ਡੇਢ ਕਰੋੜ ਦੀ ਲੱਗੀ ਸੀ ਕਿਸਾਨ ਦੀ ਲਾਟਰੀ ਪਰ ਇਨਾਮ ਤੋਂ ਪਹਿਲਾਂ ਹੀ ਗੁਆਚੀ ਟਿਕਟ
ਇੱਕ ਖਬਰ ਜੋ ਹੁਣ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਇਹ ਕੋਈ ਵੀ ਨਹੀਂ ਜਾਣਦਾ ਕਿ ਕਿਸੇ ਦੀ ਕਿਸਮਤ ਕਦੋਂ ਅਤੇ ਕਿਵੇਂ ਰਾਤੋ ਰਾਤ ਬਦਲ ਸਕਦੀ ਹੈ। ਇਸ ਤਰਾਂ ਦੀ ਇਕ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਕਿ ਦਸਾਂ ਦੇ ਵੱਲੋਂ 200 ਰੁਪਏ ਦੀ ਟਿਕਟ ਲੈਕੇ ਡੇਢ ਕਰੋੜ ਦੀ ਲਾਟਰੀ ਪਾਈ ਗਈ ਸੀ
ਇਹ ਖਬਰ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਲਾਟਰੀ ਉਸ ਕਿਸਾਨ ਨੂੰ ਨਿਕਲ ਗਈ ਸੀ ਪਰ ਲਾਟਰੀ ਨਿਕਲ ਪਹਿਲਾਂ ਹੀ ਉਸ ਦੇ ਕੋਲੋਂ ਟਿਕਟ ਗੁਆਚ ਜਾਂਦੀ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਮੈਂ ਮੇਰੇ ਕੋਲ ਉਸ ਲਾਟਰੀ ਦਾ ਨੰਬਰ ਹੈ ਇਹ ਖਬਰ ਫਰੀਦਕੋਟ ਦੇ ਇਕ ਪਿੰਡ ਗੋਲੇ ਵਾਲ਼ ਦੀ ਦੱਸੀ ਜਾ ਰਹੀ ਹੈ ਇਸ ਖਬਰ ਦੇ ਵਿੱਚ ਤੁਸੀਂ ਇਕ ਸੀਸੀਟੀਵੀ ਫੁਟੇਜ ਵੀ ਦੇ ਸਕਦੇ ਹੋ ਜਿਸ ਵਿੱਚ ਉਹ ਕਿਸਾਨ ਲਾਟਰੀ ਦੀ ਟਿਕਟ ਖਰੀਦ ਦਾ ਦਿਖਾਈ ਵੀ ਦੇ ਰਿਹਾ ਹੈ
ਹੁਣ ਇਹ ਮਾਮਲਾ ਬਹੁਤ ਜ਼ਿਆਦਾ ਅੱਗੇ ਵੱਧ ਗਿਆ ਹੈ ਕਿਸਾਨ ਦਾ ਕਹਿਣਾ ਹੈ ਕਿ ਮੈਨੂੰ ਲਾਟਰੀ ਦੇ ਵਿਚ ਜੋ ਵੀ ਰਕਮ ਹੈ ਉਹ ਮੈਨੂੰ ਮਿਲਣੀ ਚਾਹੀਦੀ ਹੈ ਇਹ ਖਬਰ ਹੁਣ ਸੋਸ਼ਲ ਮੀਡੀਆ ਦੇ ਉਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਲੋਕ ਇਸ ਵੀਡੀਓ ਦੇ ਉੱਪਰ ਤਰਾਂ ਤਰਾਂ ਦੇ ਕੁਮੈਂਟ ਵੀ ਕਰ ਰਹੇ ਹਨ ਤੇ ਕੁਮੈਂਟਾਂ ਦੇ ਵਿੱਚ ਲੋਕਾਂ ਦਾ ਕਹਿਣਾ ਹੈ ਜੋ ਰਕਮ ਇਸ ਲਾਟਰੀ ਦੇ ਨਾਮ ਵਿੱਚ ਦਿਖਾਈ ਗਈ ਹੈ
ਇਸ ਕਿਸਾਨ ਨੂੰ ਮਿਲਣੀ ਚਾਹੀਦੀ ਹੈ ਕਿਉਂਕਿ ਅਸੀਂ ਸਭ ਜਾਣਦੇ ਹੀ ਹਾਂ ਕਿ ਅੱਜ ਕੱਲ ਲਾਟਰੀ ਦੇ ਮਾਮਲੇ ਦੇ ਵਿੱਚ ਬਹੁਤ ਜ਼ਿਆਦਾ ਘਪਲੇ ਹੋ ਰਹੇ ਹਨ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਅਤੇ ਜਾਣਕਾਰੀ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਨ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰੋ ਤੇ ਸਾਡੇ ਪੇਜ ਨੂੰ ਫੋਲੋ ਜਰੂਰ ਕਰੋ ਧੰਨਵਾਦ ਜੀ
No comments