google-site-verification: googlee8400fb81723d3ae.html google-site-verification: googlee8400fb81723d3ae.html google-site-verification=Lv8KYD8Hy-WQQGarcBvAPgJFPiZfVNtnUr8cJRcQ3hA google-site-verification=qGxtIwhXY9KpAH74sWotSJi8ebfGFYrZXLiBstUW9VA ਦੇਖੋ ਇਕ ਸਿੱਖ ਜੋੜੇ ਨੇ ਕਿਵੇਂ ਬਚਾਈ ਉੱਡਦੇ ਜਹਾਜ਼ ਵਿੱਚ ਨੌਜਵਾਨ ਦੀ ਜਾਨ - cracker media

Breaking News

ਦੇਖੋ ਇਕ ਸਿੱਖ ਜੋੜੇ ਨੇ ਕਿਵੇਂ ਬਚਾਈ ਉੱਡਦੇ ਜਹਾਜ਼ ਵਿੱਚ ਨੌਜਵਾਨ ਦੀ ਜਾਨ

 


ਅਸੀਂ ਸਭ ਜਾਣਦੇ ਹੀ ਹਾਂ ਕਿ ਪੰਜਾਬੀ ਲੋਕ ਹੀ ਹਨ ਜੋ ਕਿਸੇ ਦੀ ਜਾਨ ਬਚਾਉਣ ਦੇ ਲਈ ਅੱਗੇ ਆ ਜਾਂਦੇ ਹਨ ਇਹ ਬਹੁਤ ਸਮੇਂ ਤੋਂ ਹੀ ਚੱਲ ਰਿਹਾ ਹੈ ਕਿ ਪੰਜਾਬੀ ਲੋਕ ਕੀ ਹਨ ਜੋ ਕਿਸੇ ਇਨਸਾਨ ਦੀ ਜਾਨ ਬਚਾਉਣ ਲਈ ਅੱਗੇ ਆਉਂਦੇ ਹਨ ਪਿਛਲੇ ਕੁਝ ਦਿਨਾਂ ਤੋਂ ਹੀ ਸੋਸ਼ਲ ਮੀਡੀਆ ਦੀ ਉੱਤੇ ਇਕ ਵੀਡੀਓ ਜੋ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਏਸ ਵੀਡੀਓ ਦੇ ਵਾਇਰਲ ਹੋਣ ਦਾ ਕਾਰਨ ਇਹ ਸੀ ਕਿ ਇੱਕ ਸਿੱਖ ਜੋੜੇ ਨੇ ਉੱਡਦੇ ਜਹਾਜ਼ ਦੇ ਵਿੱਚ ਇੱਕ ਨੌਜਵਾਨ ਦੀ ਜਾਨ ਬਚਾਈ ਸੀ

 ਇਹ ਸਿੱਖ ਜੋੜਾ ਡਾਕਟਰੀ ਦਾ ਕੰਮ ਕਰਦੇ ਹਨ। ਇਹ ਸਿੱਖ ਜੋੜੇ ਦਾ ਕਹਿਣਾ ਹੈ ਕਿ ਜਦੋਂ ਅਸੀਂ ਕਨੇਡਾ ਤੋਂ ਪੰਜਾਬ ਵੱਲ ਆ ਰਹੇ ਸੀ ਤਾਂ ਉਦੋਂ ਇਹ ਪੂਰਾ ਹਾਦਸਾ ਹੁੰਦਾ ਹੈ ਸਿੱਖ ਜੋੜੇ ਦਾ ਕਹਿਣਾ ਹੈ ਕਿ ਜਦੋਂ ਅਸੀਂ ਜਹਾਨਾ ਦੇ ਵਿੱਚ ਬੈਠੇ ਤਾਂ ਸਾਨੂੰ ਇੱਕ ਅਨਾਊਂਸਮੈਂਟ ਸੁਣਦੀ ਹੈ ਜਿਸ ਦੇ ਵਿਚ ਉਹ ਬੋਲ ਰਹੇ ਸਨ ਕਿ ਜੇ ਕੋਈ ਡਾਕਟਰ ਹੈ ਤਾਂ ਉਹ ਕਿਰਪਾ ਕਰਕੇ ਬਿਜਨਸ ਕਲਾਸ ਦੇ ਵਿੱਚ ਆ ਜਾਵੇ ਜਦੋਂ ਉਹ ਸਿੱਖ ਡਾਕਟਰ ਜੋੜਾ ਬਿਜਨਸ ਕਲਾਸ ਦੇ ਵਿੱਚ ਜਾਂਦਾ ਹੈ ਤਾਂ ਉਹ ਉੱਥੇ ਦੇਖਦੇ ਹਨ 

