1990 ਦੇ ਦੌਰ ਦੇ ਵਿਚ ਬਹੁਤ ਸਾਰੇ ਨਾਟਕ ਫਿਲਮਾਂ ਅਤੇ ਗਾਣੇ ਆਏ ਸਨ ਜਿਨ੍ਹਾਂ ਨੂੰ ਅਸੀਂ ਦੇਖ ਕੇ ਅਤੇ ਸੁਣ ਕੇ ਵੱਡੇ ਹੋਏ ਹਾਂ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਖੁਸ਼ਕਿਸਮਤ ਸਮਝ ਦੇ ਹਨ ਜਿਨ੍ਹਾਂ ਨੇ 1990 ਦਾ ਦੌਰ ਦੇਖਿਆ ਹੈ ਕਿਉਂਕਿ ਜੋ ਅਸੀਂ ਉਸ ਟਾਈਮ ਦੇਖਿਆ ਹੈ ਅੱਜ ਦੇ ਬੱਚੇ ਉਸ ਚੀਜ਼ ਨੂੰ ਨਹੀਂ ਸਮਝ ਸਕਦੇ ਕਿਉਂਕਿ ਉਸ ਟਾਈਮ ਜਲੰਧਰ ਦੂਰਦਰਸ਼ਨ ਦੇ ਉੱਪਰ ਬਹੁਤ ਜ਼ਿਆਦਾ ਸੱਭਿਆਚਾਰਕ ਪ੍ਰੋਗਰਾਮ ਆਉਦੇ ਸਨ ਕਿਉਂਕਿ ਬਹੁਤ ਸਾਰੇ ਕਲਾਕਾਰ ਅਜਿਹੇ ਸਨ ਜੋ ਜਲੰਧਰ ਦੂਰਦਰਸ਼ਨ ਦੇ ਉਪਰ ਆਪਣਾ ਪ੍ਰਦਰਸ਼ਨ ਕਰਦੇ ਸਨ ਇਸ ਤਰ੍ਹਾਂ ਦੀ ਹੀ ਇਕ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉਪਰ ਵਾਇਰਲ ਹੋ ਰਹੀ ਹੈ
ਜਿਸ ਵਿੱਚ ਇੱਕ ਪੁਰਾਣੇ ਕਲਾਕਾਰ ਦਾ ਇੰਟਰਵਿਊ ਲਿਆ ਜਾ ਰਿਹਾ ਹੈ ਜਿਨ੍ਹਾਂ ਦਾ ਨਾਮ ਜਤਿੰਦਰ ਕੌਰ ਹੈ ਜਤਿੰਦਰ ਕੌਰ ਜੀ ਨੇ ਹਰਭਜਨ ਸਿੰਘ ਜੱਬਲ ਦੇ ਨਾਲ ਬਹੁਤ ਸਾਰੇ ਨਾਟਕ ਕੀਤੇ ਹਨ ਉਨ੍ਹਾਂ ਦਾ ਇਹ ਪ੍ਰੋਗਰਾਮ ਜੋ ਹਰਭਜਨ ਸਿੰਘ ਜੱਬਲ ਜੀ ਦੇ ਨਾਲ ਸੀ ਜਲੰਧਰ ਦੂਰਦਰਸ਼ਨ ਦੇ ਉਪਰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ ਜਤਿੰਦਰ ਕੌਰ ਜੀ ਨੇ ਦੱਸਿਆ ਕਿ ਮੈਨੂੰ ਕਲਾਕਾਰੀ ਦਾ ਛੋਟੇ ਹੁੰਦਿਆਂ ਤੋਂ ਹੀ ਬਹੁਤ ਜ਼ਿਆਦਾ ਸ਼ੌਂਕ ਸੀ ਜਿਸ ਦੇ ਚੱਲਦਿਆਂ ਮੈਂ ਛੋਟੇ ਹੁੰਦੇ ਤੋਂ ਹੀ ਸਟੇਜਾਂ ਉੱਤੇ ਕੰਮ ਕਰਦੀ ਰਹੀ ਹਾਂ ਜਤਿੰਦਰ ਕੌਰ ਦੀ ਨੇ ਦੱਸਿਆ ਕਿ ਮੈਨੂੰ ਪਹਿਲੀ ਵਾਰ ਗੁਰਸਰਨ ਸਿੰਘ ਜੀ ਸਟੇਜ ਤੇ ਲੈ ਕੇ ਗਏ ਸਨ
ਉਸ ਤੋਂ ਬਾਅਦ ਮੈਂ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਜਤਿੰਦਰ ਕੌਰ ਜੀ ਦਾ ਇੰਟਰਵਿਊ ਦੌਰਾਨ ਕਹਿਣਾ ਹੈ ਕਿ ਮੈਂ ਬਹੁਤ ਸਾਰੀਆਂ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹਾਂ ਕੁਝ ਫ਼ਿਲਮਾਂ ਪੰਜਾਬੀ ਵੀ ਹਨ ਤੇ ਕੁਝ ਫਿਲਮਾਂ ਬਾਲੀਵੁੱਡ ਵਿੱਚ ਵੀ ਕੰਮ ਕਰ ਚੁੱਕੀ ਹਾਂ ਕੁਝ ਫ਼ਿਲਮਾਂ ਅਜਿਹੀਆਂ ਵੀ ਹਨ ਜੋ ਪਰਦੇ ਤੇ ਆ ਰਹੀਆਂ ਹਨ ਜਤਿੰਦਰ ਕੌਰ ਜੀ ਦਾ ਕਹਿਣਾ ਹੈ ਕਿ ਮੇ ਉਹਨਾਂ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ ਜਤਿੰਦਰ ਕੌਰ ਜੀ ਵੱਲੋਂ ਦਿੱਤੀ ਗਈ
ਇਹ ਇੰਟਰਵਿਊ ਹੁਣ ਸੋਸ਼ਲ ਮੀਡੀਆ ਦੇ ਉੱਤੇ ਉਹ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਲੋਕ ਇਸ ਵੀਡੀਓ ਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਕਮੈਂਟ ਵੀ ਕਰ ਰਹੇ ਹਨ ਤੇ ਕਮੈਂਟਾਂ ਦੇ ਵਿੱਚ ਲੋਕ ਜਤਿੰਦਰ ਕੌਰ ਜੀ ਅਤੇ ਹਰਭਜਨ ਸਿੰਘ ਜੱਬਲ ਦੀ ਜੋੜੀ ਨੂੰ ਬਹੁਤ ਜ਼ਿਆਦਾ ਮਿਸ ਵੀ ਕਰ ਰਹੇ ਹਨ। ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਅਤੇ ਜਾਣਕਾਰੀ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਨ ਜੇ ਤੁਹਾਨੂੰ ਇਹ ਸਾਡੀ videos ਜਾਣਕਾਰੀ ਚੰਗੀ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਤੇ ਸਾਡੇ ਪੇਜ਼ ਨੂੰ ਫੌਲੋ ਜਰੂਰ ਕਰੋ ਧੰਨਵਾਦ ਜੀ
No comments