google-site-verification: googlee8400fb81723d3ae.html google-site-verification: googlee8400fb81723d3ae.html google-site-verification=Lv8KYD8Hy-WQQGarcBvAPgJFPiZfVNtnUr8cJRcQ3hA google-site-verification=qGxtIwhXY9KpAH74sWotSJi8ebfGFYrZXLiBstUW9VA ਭਾਰਤ ਦੇਸ਼ ਦਾ ਸਭ ਤੋਂ ਤਾਕਤਵਾਰ ਮੁੰਡਾ,ਦੇਖੋ ਮੁੰਡੇ ਦੇ ਜੋਰ ਦੀਆਂ ਵੀਡੀਓ - cracker media

Breaking News

ਭਾਰਤ ਦੇਸ਼ ਦਾ ਸਭ ਤੋਂ ਤਾਕਤਵਾਰ ਮੁੰਡਾ,ਦੇਖੋ ਮੁੰਡੇ ਦੇ ਜੋਰ ਦੀਆਂ ਵੀਡੀਓ

 


ਭਾਰਤ ਦੇ ਵਿਚ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਅਲੱਗ ਅਲੱਗ ਸੌਂਕ ਰੱਖਦੇ ਹਨ ਕਿਉਂਕਿ ਭਾਰਤ ਵਿਚ ਬਹੁਤ ਸਾਰੇ ਮੁੰਡੇ-ਕੁੜੀਆਂ ਅਲੱਗ ਅਲੱਗ ਗੇਮਾਂ ਦੇ ਵਿੱਚ ਹਿਸੇ ਲੈਂਦੇ ਹਨ ਕਿਸੇ ਨੂੰ ਕਬੱਡੀ ਖੇਡਣ ਦਾ ਸ਼ੌਕ ਹੁੰਦਾ ਹੈ ਕਿਸੇ ਨੂੰ ਕ੍ਰਿਕਟ ਖੇਡਣ ਦਾ ਸ਼ੌਕ ਹੁੰਦਾ ਹੈ ਕਿਸੇ ਨੂੰ ਮੁੱਕੇਬਾਜ਼ੀ ਦਾ ਕਿਸੇ ਨੂੰ ਤੈਰਾਕੀ ਦਾ ਤੇ ਕਿਸੇ ਨੂੰ ਸ਼ੋਂਕ ਹੁੰਦਾ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੇਮਾਂ ਹਨ ਜੋ ਭਾਰਤ ਦੇ ਵਿਚ ਖੇਡੀਆਂ ਜਾਂਦੀਆਂ ਹਨ ਇਸ ਤਰ੍ਹਾਂ ਦੀ ਹੀ ਇਕ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ

 ਇਸ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਨੌਜਵਾਨ ਦਿਖਾਈ ਦੇ ਰਿਹਾ ਹੋਵੇਗਾ ਏਸ ਨੌਜਵਾਨ ਨੂੰ ਬੇਟ ਲਿਫਟਿੰਗ ਦਾ ਬਹੁਤ ਸ਼ੌਂਕ ਹੈ ਇਸ ਨੌਜਵਾਨ ਦਾ ਨਾਮ ਤਜਿੰਦਰ ਸਿੰਘ ਹੈ ਇਹ ਨੌਜਵਾਨ ਆਪਣੇ ਜ਼ੋਰ ਦੇ ਨਾਲ ਬੱਸ, ਟਰੱਕ ਅਤੇ ਹੋਰ ਕਈ ਭਾਰੀ ਮਸ਼ੀਨਰੀ ਨੂੰ ਖਿੱਚ ਲੈਂਦਾ ਹੈ ਇਸ ਨੌਜਵਾਨ ਦਾ ਇਕ ਹੋਰ ਸੁਪਨਾ ਵੀ ਹੈ ਕਿ ਇਹ ਹੁਣ ਹਵਾਈ ਜਹਾਜ਼ ਨੂੰ ਖਿੱਚਣਾ ਚਾਹੁੰਦਾ ਹੈ ਇਹ ਨੌਜਵਾਨ ਰੇਲ ਗੱਡੀ ਦੇ ਇੰਜਣ ਨੂੰ ਖਿੱਚ ਚੁੱਕਾ ਹੈ 

ਤੁਸੀਂ ਵੀਡੀਓ ਦੇ ਵਿੱਚ ਵੀ ਇਹ ਤਸਵੀਰਾਂ ਦੇ ਸਕਦੇ ਹੋ ਇਸ ਵੀਡੀਓ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਦੀ ਇੱਕ ਦੇਣ ਦੀ ਖਰਾਕ ਅੱਧਾ ਕਿਲੋ ਮੀਟ ਅਤੇ 15 ਆਂਡੇ ਹਨ ਇਸ ਵੀਡੀਓ ਵਿਚ ਤੁਸੀਂ ਸਾਫ ਦੇਖ ਸਕਦੇ ਹੋ ਗਏ ਕਿ ਜਦੋ ਇਹ ਨੌਜਵਾਨ ਇਕ ਟਰੱਕ ਨੂੰ ਖਿੱਚ ਰਿਹਾ ਹੁੰਦਾ ਹੈ ਤਾਂ ਬਹੁਤ ਸਾਰੇ ਲੋਕ ਖੜ੍ਹ ਕੇ ਦੇਖ ਰਹੇ ਹੁੰਦੇ ਹਨ ਤੇ ਬਹੁਤ ਸਾਰੇ ਲੋਕ ਇਸ ਨੌਜਵਾਨ ਦੀ ਹੋਂਸਲਾ ਅਫਜਾਈ ਵੀ ਕਰ ਰਹੇ ਹੁੰਦੇ ਹਨ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ।


 ਤੇ ਲੋਕ ਇਸ ਵੀਡੀਓ ਦੇ ਉੱਪਰ ਕਾਫੀ ਜ਼ਿਆਦਾ ਕਮੈਂਟ ਵੀ ਕਰ ਰਹੇ ਹਨ ਤੇ ਬਹੁਤ ਸਾਰੇ ਲੋਕ ਕਮੈਂਟਾਂ ਦੇ ਵਿੱਚ ਇਸ ਨੌਜਵਾਨ ਦੀ ਹੌਂਸਲਾ ਅਫ਼ਜਾਈ ਕਰ ਰਹੇ ਹਨ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਹਨ ਜੋ ਅੱਜ ਕੱਲ੍ਹ ਨਸ਼ਿਆਂ ਦੇ ਵਿੱਚ ਪੈ ਗਏ ਹਨ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਅਤੇ ਜਾਣਕਾਰੀ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਇਹ ਸਾਡੀ ਜਾਣਕਾਰੀ ਵਧੀਆ ਲਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਤੇ ਕਮੈਂਟ ਜਰੂਰ ਕਰੋ ਤੇ ਸਾਡੇ ਪੇਜ ਨੂੰ ਫੋਲੋ ਜਰੂਰ ਕਰੋ। ਧੰਨਵਾਦ ਜੀ।

No comments