google-site-verification: googlee8400fb81723d3ae.html google-site-verification: googlee8400fb81723d3ae.html google-site-verification=Lv8KYD8Hy-WQQGarcBvAPgJFPiZfVNtnUr8cJRcQ3hA google-site-verification=qGxtIwhXY9KpAH74sWotSJi8ebfGFYrZXLiBstUW9VA ਮੁੰਡਿਆਂ ਦੀਆਂ ਪੁਵਾਈਆ ਭਾਜੜਾ 100 ਹਾਥੀ ਪੇ ਪਿੱਛੇ - cracker media

Breaking News

ਮੁੰਡਿਆਂ ਦੀਆਂ ਪੁਵਾਈਆ ਭਾਜੜਾ 100 ਹਾਥੀ ਪੇ ਪਿੱਛੇ



ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਹੈ ਜਿਥੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਕਿਉਂਕਿ ਸੋਸ਼ਲ ਮੀਡੀਆ ਹੀ ਇੱਕ ਅਜਿਹਾ ਪਲੇਟਫਾਰਮ ਹੈ ਜਿਥੇ ਕੋਈ ਵੀ ਵੀਡੀਓ ਰਾਤੋ ਰਾਤ ਵਾਇਰਲ ਹੋ ਸਕਦੀ ਹੈ ਇੱਕ ਖਬਰ ਜੋ ਹੁਣ ਸੋਸ਼ਲ ਮੀਡੀਆ ਦੇ ਉਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਨੂੰ ਤੁਸੀਂ ਸੁਣ ਕੇ ਹੈਰਾਨ ਹੋ ਜਾਵੋਗੇ ਇਹ ਖਬਰ ਲਖੀਮਪੁਰ ਖੀਰੀ ਦੀ ਦੱਸੀ ਜਾ ਰਹੀ ਹੈ ਇਸ ਖਬਰ ਦੇ ਵਿਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਮੁੰਡਿਆਂ ਦੇ ਪਿੱਛੇ ਹਾਥੀਆਂ ਦਾ ਝੁੰਡ ਪੈ ਜਾਂਦਾ ਹੈ

 ਨੌਜਵਾਨਾਂ ਦੇ ਕਿੱਸੇ ਹਾਥੀਆਂ ਦਾ ਝੁੰਡ ਪੈਣ ਦਾ ਕਾਰਨ ਸੀ ਕਿ ਉਹ ਨੌਜਵਾਨ ਹਾਥੀਆਂ ਦੇ ਕੋਲ ਸੈਲਫੀ ਕਰਵਾਉਣ ਦੇ ਲਈ ਚਲੇ ਗਏ ਪਹਿਲਾਂ ਤਾਂ ਉਹ ਨੌਜਵਾਨ ਹਾਥੀਆਂ ਤੋਂ ਬਹੁਤ ਦੂਰ ਸਨ ਪਰ ਜਦੋਂ ਹਾਥੀਆਂ ਦੇ ਕੋਲ ਜਾ ਕੇ ਸੈਲਫੀ ਕਰਵਾਉਣ ਲੱਗੇ ਤਾਂ ਹਾਥੀਆਂ ਨੂੰ ਗੁੱਸਾ ਆ ਗਿਆ ਜਿਸਦੇ ਕਰਕੇ ਉਹ ਸਾਰੇ ਹੱਥੀਂ ਉਨ੍ਹਾਂ ਨੌਜਵਾਨਾਂ ਦੇ ਪਿੱਛੇ ਪੈ ਜਾਂਦੇ ਹਨ ਖਬਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਹਾਥੀਆਂ ਦੀ ਗਿਣਤੀ 100 ਸੀ ਇਸ ਖਬਰ ਦੇ ਵਿਚ ਇਹ ਵੀ ਦੱਸਿਆ ਜਾ ਰਿਹਾ ਹੈ 


ਕਿ ਜਦੋਂ ਹਾਥੀ ਨੌਜਵਾਨਾਂ ਦੇ ਪਿੱਛੇ ਪੈ ਜਾਂਦੇ ਹਨ ਤਾਂ ਉਨ੍ਹਾਂ ਵਿਚ ਇਕ ਨੌਜਵਾਨ ਜ਼ਮੀਨ ਦੇ ਉਪਰ ਡਿੱਗ   ਜਾਂਦਾ ਹੈ ਪਰ ਜਦੋਂ ਉਹ ਹਾਥੀ ਉਸ ਨੌਜਵਾਨ ਦੇ ਕੋਲ ਆਉਣ ਲੱਗਦੇ ਹਨ ਤਾਂ ਉਹ ਨੌਜਵਾਨ ਦੁਬਾਰਾ ਉੱਠ ਕੇ ਭੱਜ ਲੈਂਦਾ ਹੈ ਜਿਸ ਨਾਲ ਉਸ ਨੌਜਵਾਨ ਦੀ ਜਾਨ ਬਚ ਜਾਂਦੀ ਹੈ ਹੁਣ ਇਹ ਖ਼ਬਰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਲੋਕ ਇਸ ਵੀਡੀਓ ਦੇ ਉਪਰ ਬਹੁਤ ਜ਼ਿਆਦਾ ਕੁਮੈਂਟ ਵੀ ਕਰ ਰਹੇ ਹਨ

 ਕੰਮਿੰਟਾਂ ਦੇ ਵਿੱਚ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਕਿਸੇ ਵੀ ਜਾਨਵਰ ਦੇ ਨਾਲ ਪੰਗਾ ਨਹੀਂ ਲੈਣਾ ਚਾਹੀਦਾ ਉਹਨਾਂ ਨੂੰ ਆਪਣੀ ਅਜ਼ਾਦੀ ਦੇ ਵਿੱਚ ਰੱਖਣਾ ਚਾਹੀਦਾ ਹੈ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਅਤੇ ਜਾਣਕਾਰੀ ਅਸੀਂ ਤੁਹਾਡੇ ਲਈ ਲੇ ਕੇ ਆਉਂਦੇ ਹਾਂ ਜੇ ਤੁਹਾਨੂੰ ਇਹ ਸਾਡੀ ਵੀਡੀਉ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਦੇ ਜਾਣਕਾਰੀ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਤੇ ਸਾਡੇ ਪੇਜ਼ ਨੂੰ ਫੌਲੋ ਕਰੋ ਧੰਨਵਾਦ ਜੀ

No comments