ਸੁੱਖਾ ਕਾਹਲਵਾਂ ਦੀ ਤਰਾਂ ਇੱਕ ਹੋਰ ਨਾਮੀ ਗੈਂਗਸਟਰ ਦਾ ਕਤਲ
ਅਸੀ ਸਭ ਜਾਣਦੇ ਹੀ ਹਾਂ ਕਿ ਇਹ ਪੰਜਾਬ ਦੇ ਇਕ ਮਸ਼ਹੂਰ ਗੈਂਗਸਟਰ ਸੁੱਖਾ ਕਾਹਲਵਾਂ ਨੂੰ ਜਦੋਂ ਪੰਜਾਬ ਪੁਲਸ ਉਸ ਨੂੰ ਪੇਸ਼ੀ ਤੇ ਲੈਕੇ ਜਾ ਰਹੀ ਸੀ ਤਾਂ ਉਸਦਾ ਰਾਹ ਦੇ ਵਿੱਚ ਕੁਝ ਅਣਜਾਣ ਲੋਕਾਂ ਦੇ ਵੱਲੋਂ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਸ ਕਤਲ ਕਾਂਡ ਦੇ ਉੱਪਰ ਲੋਕਾਂ ਦੀ ਟਿੱਪਣੀ ਇਹ ਸੀ ਕਿ ਇਹ ਕਤਲ ਜਾਂ ਤਾਂ ਪੁਲਿਸ ਵਲੋਂ ਕਰਵਾਇਆ ਗਿਆ ਸੀ। ਜਾਂ ਫਿਰ ਉਸਦੇ ਐਂਟੀ ਗੈਂਗ ਵਲੋਂ ਕਰਵਾਇਆ ਗਿਆ ਸੀ ਹੁਣ ਇਸ ਤਰ੍ਹਾਂ ਦੀ ਹੀ ਖਬਰ ਜੋ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ।
ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਗੈਂਗਸਟਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਇਹ ਖਬਰ ਰਾਜਸਥਾਨ ਦੇ ਇੱਕ ਪਿੰਡ ਭਰਤਪੁਰ ਦੀ ਦੇ ਦੱਸੀ ਜਾ ਰਹੀ ਹੈ ਜਿੱਥੇ ਇਸ ਕਤਲ ਕਾਂਡ ਨੂੰ ਅੰਜਾਮ ਦਿੱਤਾ ਗਿਆ ਇਸ ਗੈਂਗਸਟਰ ਦਾ ਨਾਮ ਕੁਲਦੀਪ ਜੰਗੀਨਾਂ ਦੱਸਿਆ ਜਾ ਰਿਹਾ ਹੈ ਇਸ ਖਬਰ ਦੇ ਵਿਚ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਸ ਗੈਂਗਸਟਰ ਨੂੰ ਭਰਤਪੁਰ ਦੀ ਇੱਕ ਅਦਾਲਤ ਦੇ ਵਿੱਚ ਪੇਸ਼ੀ ਦੇ ਦੌਰਾਨ ਲਿਜਾਇਆ ਜਾ ਰਿਹਾ ਸੀ ਇਹ ਗੈਸ ਇੱਕ ਬੱਸ ਦੇ ਵਿੱਚ
ਸਵਾਰ ਸੀ ਜਦੋਂ ਇਹ ਰੋਡਵੇਜ਼ ਬਸ ਇੱਕ ਟੋਲ ਪਲਾਜ਼ਾ ਦੇ ਉੱਤੇ ਪਰਚੀ ਕਟਵਾਉਣ ਲਈ ਰੁਕਦੀ ਹੈ ਤਾਂ ਬੱਸ ਦੇ ਵਿੱਚ ਕੁਝ ਅਣਜਾਣ ਲੋਕ ਚੜ੍ਹ ਜਾਂਦੇ ਹਨ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਤਾਂ ਇਸ ਗੈਂਗਸਟਰ ਦੇ ਅੱਖਾਂ ਦੇ ਵਿੱਚ ਲਾਲ ਮਿਰਚਾਂ ਪਾ ਦਿੰਦੇ ਹਨ ਬਾਅਦ ਦੇ ਵਿੱਚ ਇਸ ਗੈਂਗਸਟਰ ਦੇ ਉੱਪਰ ਅੰਨ੍ਹੇ ਵਾਂਗ ਗੋਲੀਆਂ ਚਲਾਉਣ ਲੱਗ ਜਾਂਦੇ ਹਨ ਗੋਲੀਆਂ ਜਿਆਦਾ ਲੱਗਣ ਦੇ ਕਾਰਨ ਇਸ ਗੈਂਗਸਟਰ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਖ਼ਬਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕੀ ਇਸ
ਗੈਂਗਸਟਰ ਨੇ ਇੱਕ ਭਾਜਪਾ ਨੇਤਾ ਦਾ ਕਤਲ ਕੀਤਾ ਸੀ ਜਿਸ ਤੋਂ ਬਾਅਦ ਇਸ ਨੂੰ ਜੇਲ੍ਹ ਦੇ ਵਿੱਚ ਲਿਜਾਇਆ ਗਿਆ ਸੀ ਤੇ ਹੁਣ ਇਸ ਦਾ ਕਤਲ ਕਰ ਦਿੱਤਾ ਗਿਆ ਹੈ ਇਹ ਖਬਰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਕਿਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਅਤੇ ਜਾਣਕਾਰੀ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਾਂ। ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਅਤੇ ਕਮੈਂਟ ਜਰੂਰ ਕਰੋ ਤੇ ਸਾਡੇ ਪੇਜ ਨੂੰ ਫੋਲੋ ਜਰੂਰ ਕਰੋ ਧੰਨਵਾਦ ਜੀ
No comments