ਆਮ ਆਦਮੀ ਪਾਰਟੀ ਦੇ ਦੋ ਧਿਰਾਂ ਦੇ ਵਿਚਾਲੇ ਹੋਇਆ ਝਗੜਾ ਦੇਖੋ ਮੋਕੇ ਦੀਆਂ ਤਸਵੀਰਾਂ
ਅਸੀਂ ਸਭ ਜਾਣਦੇ ਹੀ ਹਾਂ ਕਿ ਹੁਣ ਪੰਜਾਬ ਦੇ ਅੰਦਰ ਸੀ C M ਭਗਵੰਤ ਮਾਨ ਜਾਣੀ ਕਿ ਹੁਣ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਦੋਂ ਦੀ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਆਮ ਆਦਮੀ ਪਾਰਟੀ ਦੇ ਵਰਕਰ ਹਮੇਸ਼ਾ ਚਰਚਾ ਵਿਚ ਰਹੇ ਹਨ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੁਝ ਵਰਕਰ ਹੀ ਇਕ-ਦੂਜੇ ਦੇ ਉਪਰ ਇਲਜਾਮ ਲਗਾਉਂਦੇ ਰਹਿੰਦੇ ਹਨ ਇਸ ਤਰ੍ਹਾਂ ਦੀ ਹੀ ਇਕ ਖਬਰ ਹੁਣ ਸੋਸ਼ਲ ਮੀਡੀਆ ਦੇ ਉਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ
ਜਿਸ ਵਿਚ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੇ ਦੋ ਧਿਰਾਂ ਦੇ ਵਿੱਚ ਝਗੜਾ ਹੋ ਰਿਹਾ ਹੈ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਸੀ ਇਹ ਖਬਰ ਬਟਾਲਾ ਦੇ ਪਿੰਡ ਬਲ ਪੁਰੀਆਂ ਦੀ ਹੈ ਇਹ ਖਬਰ ਆਮ ਆਦਮੀ ਪਾਰਟੀ ਦੇ ਦੋ ਧਿਰਾਂ ਦੇ ਬਚਾਲੇ ਹੋਏ ਝਗੜੇ ਦੀ ਹੈ ਜਿਸ ਦੀ ਵੀਡੀਓ ਵਾਇਰਲ ਹੋਈ ਸੀ ਇਹਦੇ ਵਿਚ ਇਕ ਨਵਾਂ ਮੋੜ ਆ ਗਿਆ ਹੈ ਜਿਸ ਘਰ ਦੇ ਵਿੱਚ ਝਗੜਾ ਹੋਇਆ ਸੀ ਹੁਣ ਉਸ ਪਰਿਵਾਰ ਨੇ ਪਹਿਲੇ ਧਿਰ ਦੇ ਇਲਜ਼ਾਮ ਲਗਾਏ ਨੇ ਕਿ ਉਹ ਲੋਕ ਇਹ ਆਖ ਰਹੇ ਸੀ ਕਿ ਉਹ ਪਾਰਟੀ ਹਾਈ ਕਮਾਨ ਦੇ ਕੰਮਾਂ ਦਾ ਵੇਰਵਾ ਲੈਣ ਆਏ ਸਨ
ਪਰ ਉਹ ਕੋਈ ਪੁਖ਼ਤਾ ਸਬੂਤ ਪੇਸ਼ ਨਹੀਂ ਕਰ ਸਕੇ ਉਲਟਾ ਉਹਨਾਂ ਦੇ ਗਲ ਪੈਣ ਲੱਗ ਗਏ ਜਿਸ ਕਰਕੇ ਇਹ ਸਾਰਾ ਵਿਵਾਦ ਹੋਇਆ ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫ਼ੀ ਵਾਇਰਲ ਹੋ ਗਈ ਤੇ ਲੋਕ ਇਸ ਵੀਡੀਓ ਦੇ ਉਪਰ ਤਰਾਂ ਤਰਾਂ ਦੇ ਕਮੈਂਟ ਵੀ ਕਰ ਰਹੇ ਹਨ ਕਮੈਂਟਾਂ ਦੇ ਵਿੱਚ ਲੋਕਾਂ ਦਾ ਕਹਿਣਾ ਹੈ ਕਿ ਇਹੋ ਜਿਹੇ ਲੋਕ ਹਨ ਜੋ ਆਮ ਆਦਮੀ ਪਾਰਟੀ ਨੂੰ ਬਦਨਾਮ ਕਰ ਰਹੇ ਹਨ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਬਹੁਤ ਸਾਰੇ ਚੰਗੇ ਕੰਮ ਕੀਤੇ ਹਨ
ਜਿਵੇਂ ਕਿ ਪੰਜਾਬ ਦੇ ਅੰਦਰ ਘਰਾਂ 600 ਯੂਨਿਟ ਮਾਫ਼ ਕੀਤੀ ਹੈ ਤੇ ਇਸ ਬਾਰੇ ਪੰਜਾਬ ਦੇ ਅੰਦਰ ਕਿਸਾਨਾਂ ਨੂੰ ਵੀ ਪਾਣੀ ਦੇ ਲਈ ਜ਼ਿਆਦਾ ਖੱਜਲ-ਖਵਾਰ ਨਹੀਂ ਹੋਣਾ ਪਿਆ ਹੁਣ ਇਹ ਖ਼ਬਰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਅਸੀਂ ਵੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਖ਼ਬਰਾਂ ਵੀਡੀਓਜ਼ ਅਤੇ ਜਾਣਕਾਰੀ ਤੁਹਾਡੇ ਲਈ ਲਿਆਉਂਦੇ ਰਹਿੰਦੇ ਹਾਂ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਚੰਗੀ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਅਤੇ ਕੁਮੈਂਟ ਜ਼ਰੂਰ ਕਰੋ ਤੇ ਸਾਨੂੰ ਫੋਲੋ ਕਰੋ ਧੰਨਵਾਦ ਜੀ
No comments