ਰਹੀ ਹੈ। ਇਸ ਸਬਜ਼ ਬੱਚੇ ਦਾ ਨਾਮ ਕਰਨ ਸੀ ਤੇ ਤੂੰ ਇਸ ਬੱਚੇ ਨੂੰ ਗੇਮਸ ਖੇਡਣ ਦਾ ਬਹੁਤ ਸ਼ੌਂਕ ਸੀ ਜਿਸ ਦੇ ਕਾਰਨ ਇਹ ਬੱਚਾ ਸਾਰਾ ਦਿਨ ਫੋਨ ਉਤੇ ਗੇਮ ਖੇਡਦਾ ਹੀ ਰਹਿੰਦਾ ਸੀ
ਇਸ ਬੱਚੇ ਦੇ ਪਰਿਵਾਰਕ ਮੈਂਬਰ ਨਹੀਂ ਦੱਸਿਆ ਕਿ ਜਦੋ ਇਹ ਬੱਚਾ ਸਕੂਲ ਦੇ ਬੱਚਾ ਘਰ ਵਾਪਸ ਆ ਜਾਂਦਾ ਹੈ ਇਹ ਫੋਨ ਦੇ ਉੱਤੇ ਆ ਕੇ ਗੇਮ ਖੇਡਣ ਲੱਗ ਜਾਂਦਾ ਹੈ ਉਹ ਬੱਚਾ ਗੇਮ ਖੇਡਦਾ ਖੇਡਦਾ ਇੱਕ ਰੂਮ ਦੇ ਵਿੱਚ ਚੱਲਦਾ ਹੈ ਪਰ ਕੁਝ ਟਾਈਮ ਬਾਅਦ ਜਦੋਂ ਉਸ ਬੱਚੇ ਦੇ ਘਰ ਦੇ ਮੈਂਬਰ ਦੇ ਰੂਮ ਵਿਚ ਜਾਂਦੇ ਹਨ ਤਾਂ ਬੱਚਾ ਰੂਪ ਵਿਚ ਪਖੇ ਦੇ ਨਾਲ ਲਟਕਿਆ ਦਿਖਾਈ ਹੈ ਜਿਸ ਦੇ ਨਾਲ ਉਸ ਬੱਚੇ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਹੁਣ ਇਹ ਖ਼ਬਰ ਸੋਸ਼ਲ ਮੀਡੀਆ ਦੇ ਉਤੇ ਬਹੁਤ ਤੇਜ਼ੀ ਦੇ ਨਾਲ ਹੋ ਰਹੀ ਹੈ ਤੇ ਲੋਕ ਇਸ ਵੀਡੀਓ ਦੇ ਉਪਰ ਬਹੁਤ ਜਿਆਦਾ ਕਮੈਂਟ ਵੀ ਕਰ ਰਹੇ ਹਨ।
ਕਮੈਂਟਸ ਦੇ ਵਿੱਚ ਲੋਕ ਇਹ ਲਿਖ ਰਹੇ ਹਨ ਕਿ ਸਾਨੂੰ ਆਪਣੇ ਬੱਚਿਆਂ ਨੂੰ ਸਮਾਰਟਫੋਨ ਤੋਂ ਦੂਰ ਰੱਖਣਾ ਚਾਹੀਦਾ ਹੈ ਕਿਉਂਕਿ ਸਮਾਰਟਫੋਨ ਅਤੇ ਇੰਟਰਨੈੱਟ ਬੱਚਿਆਂ ਨੂੰ ਵਿਗਾੜਦੇ ਹਨ ਪਰ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸਮਾਰਟ ਫੋਨ ਦੇ ਨਾਲ ਅਸੀਂ ਬੱਚਿਆਂ ਨੂੰ ਇੱਕ ਚੰਗੀ ਸਿੱਖਿਆ ਵੀ ਦੇ ਸਕਦੇ ਹਾਂ ਕਿਉਂਕਿ ਅਸੀਂ ਸਮਾਰਟ ਫੋਨ ਨੂੰ ਇੱਕ ਚੰਗੀ ਦਿਸ਼ਾ ਦੇ ਵੱਲ ਵੀ ਇਸਤੇਮਾਲ ਕਰ ਸਕਦੇ ਹਾਂ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਅਤੇ ਜਾਣਕਾਰੀ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਨ ਜਿਨ੍ਹਾਂ ਨੂੰ ਇਹ ਸਾਡੀ ਜਾਣਕਾਰੀ ਚੰਗੀ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਅਤੇ ਕੁਮੈਂਟ ਜ਼ਰੂਰ ਕਰੋ ਤੇ ਸਾਡੇ ਪੇਜ਼ ਨੂੰ ਫੋਲੋ ਜਰੂਰ ਕਰੋ ਧੰਨਵਾਦ ਜੀl
No comments