ਇੱਕ ਖ਼ਬਰ ਜੋ ਸੋਸ਼ਲ ਮੀਡੀਆ ਉੱਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਅਸੀਂ ਸਭ ਜਾਣਦੇ ਹੀ ਹਾਂ ਕਿ ਪੰਜਾਬ ਦੇ ਅੰਦਰ ਪੰਚਾਇਤੀ ਜ਼ਮੀਨਾਂ ਨੂੰ ਲੈ ਕੇ ਬਹੁਤ ਜ਼ਿਆਦਾ ਵਿਵਾਦ ਹੁੰਦੇ ਹਨ ਅਸੀਂ ਇਹ ਵੀ ਜਾਣਦੇ ਹਾਂ ਕਿ ਪੰਚਾਇਤੀ ਜ਼ਮੀਨ ਕਿਸੇ ਦੀ ਵੀ ਨਹੀਂ ਹੁੰਦੀ ਇਸ ਉਤੇ ਹਰ ਸਾਲ ਬੋਲੀ ਲਗਦੀ ਹੈ ਜੋ ਵੀ ਕਿਸਾਨ ਜਾਂ ਆਦਮੀ ਇਸ ਉੱਤੇ ਸਭ ਤੋਂ ਜ਼ਿਆਦਾ ਬੋਲੀ ਲਗਾਉਂਦਾ ਹੈ ਉਸਨੂੰ ਇਹ ਠੇਕੇ ਦਿੱਤੀ ਜਾਂਦੀ ਹੈ ਪੰਚਾਇਤੀ ਜ਼ਮੀਨ ਨੂੰ ਲੈ ਕੇ ਇਸ ਤਰ੍ਹਾਂ ਦੀ ਹੀ ਖਬਰ ਹੁਣ ਸੋਸ਼ਲ ਮੀਡੀਆ ਦੇ ਉਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ
ਜਿਸ ਵਿਚ ਤੁਸੀਂ ਦੇਖ ਸਕਦੇ ਹੋ ਕਿ ਇਕ ਪਿੰਡ ਵਿਚ ਪੰਚਾਇਤੀ ਜ਼ਮੀਨ ਦੀ ਬੋਲੀ ਲੱਗ ਰਹੀ ਹੁੰਦੀ ਹੈ ਇਸ ਪੰਚਾਇਤੀ ਜ਼ਮੀਨ ਦੀ ਬੋਲੀ ਪੁਲਿਸ ਦੀ ਮੌਜੂਦਗੀ ਦੌਰਾਨ ਹੀ ਹੁੰਦੀ ਹੈ ਪਰ ਪੰਚਾਇਤੀ ਜ਼ਮੀਨ ਦੀ ਬੋਲੀ ਦੇ ਦੌਰਾਨ ਹੀ ਕੁਝ ਲੋਕ ਇੱਕ ਦੂਜੇ ਨਾਲ ਝਗੜ ਪੈਂਦੇ ਹਨ ਤੇ ਗੱਲ ਬਹੁਤ ਵਧ ਜਾਂਦੀ ਹੈ ਇਹ ਸਾਰੀ ਘਟਨਾ ਦੀ ਵੀਡੀਓ ਓਥੇ ਹੀ ਇੱਕ ਸ਼ਖਸ ਨੇ ਬਣਾਈ ਹੈ ਇਸ ਵੀਡਿਉ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਕ ਨੌਜਵਨ ਦੂਸਰੇ ਨੌਜਵਾਨ ਦੇ ਥੱਪੜ ਮਾਰਦਾ ਹੈ
ਉਸ ਤੋਂ ਬਾਦ ਇਹ ਮਾਮਲਾ ਬੁਹਤ ਜ਼ਿਆਦਾ ਵੱਧ ਜਾਂਦਾ ਹੈ ਜਿਸ ਦੇ ਕਰਕੇ ਪੁਲਸ ਨੂੰ ਵਿੱਚ ਆ ਕੇ ਇਹ ਸਾਰਾ ਮਾਮਲਾ ਸਲਜੋਨਾ ਪੈਦਾ ਹੈ ਹੁਣ ਇਹ ਖ਼ਬਰ ਸੋਸ਼ਲ ਮੀਡੀਆ ਦੇ ਉਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਲੋਕ ਇਸ ਵੀਡੀਓ ਦੇ ਉੱਪਰ ਲੋਕ ਤਰਾਂ ਤਰਾਂ ਦੇ ਕਮੈਂਟ ਕਰ ਰਹੇ ਹਨ ਤੇ ਕਮੈਂਟਾਂ ਦੇ ਵਿੱਚ ਲੋਕ ਪੰਜਾਬ ਸਰਕਾਰ ਨੂੰ ਵਧ ਰਹੇ ਇਸ ਤਰ੍ਹਾਂ ਦੇ ਮਾਮਲਿਆਂ ਉਪਰ ਠੱਲ ਪਾਉਣ ਨੂੰ ਵੀ ਕਹਿ ਰਹੇ ਹਨ
ਕਿਉਂਕਿ ਇਸ ਤਰ੍ਹਾਂ ਦੇ ਮਾਮਲੇ ਪੰਜਾਬ ਦੇ ਵਿੱਚ ਵੱਧ ਦੇ ਜਾ ਰਹੇ ਹਨ ਤੇ ਇਸ ਤਰ੍ਹਾਂ ਦੇ ਮਾਮਲੇ ਵਿਚ ਕਈ ਲੋਕਾਂ ਦੀ ਮੌਤ ਵੀ ਹੋ ਜਾਂਦੀ ਹੈ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਖ਼ਬਰਾਂ ਜਾਣਕਾਰੀ ਅਤੇ ਵੀਡੀਓ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਾਂ ਜੇ ਤੁਹਾਨੂੰ ਇਹ ਸਾਰੀ ਜਾਣਕਾਰੀ ਚੰਗੀ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰੋ ਤੇ ਸਾਡੇ ਪੇਜ ਨੂੰ ਫੋਲੋ ਜਰੂਰ ਕਰੋ ਧੰਨਵਾਦ ਜੀ
No comments