ਕਈ ਘੰਟਿਆਂ ਤੱਕ ਪਾਣੀ ਦੇ ਵਿੱਚ ਫਸਿਆ ਰਿਹਾ ਇੱਕ ਬਜ਼ੁਰਗ
ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੀਂਹ ਬਹੁਤ ਜਿਆਦਾ ਪੈ ਰਿਹਾ ਹੈ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਹੜ ਵਰਗੇ ਹਾਲਾਤ ਬਣ ਗਏ ਹਨ ਕਿਉਂਕਿ ਪੰਜਾਬ ਦੇ ਦਰਿਆ ਅਤੇ ਨਦੀਆਂ ਦਾ ਪਾਣੀ ਬਹੁਤ ਜ਼ਿਆਦਾ ਉੱਚਾ ਹੋ ਚੁੱਕਾ ਹੈ ਜਿਸਦੇ ਚਲਦਿਆਂ ਪੰਜਾਬ ਦੇ ਹਰ ਇੱਕ ਇਲਾਕੇ ਦੇ ਵਿੱਚ ਪਾਣੀ ਹੀ ਪਾਣੀ ਹੋ ਚੁੱਕਿਆ ਹੈ। ਪੰਜਾਬ ਦੇ ਵਿੱਚ ਪਾਣੀ ਜਿਆਦਾ ਹੋਣ ਦੇ ਕਰਕੇ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਹੈਰਾਨ ਵੀ ਹਨ ਤੇ ਮੁਸ਼ਕਲਾਂ ਦੇ ਵਿੱਚ ਹਨ ਇਸ ਤਰ੍ਹਾਂ ਦੀ ਹੀ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ।
ਇਹ ਵੀਡੀਓ ਪਟਿਆਲਾ ਸ਼ਹਿਰ ਦੇ ਇੱਕ ਪਿੰਡ ਦੀ ਦੱਸੀ ਜਾ ਰਹੀ ਹੈ ਜਿੱਥੇ ਬਹੁਤ ਜ਼ਿਆਦਾ ਪਾਣੀ ਆ ਜਾਂਦਾ ਹੈ ਪਾਣੀ ਜ਼ਿਆਦਾ ਆਉਣ ਦੇ ਕਰਕੇ ਪਟਿਆਲਾ ਦੇ ਵਿੱਚ ਪਾਣੀ ਹੀ ਪਾਣੀ ਹੋ ਜਾਂਦਾ ਹੈ ਜਿਸ ਦੇ ਕਰਕੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਬਣ ਜਾਂਦਾ ਹੈ ਇਸ ਵੀਡੀਓ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਪਾਣੀ ਜਿਆਦਾ ਆਉਣ ਦੇ ਕਾਰਨ ਇੱਕ ਬਜ਼ੁਰਗ ਇਸ ਪਾਣੀ ਦੇ ਵਿੱਚ ਰੁੜ ਜਾਂਦਾ ਹੈ ਜਦੋਂ ਇਹ ਬਜ਼ੁਰਗ ਪਾਣੀ ਦੇ ਵਿੱਚ ਜ਼ਿਆਦਾ ਦੂਰ ਰੁੜ੍ਹ ਜਾਂਦਾ ਹੈ ਤਾਂ ਇਹ ਇੱਕ ਦਰਖ਼ਤ ਨੂੰ ਜਾਕੇ ਫੜ ਲੈਂਦਾ ਹੈ। ਅਤੇ ਕਈ ਘੰਟਿਆਂ ਤੱਕ ਇਹ ਬਜ਼ੁਰਗ ਪਾਣੀ ਦੇ ਵਿੱਚ ਇਸ ਤਰ੍ਹਾਂ ਹੀ ਫਸਿਆ ਰਹਿੰਦਾ ਹੈ ਇਸ ਬਜ਼ੁਰਗ ਦੇ ਕੋਲ ਇੱਕ ਫੋਨ
ਹੁੰਦਾ ਹੈ ਬਜ਼ੁਰਗ ਕੋਲੋ ਫੋਨ ਹੋਣ ਦੇ ਕਾਰਨ ਇਹ ਬਜ਼ੁਰਗ ਫੋਨ ਦੀ ਟੋਰਚ ਲਗਾ ਕੇ ਕਈ ਘੰਟੇ ਤੱਕ ਪਾਣੀ ਦੇ ਵਿੱਚ ਇਸ ਤਰਾਂ ਹੀ ਫਸਿਆ ਰਹਿੰਦਾ ਹੈ ਜਿਸ ਤੋਂ ਬਾਅਦ ਇਸ ਬਜੁਰਗ ਨੂੰ ਇਕ ਟੀਮ ਰੇਸਕਿਓ ਕਰਦੀ ਹੈ ਤੇ ਇਸ ਬਜਰੁਗ ਦੀ ਜਾਨ ਬਚਾ ਲਈ ਜਾਦੀ ਹੈ ਜਿਸ ਤੋਂ ਬਾਅਦ ਇਸ ਬਜੁਰਗ ਨੂੰ ਇੱਕ ਸੁਰੱਖਿਅਤ ਜਗ੍ਹਾ ਦੇ ਉੱਤੇ ਲਿਆ ਜਾਂਦਾ ਹੈ ਅਤੇ ਇਸ ਬਜ਼ੁਰਗ ਨੂੰ ਮੈਡੀਕਲ ਸਹਾਇਤਾ ਦਿੱਤੀ ਜਾਂਦੀ ਹੈ ਹੁਣ ਇਹ ਖਬਰ ਸੋਸ਼ਲ ਮੀਡੀਆ ਦੇ ਉੱਤੇ ਕਾਫ਼ੀ ਜ਼ਿਆਦਾ ਵਾਇਰਲ ਕੀਤੀ
ਜਾ ਰਹੀ ਹੈ। ਅਤੇ ਲੋਕ ਇਸ ਵੀਡੀਓ ਦੇ ਉੱਪਰ ਤਰਾਂ ਤਰਾਂ ਦੇ ਕਮੈਂਟ ਵੀ ਕਰ ਰਹੇ ਹਨ ਲੋਕ ਕੰਮੈਂਟਾ ਦੇ ਵਿੱਚ ਇਹ ਲਿੱਖ ਰਹੇ ਹਨ ਕਿ ਪੰਜਾਬ ਦੇ ਵਿੱਚ ਪਾਣੀ ਦਿਨੋ-ਦਿਨ ਵਾਧਾ ਹੀ ਜਾ ਰਿਹਾ ਹੈ ਜਿਸ ਦੇ ਕਰਕੇ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਮੁਸ਼ਕਿਲਾਂ ਦੇ ਵਿੱਚ ਫਸ ਗਏ ਹਨ। ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਤੇ ਜਾਣਕਾਰੀ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਾਂ। ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ ਤੇ ਸਾਡੇ ਪੇਜ ਨੂੰ ਫੋਲੋ ਕਰੋ। ਧੰਨਵਾਦ ਜੀ
No comments