ਦੇਖੋ ਇਕ ਪੰਜਾਬੀ ਕੁੜੀ ਨੇ ਆਪਣੀ ਗਾਇਕੀ ਦੇ ਨਾਲ ਕੀਲੇ ਲੋਕ
ਸ਼ੋਸ਼ਲ ਮੀਡੀਆ ਇੱਕ ਅਜਿਹਾ ਪਲੈਟਫਾਰਮ ਹੈ ਜਿੱਥੇ ਹਰ ਰੋਜ਼ ਇੱਕ ਨਵੀਂ ਵੀਡੀਓ ਵਾਇਰਲ ਹੁੰਦੀ ਹੈ। ਕਿਉਂਕਿ ਸੋਸ਼ਲ ਮੀਡੀਆ ਰਾਹੀਂ ਹੀ ਬਹੁਤ ਸਾਰੇ ਕਲਾਕਾਰ ਹਨ ਜੋ ਰਾਤੋ ਰਾਤ ਵਾਇਰਲ ਹੋ ਗਏ ਤੇ ਉਨ੍ਹਾਂ ਨੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਅਲੱਗ ਤੋਂ ਆਪਣੀ ਜਗ੍ਹਾ ਬਣਾਈ ਹੈ ਸੋਸ਼ਲ ਮੀਡੀਆ ਰਾਹੀਂ ਕੋਈ ਵੀ ਕਲਾਕਾਰ ਅਤੇ ਕੋਈ ਵੀ ਇਨਸਾਨ ਜਿਸਦੇ ਵਿੱਚ ਹੁਨਰ ਹੈ ਉਹ ਆਪਣੇ ਹੁਨਰ ਨੂੰ ਸੋਸ਼ਲ ਦੇ ਉੱਤੇ ਲਿਆ ਕੇ ਰਾਤੋ-ਰਾਤ ਸਟਾਰ ਬਣ ਸਕਦਾ ਹੈ ਹੁਣ ਇਸ ਤਰ੍ਹਾਂ ਦੀ ਹੀ ਇੱਕ ਵੀਡੀਓ ਜੋ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ
ਜਿਸਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਕੁੜੀ ਗੀਤ ਗਾ ਰਹੀ ਹੈ ਜਿਸ ਦੀ ਆਵਾਜ਼ ਬਹੁਤ ਜਿਆਦਾ ਸੋਹਣੀ ਵੀ ਹੈ ਏਸ ਕੁੜੀ ਦਾ ਨਾਮ ਗੁਰਮਨ ਕੌਰ ਹੈ ਤੇ ਹੁਣ ਇਹ ਕੁੜੀ ਪੰਜਾਬੀ ਇੰਡਸਟਰੀ ਦੇ ਵਿਚ ਆਪਣੀ ਧਕ ਪਾਉਣ ਆ ਰਹੀ ਹੈ ਇਸ ਕੁੜੀ ਦਾ ਕਹਿਣਾ ਹੈ ਕਿ ਮੈਨੂੰ ਗਾਉਣ ਦਾ ਬਹੁਤ ਜ਼ਿਆਦਾ ਸ਼ੋਂਕ ਹੈ। ਇਹ ਸ਼ੌਕ ਮੈਨੂੰ ਬਚਪਨ ਤੋਂ ਹੀ ਸੀ ਜਿਸ ਦੇ ਚੱਲਦਿਆਂ ਮੈਂ ਇਹ ਗਾਇਕੀ ਦਾ ਹੀ ਰਸਤਾ ਚੁਣਿਆ ਗੁਰਮਨ ਕੌਰ ਦਾ ਕਹਿਣਾ ਹੈ ਕਿ ਮੈਨੂੰ ਸਿਰਫ ਸੱਭਿਆਚਾਰਕ ਗੀਤ ਗਾਉਣ ਹੀ ਚੰਗਾ ਲੱਗਦਾ ਹੈ ਜਿਸ ਕਰਕੇ ਮੈਂ ਜਾਤ ਅਰ ਸੱਭਿਆਚਾਰਕ ਗੀਤ ਹੀ ਗਾਉਂਦੀ ਹਾਂ ਗੁਰਮਨ ਕੌਰ ਦਾ ਇੰਟਰਵਿਊ ਦੌਰਾਨ ਕਹਿਣਾ ਹੈ
ਕਿ ਮੈਨੂੰ ਕਰਨ ਔਜਲਾ ਦੀ ਬਹੁਤ ਜ਼ਿਆਦਾ ਪਸੰਦ ਹਨ ਤੇ ਮੈਂ ਉਨ੍ਹਾਂ ਦੇ ਨਾਲ ਇੱਕ ਡਿਊਟ ਸੌਂਗ ਵੀ ਹੋਣਾ ਚਾਹੁੰਦੀ ਹਾਂ ਉਨ੍ਹਾਂ ਦਾ ਕਹਿਣਾ ਹੈ ਕਿ ਜੇ ਮੈਨੂੰ ਕਰਨ ਔਜਲਾ ਜੀ ਨਾਲ ਡਿਊਟ ਗੀਤ ਗਾਉਣ ਦਾ ਮੌਕਾ ਮਿਲਿਆ ਤਾਂ ਮੈਂ ਜ਼ਰੂਰ ਕਰਾਂਗੀ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਦੇ ਉਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਲੋਕ ਇਸ ਵੀਡੀਓ ਦੇ ਉੱਪਰ ਕਾਫੀ ਜ਼ਿਆਦਾ ਕੁਮੈਂਟ ਵੀ ਕਰ ਰਹੇ ਹਨ ਕੋਮੈਂਟਸ ਦੇ ਵਿੱਚ ਲੋਕ ਇਹ ਲਿਖ ਰਹੇ ਹਨ ਕਿ ਕੁੜੀ ਦੀ ਆਵਾਜ਼ ਬਹੁਤ ਜਿਆਦਾ ਸੋਹਣੀ ਹੈ
ਤੇ ਗੁਰਮਨ ਕੌਰ ਨੂੰ ਪੰਜਾਬੀ ਇੰਡਸਟਰੀ ਦੇ ਵਿੱਚ ਜ਼ਰੂਰ ਆਉਣਾ ਚਾਹੀਦਾ ਹੈ। ਕੁਝ ਲੋਕਾਂ ਦਾ ਕਮੈਂਟ ਵਿਚ ਇਹ ਵੀ ਕਹਿਣਾ ਹੈ ਕਿ ਹੁਣ ਪੰਜਾਬੀ ਸੱਭਿਆਚਾਰ ਗੀਤ ਗਾਉਣ ਵਾਲੇ ਗਾਇਕ ਘੱਟ ਰਹੇ ਹਨ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਪਸੰਦ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਅਤੇ ਜਾਣਕਾਰੀ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਾਂ ਜੀ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਅਤੇ ਕੁਮੈਂਟ ਜਰੂਰ ਕਰੋ ਜੀ ਤੇ ਸਾਡੇ ਪੇਜ ਨੂੰ ਫੋਲੋ ਜਰੂਰ ਕਰੋ ਜੀ ਧੰਨਵਾਦ ਜੀ।

No comments