ਉਤਰਾਖੰਡ ਦੇ ਵਿਚ ਪਹਿਲੀ ਪੰਜਾਬੀ ਕੁੜੀ ਬਣੀ ਲੈਫਟੀਨੈਂਟ
ਸੋਸ਼ਲ ਮੀਡੀਆ ਇਕ ਅਜਿਹਾ ਪਲੈਟਫਾਰਮ ਹੈ ਜਿੱਥੇ ਬਹੁਤ ਸਾਰੀਆਂ ਖਬਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਅਸੀਂ ਸਭ ਜਾਣਦੇ ਹੀ ਹਾਂ ਕਿ ਭਾਰਤ ਦੇ ਬਹੁਤ ਸਾਰੇ ਮੁੰਡੇ ਕੁੜੀਆਂ ਜੋ ਪੜ੍ਹਾਈ ਦੇ ਤੌਰ ਤੇ ਇੱਕ ਆਪਣੀ ਚੰਗੀ ਜ਼ਿੰਦਗੀ ਬਣਾ ਚੁੱਕੇ ਹਨ ਇਸ ਤਰ੍ਹਾਂ ਦੀ ਹੀ ਇੱਕ ਖਬਰ ਹੁਣ ਸੋਸ਼ਲ ਮੀਡੀਆ ਦੇ ਉਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਸ ਖਬਰ ਦੇ ਵਿਚ ਦੱਸਿਆ ਜਾ ਰਿਹਾ ਹੈ ਕਿ ਉੱਤਰਾਖੰਡ ਦੀ ਕੁੜੀ ਜਿਸ ਦਾ ਨਾਮ ਕਾਜਲ ਹੈ ਅਤੇ ਇਹ ਕੁੜੀ ਉੱਤਰਾਖੰਡ ਦੇ ਵਿੱਚ ਇੱਕ ਛੋਟੇ ਜਿਹੇ ਪਿੰਡ ਬੇੜਾ ਖੇੜਾ ਦੀ ਰਹਿਣ ਵਾਲੀ ਹੈ ਇਸ ਖਬਰ ਦੇ ਵਿਚ ਦੱਸਿਆ ਜਾ ਰਿਹਾ ਹੈ
ਕਿ ਇਸ ਕੁੜੀ ਨੇ ਉਤਰਾਖੰਡ ਦੇ ਵਿੱਚ ਇੱਕ ਚਮਤਕਾਰ ਕਰਕੇ ਦਿਖਾ ਦਿੱਤਾ ਹੈ ਇਹ ਕਾਜਲ ਨਾਮ ਦੀ ਕੁੜੀ ਜੋ ਉਤਰਾਖੰਡ ਦੇ ਵਿੱਚ ਪਹਿਲੀ ਥਲ ਸੈਨਾ ਲੈਫਟੀਨੈਂਟ ਬਣੀ ਹੈ ਇਹ ਉੱਤਰਾਖੰਡ ਦੀ ਪਹਿਲੀ ਹੈ ਜਿਸ ਨੇ ਇਹ ਕਮਾਲ ਕਰਕੇ ਦਿਖਾ ਦਿੱਤਾ ਹੈ ਅਤੇ ਇਸ ਕੁੜੀ ਦੀ ਹੌਂਸਲਾ ਅਫ਼ਜਾਈ ਦੇ ਲਈ ਉੱਤਰਾਖੰਡ ਦੇ ਸਾਬਕਾ ਫੌਜੀ ਵੀ ਇਸ ਦੇ ਘਰ ਪਹੁੰਚੇ ਸਨ ਸਾਬਕਾ ਫੌਜੀਆਂ ਨੇ ਵੀ ਇਸ ਕਾੱਲ ਨਾਮ ਦੀ ਕੁੜੀ ਦਾ ਬਹੁਤ ਜ਼ਿਆਦਾ ਸਨਮਾਨ ਕੀਤਾ। ਲੈਫਟੀਨੈਂਟ ਬਣ ਤੋਂ ਬਾਅਦ ਕਾਜਲ ਨੂੰ ਥੱਲ ਸੈਨਾ ਦੇ ਵਲੋਂ ਇੱਕ ਸਨਮਾਨ ਚਿੰਨ੍ਹ ਵੀ ਦਿੱਤਾ ਗਿਆ
ਕਾਜਲ ਦੇ ਲੈਫਟੀਨੈਂਟ ਬਣਨ ਤੋਂ ਬਾਅਦ ਉਸ ਦੇ ਪਰਿਵਾਰ ਮੈਂਬਰ ਬਹੁਤ ਖੁਸ਼ ਹਨ ਕਾਜਲ ਦੇ ਪਰਿਵਾਰ ਦਾ ਕਹਿਣਾ ਹੈਕਿ ਇਹ ਸਿਰਫ ਇਸ ਕੁੜੀ ਦੀ ਮਿਹਨਤ ਹੈ ਜੋ ਇਸ ਨੂੰ ਅੱਗੇ ਲੈ ਕੇ ਜਾ ਰਹੀ ਹੈ ਉਹਨਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ। ਅਤੇ ਸਾਡੀ ਬੇਟੀ ਵੀ ਬਹੁਤ ਜ਼ਿਆਦਾ ਖੁਸ਼ ਹੈ ਅਤੇ ਪੂਰੇ ਉਤਰਾਖੰਡ ਨੂੰ ਸਾਡੀ ਬੇਟੀ ਦੇ ਉਪਰ ਬਹੁਤ ਜ਼ਿਆਦਾ ਮਾਣ ਹੈ ਅਸੀਂ ਵੀ ਬਹੁਤ ਜਿਆਦਾ
ਮਾਣ ਮਹਿਸੂਸ ਕਰ ਰਹੇ ਹਾਂ ਹੁਣ ਇਹ ਖ਼ਬਰ ਸੋਸ਼ਲ ਮੀਡੀਆ ਦੇ ਉੱਤੇ ਕਾਫ਼ੀ ਵਾਇਰਲ ਹੋ ਰਹੀ ਹੈ ਅਤੇ ਲੋਕ ਵੀ ਇਸ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰ ਰਹੇ ਹਨ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਅਤੇ ਜਾਣਕਾਰੀ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ ਤੇ ਸਾਡੇ ਪੇਜ ਨੂੰ ਫੋਲੋ ਕਰੋ ਧੰਨਵਾਦ ਜੀ
No comments