ਪਿਤਲ ਦੀ ਕੌਲੀ ਨੂੰ ਲੈ ਕੇ 2 ਧਿਰਾਂ ਦੇ ਬਚਾਲੇ ਹੋਇਆ ਝਗੜਾ
ਸੋਸਲ ਮੀਡੀਆ ਦੇ ਉਤੇ ਬਹੁਤ ਅਕਸਰ ਹੀ ਬਹੁਤ ਸਾਰੀਆਂ ਵੀਡੀਓ ਤੇ ਜਾਣਕਾਰੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਸਾਨੂੰ ਹਰ ਰੋਜ਼ ਸੋਸ਼ਲ ਮੀਡੀਆ ਦੇ ਉੱਤੇ ਇੱਕ ਤੋਂ ਇੱਕ ਨਵੀਂ ਵੀਡੀਓ ਦੇਖਣ ਨੂੰ ਮਿਲਦੀ ਹੈ ਕਿਉਂਕਿ ਸੋਸ਼ਲ ਮੀਡੀਆ ਹੀ ਇੱਕ ਅਜਿਹਾ ਪਲੇਟਫਾਰਮ ਹੈ ਜਿਥੇ ਕੋਈ ਵੀ ਵੀਡੀਓ ਵਾਇਰਲ ਹੋ ਸਕਦੀ ਹੈ। ਇਸ ਤਰ੍ਹਾਂ ਦੀ ਹੀ ਇਕ ਵੀਡੀਓ ਜੋਂ ਸੋਸ਼ਲ ਮੀਡੀਆ ਦੇ ਉੱਤੇ ਕਾਫ਼ੀ ਵਾਇਰਲ ਹੋ ਰਹੀ ਹੈ ਜਿਸ ਵਿਚ ਤੁਸੀਂ ਦੇਖ ਸਕਦੇ ਹੋ ਕਿ ਦੋ ਧਿਰਾਂ ਦੇ ਵਿਚਾਲੇ ਲੜਾਈ ਹੋ ਰਹੀ ਹੈ
ਇਸ ਵੀਡੀਓ ਦੇ ਵਿਚ ਤੁਸੀਂ ਦੇਖ ਸਕਦੇ ਹੋ ਕਿ ਦੋ ਧਿਰਾਂ ਇਕ ਦੂਜੇ ਨੂੰ ਗਾਲਾਂ ਵੀ ਦੇ ਰਹੀਆਂ ਹਨ ਤੇ ਪੱਥਰ ਵੀ ਮਾਰ ਰਹੀਆਂ ਹਨ ਇਸ ਵੀਡੀਓ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਸ ਲੜਾਈ ਹੋਣ ਦਾ ਕਾਰਨ ਇੱਕ ਪਿੱਤਲ ਦਾ ਭਾਂਡਾ ਸੀ ਜਿਸ ਨੂੰ ਲੈ ਕੇ ਇਹ ਲੜਾਈ ਬਹੁਤ ਵਧ ਗਈ ਇਸ ਛੋਟੇ ਜਿਹੇ ਕਾਰਨ ਦੇ ਕਰਕੇ ਦੋ ਧਿਰਾਂ ਦੇ ਵਿਚਾਲੇ ਗੋਲੀਆ ਵੀ ਚੱਲ ਗਈਆਂ ਸਨ
ਜਿਸ ਦੇ ਚੱਲਦੇ ਇਹ ਮਾਮਲਾ ਹੁਣ ਪੁਲਸ ਦੇ ਕੋਲ ਪਹੁੰਚ ਗਿਆ ਹੈ ਪੁਲਿਸ ਨੇ ਕੁਝ ਛੇ ਅਣਪਛਾਤੇ ਬੰਦਿਆਂ ਨੂੰ ਗਿਰਫ਼ਤਾਰ ਕਰ ਲਿਆ ਹੈ ਇਹ ਛੇ ਬੰਦਿਆਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ ਤੇ ਇਸ ਮਾਮਲੇ ਦੀ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਇਹ ਖ਼ਬਰ ਸੋਸ਼ਲ ਮੀਡੀਆ ਉੱਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਲੋਕ ਇਸ ਵੀਡੀਓ ਦੇ ਉਪਰ ਤਰਾਂ ਤਰਾਂ ਦੇ ਕਮੈਂਟਸ ਵੀ ਕਰ ਰਹੇ ਹਨ
ਤੇ ਕਮੈਂਟਾਂ ਦੇ ਵਿੱਚ ਲੋਕ ਇਹ ਕੇ ਰਹੇ ਹਨ ਕਿ ਸਾਨੂੰ ਛੋਟੀਆਂ ਛੋਟੀਆਂ ਗੱਲਾਂ ਤੇ ਲੜਨਾ ਨਹੀਂ ਚਾਹੀਦਾ ਕਿਉਂਕਿ ਇਹ ਥੋੜੇ ਛੋਟੀਆਂ ਗੱਲਾਂ ਕਰਕੇ ਹੀ ਕਿਸੇ ਦੀ ਜਾਨ ਵੀ ਚਲੀ ਜਾ ਸਕਦੀ ਹੈ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਖ਼ਬਰਾਂ ਅਤੇ ਵੀਡੀਓਜ਼ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਾਂ ਜੇ ਤੁਹਾਨੂੰ ਇਹ ਸਾਰੀ ਜਾਣਕਾਰੀ ਵਧੀਆ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਅਤੇ ਸਾਡੇ ਪੇਜ ਨੂੰ ਫੋਲੋ ਜਰੂਰ ਕਰੋ ਧੰਨਵਾਦ ਜੀ
No comments