google-site-verification: googlee8400fb81723d3ae.html google-site-verification: googlee8400fb81723d3ae.html google-site-verification=Lv8KYD8Hy-WQQGarcBvAPgJFPiZfVNtnUr8cJRcQ3hA google-site-verification=qGxtIwhXY9KpAH74sWotSJi8ebfGFYrZXLiBstUW9VA ਭਾਰਤੀ ਵਿਦਿਆਰਥੀ ਕਨੇਡਾ ਦੀ ਝੀਲ ਵਿੱਚ ਡੁੱਬਿਆ, ਦੋਸਤਾਂ ਨਾਲ ਗਿਆ ਸੀ ਵਾਟਰ ਫੋਲ ਤੇ ਸੈਰ ਕਰਨ - cracker media

Breaking News

ਭਾਰਤੀ ਵਿਦਿਆਰਥੀ ਕਨੇਡਾ ਦੀ ਝੀਲ ਵਿੱਚ ਡੁੱਬਿਆ, ਦੋਸਤਾਂ ਨਾਲ ਗਿਆ ਸੀ ਵਾਟਰ ਫੋਲ ਤੇ ਸੈਰ ਕਰਨ

 


ਇੱਕ ਖਬਰ ਜੋ ਹੁਣ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਨੂੰ ਤੁਸੀਂ ਸੁਣ ਕੇ ਹੈਰਾਨ ਹੋ ਜਾਵੋਂਗੇ ਅਸੀਂ ਸਭ ਜਾਣਦੇ ਹੀ ਹਾਂ ਕਿ ਭਾਰਤ ਦੇ ਕਈ ਸੂਬਿਆਂ ਤੋਂ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਆਪਣਾ ਭਵਿੱਖ ਬਣਾਉਣ ਦੇ ਲਈ ਵਿਦੇਸ਼ਾਂ ਵਿੱਚ ਜਾ ਕੇ ਸਟੱਡੀ ਕਰਦੇ ਹਨ ਕਿਉਂਕਿ ਉਨ੍ਹਾਂ  ਮੁੰਡੇ ਕੁੜੀਆਂ ਨੂੰ ਭਾਰਤ ਦੇ ਵਿਚ ਆਪਣਾ ਭਵਿੱਖ ਉਜਵਲ ਨਹੀਂ ਦਿਖਾਈ ਦਿੰਦਾ ਜਿਸ ਦੇ ਕਰਕੇ ਉਹ ਹੁਣ ਬਦੇਸਾਂ ਦੇ ਵੱਲ ਆਪਣਾ ਰੁਖ ਕਰ ਰਹੇ ਹਨ ਪਰ ਬਦੇਸਾਂ ਦੇ ਵਿੱਚ ਭਾਰਤੀ ਸਟੂਡੈਂਟ ਸੁਰੱਖਿਅਤ ਨਹੀਂ ਹਨ 

ਬਦੇਸ਼ਾਂ ਦੇ ਵਿਚ ਵੀ ਭਾਰਤੀ ਸਟੂਡੈਂਟ ਨਾਲ ਬਹੁਤ ਸਾਰੇ ਹਾਦਸੇ ਹੁੰਦੇ ਹੀ ਰਹਿੰਦੇ ਹਨ ਇਸ ਤਰਾਂ ਦੀ ਹੀ ਇੱਕ ਖ਼ਬਰ ਹੁਣ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਹੋ ਰਹੀ ਹੈ। ਜਿਸਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਕ ਭਾਰਤੀ ਮੂਲ ਦਾ ਵਿਦਿਆਰਥੀ ਜੋ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਰਹਿੰਦਾ ਸੀ ਜਿਸ ਦੀ ਝੀਲ ਦੇ ਵਿੱਚ ਡੁੱਬਣ ਦੇ ਕਾਰਣ ਮੌਤ ਹੋ ਗਈ ਹੈ ਇਹ ਵਿਦਿਆਰਥੀ ਭਾਰਤ ਨੂੰ ਛੱਡ ਕੇ ਕੈਨੇਡਾ ਦੇ ਵਿੱਚ ਸਟੱਡੀ ਕਰਨ ਦੇ ਲਈ ਗਿਆ ਸੀ ਤੇ ਉਸ ਵਿਦਿਆਰਥੀ ਦੀ ਸਾਰੀ study ਪੂਰੀ ਹੋ ਚੁੱਕੀ ਸੀ

 ਤੇ ਉਹ ਇੱਕ ਨੌਕਰੀ ਦੀ ਭਾਲ ਵਿੱਚ ਸੀ ਸਟੱਡੀ ਕਰਨ ਤੋਂ ਬਾਅਦ ਉਹ ਵਿਦਿਆਰਥੀ ਹੁਣ ਕੁਝ ਟਾਈਮ ਤਕ ਫਰੀ ਸੀ ਜਿਸ ਦੇ ਚਲਦਿਆਂ ਉਹ ਵਿਦਿਆਰਥੀ ਅਤੇ ਉਸ ਦੇ ਕੁਝ ਦੋਸਤ ਝੀਲ ਦੇ ਵਿਚ ਨਹਾਉਣ ਦੇ ਲਈ ਜਾਂਦੇ ਹਨ ਪਰ ਉਹ ਵਿਦਿਆਰਥੀ ਝੀਲ ਦੇ ਵਿਚ ਜਾ ਦੂਰ ਚਲਾ ਜਾਂਦਾ ਹੈ ਜਿਸਦੇ ਕਾਰਨ ਉਹ ਡੁੱਬ ਜਾਂਦਾ ਹੈ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਉਸ ਵਿਦਿਆਰਥੀ ਦਾ ਨਾਮ ਲੈਨਿਨ ਕੁਮਾਰ ਦੱਸਿਆ ਜਾ ਰਿਹਾ ਹੈ। ਹੁਣ ਇਹ ਖ਼ਬਰ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ


 ਅਤੇ ਲੋਕ ਇਸ ਵੀਡੀਓ ਦੇ ਉੱਪਰ ਤਰਾਂ ਤਰਾਂ ਦੇ ਕੁਮੈਂਟ ਵੀ ਕਰ ਰਹੇ ਹਨ ਤੇ ਕੁਮੈਂਟਾਂ ਨੇ ਵਿਚ ਲੋਕਾਂ ਦਾ ਕਹਿਣਾ ਹੈ ਕਿ ਜੇ ਭਾਰਤ ਜੋ ਭਾਰਤ ਸਰਕਾਰ ਭਾਰਤੀ ਲੋਕਾਂ ਨੂੰ ਨੋਕਰੀਆਂ ਦੇਵੇ ਤਾਂ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਅਤੇ ਜਾਣਕਾਰੀ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਚੰਗੀ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਅਤੇ ਕੁਮੈਂਟ ਜ਼ਰੂਰ ਕਰੋ। ਤੇ ਸਾਡੇ ਪੇਜ ਨੂੰ ਫੋਲੋ ਜਰੂਰ ਕਰੋ ਧੰਨਵਾਦ ਜੀ

No comments