google-site-verification: googlee8400fb81723d3ae.html google-site-verification: googlee8400fb81723d3ae.html google-site-verification=Lv8KYD8Hy-WQQGarcBvAPgJFPiZfVNtnUr8cJRcQ3hA google-site-verification=qGxtIwhXY9KpAH74sWotSJi8ebfGFYrZXLiBstUW9VA ਪੈਟਰੋਲ ਪੰਪ ਦੇ ਉੱਪਰ ਲੁਟੇਰੇ ਕਰਨ ਆਏ ਸਨ ਵੱਡੀ ਦਾ ਵਾਰਦਾਤ ਦੇਖੋ ਤਸਵੀਰਾਂ - cracker media

Breaking News

ਪੈਟਰੋਲ ਪੰਪ ਦੇ ਉੱਪਰ ਲੁਟੇਰੇ ਕਰਨ ਆਏ ਸਨ ਵੱਡੀ ਦਾ ਵਾਰਦਾਤ ਦੇਖੋ ਤਸਵੀਰਾਂ

 


ਪੰਜਾਬ ਹੁਣ ਅਜਿਹਾ ਸੂਬਾ ਬਣ ਗਿਆ ਹੈ ਜਿੱਥੇ ਹੁਣ ਲੁਟਾਂ ਖੋਹਾਂ ਕਤਲ ਅਤੇ ਅਤੇ ਹੋਰ ਕਈ ਵੱਡੇ ਕਾਰਨਾਮੇ ਆਮ ਜਿਹੀ ਗੱਲ ਬਣ ਗਈ ਹੈ ਪਰ ਪੰਜਾਬ ਪਹਿਲਾਂ ਪੰਜਾਬ ਇੱਕ ਅਜਿਹਾ ਸੂਬਾ ਸੀ ਜਿੱਥੇ ਅਜਿਹੀਆਂ ਘਟਨਾਵਾਂ ਬਹੁਤ ਜ਼ਿਆਦਾ ਘੱਟ ਹੁੰਦੀਆਂ ਸਨ  ਇਸ ਲਈ ਪੰਜਾਬ ਨੂੰ ਇੱਕ ਖੁਸ਼ਹਾਲ ਸੂਬਾ ਕਿਹਾ ਜਾਂਦਾ ਸੀ ਪਰ ਹੁਣ ਪੰਜਾਬ ਦੇ ਵਿੱਚ ਅਜਿਹੀਆਂ ਘਟਨਾਵਾਂ ਬਹੁਤ ਵਧ ਗਈਆਂ ਹਨ ਜਿਸ ਕਰਕੇ ਲੋਕਾਂ ਦਾ ਪੰਜਾਬ ਦੇ ਵਿੱਚ ਰਹਿਣਾ ਮੁਸ਼ਕਲ ਹੋ ਚੁੱਕਿਆ ਹੈ ਇਸ ਤਰ੍ਹਾਂ ਦੀ ਹੀ ਇਕ ਖਬਰ ਹੁਣ ਸੋਸ਼ਲ ਮੀਡੀਆ ਉੱਤੇ  ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ

 ਕਿ ਇੱਕ ਪੈਟਰੋਲ ਪੰਪ ਦੇ ਉੱਤੇ ਦੋ ਚੋਰ ਲੁੱਟ ਖੋਹ ਕਰਨ ਆਏ ਸਨ ਪਰ ਉਹ ਇਸ ਵਾਰਦਾਤ ਨੂੰ ਅੰਜਾਮ ਨਹੀਂ ਦੇ ਸਕੇ ਇਹ ਘਟਨਾ ਤਰਨਤਾਰਨ ਦੇ ਵਿੱਚ ਪੈਂਦੇ ਇੱਕ ਪਿੰਡ ਦੀ ਹੈ ਜਿੱਥੇ ਇਹ ਦੋ ਚੋਰ ਲੁੱਟ ਖੋਹ ਕਰਨ ਆਏ ਸਨ। ਪਰ ਪੈਟਰੋਲ ਪੰਪ ਦੇ ਕਰਮਚਾਰੀਆਂ ਦੀ ਦਲੇਰੀ ਦੇ ਨਾਲ ਇਹ ਆਪਣੀ ਵਾਰਦਾਤ ਨੂੰ ਅੰਜਾਮ ਨਹੀਂ ਦੇ ਸਕੇ ਇਸ ਖਬਰ ਦੇ ਵਿਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਚੋਰਾਂ ਦੇ ਕੋਲ

 ਹਥਿਆਰ ਵੀ ਸਨ ਪਰ ਉਹ ਆਪਣੀ ਵਾਰਦਾਤ ਨੂੰ ਅੰਜਾਮ ਨਹੀਂ ਦੇ ਸਕੇ ਹੁਣ ਇਹ ਖ਼ਬਰ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਤੇ ਲੋਕ ਇਸ ਵੀਡੀਓ ਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਕਮੈਂਟ ਵੀ ਕਰ ਰਹੇ ਹਨ ਤੇ ਲੋਕਾਂ ਦਾ ਕੰਮੈਂਟਾ ਦੇ ਵਿੱਚ ਇਹ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਵੱਧ ਰਹੀਆਂ ਅਜਿਹੀਆਂ ਵਾਰਦਾਤਾਂ ਨੂੰ ਪੰਜਾਬ


 ਸਰਕਾਰ ਵੱਲੋਂ ਠੱਲ ਪਾਉਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਕੁਝ ਘਟਨਾਵਾਂ ਅਜਿਹੀਆਂ ਹੋ ਰਹੀਆਂ ਹਨ ਜਿਨ੍ਹਾਂ ਨੂੰ ਸੁਣ ਕੇ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਹੈਰਾਨ ਵੀ ਹੋ ਜਾਂਦੇ ਹਨ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਖ਼ਬਰਾਂ ਅਤੇ ਵੀਡੀਓ ਦੇ ਜਾਣਕਾਰੀ ਲੈ ਕੇ ਆਉਂਦੇ ਰਹਿੰਦੇ ਹਾਂ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ ਅਤੇ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰੋ। ਧੰਨਵਾਦ ਜੀ।

No comments