ਕਿ ਇੱਕ ਨੌਜਵਾਨ ਤੜਫ ਰਿਹਾ ਹੁੰਦਾ ਹੈ ਜਦੋਂ ਉਹ ਸਿੱਖ ਜੋੜਾ ਉਸ ਨੌਜਵਾਨ ਦੇ ਦੋਸਤਾਂ ਨੂੰ ਪੁੱਛਦਾ ਹੈ ਤਾਂ ਉਹ ਦੱਸਦੇ ਹਨ ਕੀ ਇਸ ਨੂੰ ਜ਼ਿਆਦਾ ਅਫੀਮ ਖਾਣ ਦੇ ਕਾਰਨ ਦੌਰਾ ਪੈ ਗਿਆ ਹੈ ਜਿਸ ਦੇ ਚੱਲਦੇ ਉਸ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ ਜਿਸ ਤੋਂ ਬਾਅਦ ਇਹ ਸਿੱਖ ਜੋੜਾ ਉਸ ਨੌਜਵਾਨ ਨੂੰ ਮੁੱਢਲੀ ਸਹਾਇਤਾ ਦੇ ਕੇ ਉਸਦੀ ਜਾਨ ਬਚਾ ਲੈਂਦਾ ਹੈ ਜਿਸ ਤੋਂ ਬਾਅਦ ਇਸ ਸਿੱਖ ਜੋੜੇ ਨੂੰ ਏਅਰ ਕੈਨੇਡਾ ਦੇ ਦੁਆਰਾ ਸਨਮਾਨਤ ਵੀ ਕੀਤਾ ਜਾਂਦਾ ਹੈ 


ਜਿਸ ਤੋਂ ਬਾਅਦ ਇਸ ਸਿੱਖ ਜੋੜੇ ਦੀ ਬਹਾਦਰੀ ਦੀ ਵੀਡੀਓ ਜੋ ਸ਼ੋਸ਼ਲ ਮੀਡੀਆ ਉਪਰ ਕਾਫੀ ਜ਼ਿਆਦਾ ਪਸੰਦ ਕੀਤੀ ਜਾ ਰਹੀ ਹੈ ਅਤੇ ਲੋਕ ਇਸ ਵੀਡੀਓ ਦੇ ਉੱਪਰ ਤਰਾਂ ਤਰਾਂ ਦੇ ਕਮੈਂਟ ਵੀ ਕਰ ਰਹੇ ਹਨ ਕਮੈਂਟਸ ਦੇ ਵਿੱਚ ਲੋਕ ਇਸੇ ਸਿੱਖ ਜੋੜੇ ਵੱਲੋਂ ਹੀ ਕਿਤੇ ਗਏ ਚੰਗੇ ਕੰਮ ਦੀ ਸ਼ਲਾਘਾ ਵੀ ਕਰ ਰਹੇ ਹਨ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਅਤੇ ਜਾਣਕਾਰੀ ਅਸੀਂ ਤੁਹਾਡੇ ਲਈ ਲੈਕੇ ਆਉਦੇ ਹਾਂ ਜੇ ਤੁਹਾਨੂੰ ਇਹ ਸਾਰੀ ਵੀਡੀਓ ਅਤੇ ਜਾਣਕਾਰੀ ਚੰਗੀ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਅਤੇ ਕੁਮੈਂਟ ਜ਼ਰੂਰ ਕਰੋ ਤੇ ਸਾਡੇ ਪੇਜ ਨੂੰ ਫੋਲੋ ਜਰੂਰ ਕਰੋ ਧੰਨਵਾਦ ਜੀ 

No comments