ਇਮਾਰਤਾਂ ਵਿਚਾਲੇ ਫਸ ਗਈ ਕ੍ਰੇਨ ਕਈ ਘਰ ਕਰ ਤੇ ਚਕਨਾਚੂਰ ਦੇਖੋ ਤਸਵੀਰਾਂ
ਸੋਸ਼ਲ ਮੀਡੀਆ ਦੇ ਉੱਤੇ ਅਕਸਰ ਹੀ ਬਹੁਤ ਸਾਰੀਆਂ ਵੀਡੀਓ ਵਾਈਰਲ ਹੁੰਦੀਆਂ ਰਹਿੰਦੀਆਂ ਹਨ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਅਸੀਂ ਹੈਰਾਨ ਹੋ ਜਾਂਦੇ ਹਾਂ ਕਿਉਂਕਿ ਸੋਸ਼ਲ ਮੀਡੀਆ ਹੀ ਇਕ ਅਜਿਹਾ ਪਲੇਟਫਾਰਮ ਜਿੱਥੇ ਸਾਨੂੰ ਹਰ ਰੋਜ਼ ਇਕ ਨਵੀਂ ਵੀਡੀਓ ਦੇਖਣ ਨੂੰ ਮਿਲਦੀ ਹੈ ਇਸ ਤਰ੍ਹਾਂ ਦੀ ਹੀ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫ਼ੀ ਵਾਇਰਲ ਹੋ ਰਹੀ ਹੈ ਇਹ ਵੀਡੀਓ ਲੁਧਿਆਣਾ ਸ਼ਹਿਰ ਦੀ ਦੱਸੀ ਜਾ ਰਹੀ ਹੈ
ਇਸ ਵੀਡੀਓ ਦੇ ਵਿਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਕਰੇਣ ਜੋ ਆਸਮਾਨ ਦੇ ਵਿਚ ਹੀ ਲਟਕਦੀ ਦਿਖਾਈ ਦੇ ਰਹੀ ਹੈ ਇਸ ਖਬਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਕਹਿਣਾ ਇਸ ਜਗ੍ਹਾ ਦੇ ਉੱਪਰ ਕੁਝ ਸਮਾਨ ਸਡਨ ਆਈ ਸੀ ਪਰ ਗਲੀ ਤੰਗ ਹੋਣ ਦੇ ਕਰਕੇ ਕਰੇਣ 15 ਫੁੱਟ ਉੱਚੀ ਚਲੀ ਜਾਂਦੀ ਹੈ ਅਤੇ ਉਸ ਗਲੀ ਦੇ ਵਿੱਚ ਫਸ ਜਾਂਦੀ ਹੈ ਜਿਸਦੇ ਚਲਦੇ ਆ ਉਸ ਕ੍ਰੇਨ ਦੇ ਕਾਰਨ ਉਸ ਗਲੀ ਦੇ ਵਿੱਚ ਬਹੁਤ ਸਾਰੇ ਘਰ ਸਨ ਜਿਹਨਾਂ ਨੂੰ ਨੁਕਸਾਨ ਹੋਇਆ ਹੈ।
ਇਸ ਕਰੇਣ ਨੂੰ 15 ਫੁੱਟ ਉੱਚੀ ਟਗੀ ਦੇਖ ਕੇ ਲੋਕ ਹੈਰਾਨ ਸਨ ਉਥੋਂ ਦੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਕ੍ਰੇਨ ਗਲੀ ਦੇ ਵਿੱਚ ਸਮਾਨ ਸੱਡਣ ਆਈ ਸੀ ਸਮਾਂ ਜ਼ਿਆਦਾ ਭਾਰੀ ਹੋਣ ਦੇ ਕਾਰਨ ਕੇ ਕ੍ਰੇਨ ਦਾ ਬੈਲਸ ਖਰਾਬ ਹੋ ਜਾਂਦਾ ਹੈ ਜਿਸ ਦੇ ਚਲਦੇ ਇਹ ਕ੍ਰੇਨ ਇਸ ਗਲੀ ਵਿਚ ਫਸ ਜਾਂਦੀ ਹੈ ਹੁਣ ਇਹ ਖ਼ਬਰ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ
ਤੇ ਲੋਕ ਇਸ ਵੀਡੀਓ ਦੇ ਉਪਰ ਬਹੁਤ ਜ਼ਿਆਦਾ ਕੁਮੈਂਟ ਵੀ ਕਰ ਰਹੇ ਹਨ ਤੇ ਕੁਮੈਂਟਾਂ ਦੇ ਵਿਚ ਲੋਕ ਇਹ ਵੀ ਲਿਖਦੇ ਹਨ ਕਿ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਹਾਦਸੇ ਹਨ ਜੋ ਪੰਜਾਬ ਵਿੱਚ ਹੁੰਦੇ ਹੀ ਰਹਿੰਦੇ ਹਨ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਅਤੇ ਜਾਣਕਾਰੀ ਅਸੀਂ ਤੁਹਾਡੀ ਲੈ ਕੇ ਆਉਂਦੇ ਰਹਿੰਦੇ ਹਨ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਚੰਗੀ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ ਤੇ ਸਾਡੇ ਪੇਜ ਨੂੰ ਖੋਲ ਜਰੂਰ ਕਰੋ ਧੰਨਵਾਦ ਜੀ
No comments