ਕੁਲਵਿੰਦਰ ਸਿੰਘ ਕਿਵੇਂ ਬਣਿਆ ਗੱਗੂ ਗਿੱਲ ਦੇਖੋ ਉਨ੍ਹਾਂ ਦੀ ਭਾਬੀ ਜੀ ਦੀ ਇੰਟਰਵਿਊ
ਸੋਸ਼ਲ ਮੀਡੀਆ ਦੇ ਉਤੇ ਬਹੁਤ ਸਾਰੇ ਕਲਾਕਾਰਾਂ ਦੀਆਂ ਇਹ ਇੰਟਰਵਿਊਜ਼ ਹੁੰਦੀਆਂ ਰਹਿੰਦੀਆਂ ਹਨ ਕੁਝ ਇੰਟਰਵਿਊ ਅਜਿਹੀਆਂ ਹੁੰਦੀਆਂ ਹਨ ਜੋ ਸੋਸ਼ਲ ਮੀਡੀਆ ਦੇ ਉਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਜਾਂਦੀਆਂ ਹਨ ਇਸ ਤਰ੍ਹਾਂ ਦੀ ਹੀ ਇਕ ਇੰਟਰਵਿਊ ਹੁਣ ਸੋਸ਼ਲ ਮੀਡੀਆ ਦੇ ਉਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਕੀ ਇਹ ਇੰਟਰਵੀਊ ਕਿਸੇ ਕਲਾਕਾਰ ਦੀ ਜਾਂ ਕਿਸੇ ਪੋਲੀਟਿਕਸ ਦੀ ਨਹੀਂ ਹੈ ਅਸੀਂ ਸਭ ਜਾਣਦੇ ਹੀ ਹਾਂ ਕਿ ਪੰਜਾਬੀ ਇੰਡਸਟਰੀ ਨੇ ਬਹੁਤ ਸਾਰੇ ਕਲਾਕਾਰ ਦਿੱਤੇ ਹਨ ਪੰਜਾਬੀ ਇੰਡਸਟਰੀ ਦੇ ਵਿੱਚ ਕੁਝ ਕਲਾਕਾਰ ਅਜਿਹੇ ਵੀ ਹਨ
ਜਿਨ੍ਹਾਂ ਦਾ ਕੰਮ ਲੋਕਾਂ ਨੂੰ ਬਹੁਤ ਪਸੰਦ ਆਇਆ ਹੈ ਤੇ ਲੋਕ ਉਨ੍ਹਾਂ ਕਲਾਕਾਰਾਂ ਨੂੰ ਬਹੁਤ ਪਿਆਰ ਵੀ ਕਰਦੇ ਹਨ ਜੀ ਹਾਂ ਅਸੀਂ ਜੋ ਇੰਟਰਵਿਊ ਦੀ ਗੱਲ ਕਰ ਰਹੇ ਹਾਂ ਇਹ ਇੰਟਰਵਿਊ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਤੇ ਐਕਟਰ ਗੱਗੂ ਗਿੱਲ ਜੀ ਦੇ ਭਾਬੀ ਜੀ ਦੀ ਹੈ ਇੰਟਰਵਿਊ ਦੇ ਦੌਰਾਨ ਗੱਗੂ ਗਿੱਲ ਜੀ ਦੀ ਭਾਬੀ ਨੇ ਦੱਸਿਆ ਕਿ ਗੱਗੂ ਗਿੱਲ ਬਚਪਨ ਦੇ ਵਿਚ ਬਹੁਤ ਜਿਆਦਾ ਸ਼ਰਾਰਤੀ ਸਨ ਉਨ੍ਹਾਂ ਦਾ ਕਹਿਣਾ ਹੈ ਕਿ ਗੱਗੂ ਗਿੱਲ ਇੱਕ ਚੰਗੇ ਇਨਸਾਨ ਹਨ ਉਹ ਬਚਪਨ ਤੋਂ ਹੀ ਇਕ ਆਗਿਆਕਾਰੀ ਸਨ ਉਨ੍ਹਾਂ ਦਾ ਕਹਿਣਾ ਸੀ ਕਿ ਗੰਗੂ ਗਿੱਲ ਨੂੰ ਬਚਪਨ ਤੋਂ ਕਲਾਕਾਰੀ ਦਾ ਬਹੁਤ ਸ਼ੋਕ ਸੀ
ਜਿਸ ਦੇ ਚਲਦਿਆਂ ਉਸ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਉਨ੍ਹਾਂ ਦਾ ਕਹਿਣਾ ਸੀ ਕਿ ਗੱਗੂ ਗਿੱਲ ਦੀ ਪੰਜਾਬੀ ਹਿਸਟਰੀ ਵਿੱਚ ਪਹਿਲੀ ਫਿਲਮ ਪੁੱਤ ਜੱਟਾ ਦੇ ਸੀ ਇਸ ਤੋਂ ਬਾਅਦ ਗੱਗੂ ਗਿਲ ਜੀ ਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਹਨ ਜਿਵੇਂ ਕਿ ਜੱਟ ਤੇ ਜਮੀਨ । ਗੱਗੂ ਗਿੱਲ ਜੀ ਦੀ ਭਾਬੀ ਨੇ ਆਪਣੇ ਪਰਿਵਾਰ ਦੇ ਬਾਰੇ ਵੀ ਖੁੱਲ੍ਹ ਕੇ ਗੱਲਾਂ ਕੀਤੀਆਂ ਉਹਨਾਂ ਨੇ ਦੱਸਿਆ ਕਿ ਸਾਡੇ ਪਰਿਵਾਰ ਵਿੱਚ ਕੋਣ ਕੋਣ ਹਨ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਦੇ ਉਤੇ ਬਹੁਤ ਤੇਜੀ ਨਾਲ ਵਾਇਰਲ ਹੋ ਰਹੀ ਹੈ
ਤੇ ਲੋਕ ਇਸ ਵੀਡੀਓ ਦੇ ਉੱਪਰ ਤਰਾਂ ਤਰਾਂ ਦੇ ਕਮੈਂਟਸ ਵੀ ਕਰ ਰਹੇ ਹਨ ਕਮੈਂਟ ਆਦਿ ਵਿਚ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਗੱਗੂ ਗਿੱਲ ਜੀ ਦੀਆਂ ਫਿਲਮ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹਾਂ ਉਹਨਾਂ ਦਾ ਕਮੈਂਟਾਂ ਦੇ ਵਿੱਚ ਇਹ ਵੀ ਕਹਿਣਾ ਹੈ ਕਿ ਗੰਗੂ ਗਿੱਲ ਜੀ ਹੁਣ ਵੀ ਸਾਡੇ ਮਨ ਪਸਿੰਦ ਦਾ ਐਕਟਰ ਹਨ। ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਅਤੇ ਜਾਣਕਾਰੀ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਾਂ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਚੰਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਤੇ ਸਾਨੂੰ ਫੋਲੋ ਕਰੋ ਧੰਨਵਾਦ ਜੀ
No comments