google-site-verification: googlee8400fb81723d3ae.html google-site-verification: googlee8400fb81723d3ae.html google-site-verification=Lv8KYD8Hy-WQQGarcBvAPgJFPiZfVNtnUr8cJRcQ3hA google-site-verification=qGxtIwhXY9KpAH74sWotSJi8ebfGFYrZXLiBstUW9VA ਮੈਕਸੀਕੋ ਦੇ ਵਿਚ 80 ਫੁੱਟ ਡੂੰਗੀ ਡਿੱਗੀ ਬੱਸ- 29 ਲੋਕਾਂ ਦੀ ਮੌਤ - cracker media

Breaking News

ਮੈਕਸੀਕੋ ਦੇ ਵਿਚ 80 ਫੁੱਟ ਡੂੰਗੀ ਡਿੱਗੀ ਬੱਸ- 29 ਲੋਕਾਂ ਦੀ ਮੌਤ

 


ਇਸ ਦੁਨੀਆਂ ਦੇ ਵਿੱਚ ਕਦੋਂ ਤੇ ਕਿੱਥੇ ਕਿ ਹੋ ਜਾਵੇ ਕੁਝ ਪਤਾ ਹੀ ਨਹੀਂ ਲੱਗਦਾ social ਮੀਡੀਆ ਹੀ ਇੱਕੋ ਜਿਹਾ ਪਲੈਟਫਾਰਮ ਹੈ ਜਿੱਥੋ ਸਾਨੂੰ ਹਾਦਸੇ ਅਤੇ ਘਟਨਾਵਾਂ ਦਾ ਪਤਾ ਲੱਗਦਾ ਰਹਿੰਦਾ ਹੈ ਕਿਉਂਕਿ ਦੁਨੀਆਂ ਦੇ ਵਿੱਚ ਬਹੁਤ ਸਾਰੇ ਹਾਦਸੇ ਤੇ ਘਟਨਾਵਾਂ ਹਰ ਰੋਜ਼ ਹੁੰਦੀਆਂ ਰਹਿੰਦੀਆਂ ਹਨ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ ਇਸ ਤਰ੍ਹਾਂ ਦੀ ਹੀ ਖਬਰ ਹੁਣ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ

 ਇਹ ਖਬਰ ਵਿਦੇਸ਼ ਦੀ ਹੈ ਇਸ ਖਬਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਮੈਕਸੀਕੋ ਵਿਚ ਬਹੁਤ ਵੱਡਾ ਹਾਦਸਾ ਹੋਇਆ ਹੈ ਤੇ ਇਸ ਹਾਦਸੇ ਦੇ ਵਿਚ 29 ਲੋਕਾਂ ਦੀ ਜਾਨ ਚਲੀ ਗਈ ਹੈ ਇਹ ਹਾਦਸਾ ਮੈਕਸੀਕੋ ਦੀ ਸੜਕ ਉਤੇ ਵਾਪਰਿਆ ਇਸ ਖਬਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਮੈਕਸੀਕੋ ਦੇ ਵਿਚ ਇੱਕ ਬੱਸ ਜੋ ਅਸੀਂ ਫੁੱਟ ਡੂੰਘੀ ਖੰਡ ਦੇ ਵਿੱਚ ਜਾ ਕੇ ਡਿੱਗ ਗਈ। ਜਿਸ ਦੇ ਕਾਰਨ 29 ਲੋਕਾਂ ਦੀ ਜਾਨ ਚਲੀ ਗਈ 

ਅਤੇ ਬਹੁਤ ਸਾਰੇ ਲੋਕ ਇਸ ਹਾਦਸੇ ਵਿਚ ਜ਼ਖਮੀ ਵੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਵਿਚ ਰੈਫਰ ਕੀਤਾ ਗਿਆ ਹੈ ਜਿਹੜੇ 29 ਲੋਕਾਂ ਦੀ ਜਾਨ ਗਈ ਹੈ ਉਨ੍ਹਾਂ ਦੇ ਵਿੱਚੋਂ 14 ਪੁਰਸ਼ ਸਨ ਤੇ 14 ਔਰਤਾਂ ਸਨ ਜਿਸ ਵਿਚ ਇਕ ਸਾਲ ਦਾ ਬੱਚਾ ਵੀ ਸੀ  ਇਹਨਾਂ 29 ਲੋਕਾਂ ਦੀ ਹਾਦਸੇ ਦੇ ਦੌਰਾਨ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਿਸ ਦੇ ਕਰਕੇ ਮੈਕਸੀਕੋ ਦੇ ਵਿਚ ਸੋਗ ਦੀ ਲਹਿਰ ਹੈ ਹੁਣ ਇਹ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ 


ਹੈ ਤੇ ਲੋਕ ਇਸ ਵੀਡੀਓ ਉਪਰ ਬਹੁਤ ਜਿਆਦਾ ਕਮੈਂਟ ਵੀ ਕਰ ਰਹੇ ਹਨ ਤੇ ਕੁਮੈਂਟਾਂ ਦੇ ਵਿੱਚ ਲੋਕ ਜੋਂ 29 ਜਾਣਿਆਂ ਦੀ ਮੌਤ ਹੋਈ ਹੈ ਉਨ੍ਹਾਂ ਦਾ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਜਾਣਕਾਰੀ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇ ਤੁਹਾਨੂੰ ਇਹ ਸਾਰੀ ਜਾਣਕਾਰੀ ਵਧੀਆ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਅਤੇ ਕੁਮੈਂਟ ਜ਼ਰੂਰ ਕਰੋ ਅਤੇ ਸਾਡੇ ਪੇਜ ਨੂੰ ਫੋਲੋ ਕਰੋ ਜੀ ਧੰਨਵਾਦ ਜੀ

No comments