ਭਾਰਤ ਦੇ ਵਿਚ ਹਾਦਸੇ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ ਹਨ ਹਰ ਰੋਜ ਸਾਨੂੰ ਭਾਰਤ ਦੇ ਵਿਚ ਇੱਕ ਤੋਂ ਇੱਕ ਨਵਾਂ ਹਾਦਸਾ ਸੁਣਨ ਨੂੰ ਮਿਲਦਾ ਹੈ ਭਾਰਤ ਦੇ ਵਿੱਚ ਵਧ ਰਹੀ ਆਵਾਜਾਈ ਕਾਰਨ ਹੋ ਸਕਦੀ ਹੈ ਕਿਉਂਕਿ ਭਾਰਤ ਦੇ ਵਿਚ ਆਵਾਜਾਈ ਦੇ ਉਪਰ ਕੋਈ ਖਾਸ ਕਾਨੂੰਨ ਵਿਵਸਥਾ ਨਹੀਂ ਹੈ ਜਿਸ ਦੇ ਕਰਕੇ ਇਹ ਹਾਦਸੇ ਵਾਪਰ ਰਹੇ ਹਨ ਇਸ ਤਰਾਂ ਦੀ ਹੀ ਇੱਕ ਖਬਰ ਹੁਣ ਸੋਸ਼ਲ ਮੀਡੀਆ ਦੇ ਉਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ
ਕਿ ਇੱਕ ਬੱਸ ਨੂੰ ਅੱਗ ਲੱਗਣ ਦੇ ਕਾਰਨ 26 ਲੋਕਾਂ ਦੀ ਮੌਤ ਹੋ ਚੁੱਕੀ ਹੈ ਇਸ ਬੱਸ ਦੇ ਵਿੱਚ ਕੁੱਲ 33 ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ 26 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇਸ ਬੱਸ ਨੂੰ ਅੱਗ ਲੱਗਣ ਦਾ ਕਾਰਨ ਸੀ ਕਿ ਬੱਸ ਅੱਗੇ ਵਾਲਾ ਟਾਇਰ ਫਟ ਗਿਆ ਸੀ ਟਾਇਰ ਫਟਣ ਦੇ ਕਾਰਨ ਬੱਸ ਡਵਾਈਡਰ ਉੱਤੇ ਚੜ੍ਹ ਜਾਂਦੀ ਹੈ ਅਤੇ ਇਹ ਬਸ ਇਕ ਖੰਭੇ ਦੇ ਵਿੱਚ ਜਾ ਲੱਗਦੀ ਹੈ ਜਿਸ ਦੇ ਕਾਰਨ ਇਸ ਨੂੰ ਅੱਗ ਲੱਗ ਜਾਂਦੀ ਹੈ ਜਿਸ ਦੀ ਕਰਕੇ ਇਹ ਭਿਆਨਕ ਹਾਦਸਾ ਹੋ ਜਾਂਦਾ ਹੈ ਜਿਸ ਵਿੱਚ 26 ਲੋਕਾਂ ਦੀ ਜਾਨ ਚਲੀ ਜਾਂਦੀ ਹੈ ਤੇ ਇਹ ਲੋਕ ਜਲਕੇ ਸਵਾਹ ਹੋ ਚੁੱਕੇ ਸਨ
ਤੇ ਇਹਨਾਂ ਦੇ ਵਿੱਚੋਂ ਕੁਝ ਲੋਕਾਂ ਨੂੰ ਬਚਾ ਵੀ ਲਿਆ ਜਾਂਦਾ ਹੈ ਅਤੇ ਕੁਝ ਲੋਕਾਂ ਦੇ ਸੱਟਾਂ ਵੀ ਲੱਗਦੀਆਂ ਹਨ ਕਈ ਲੋਕਾਂ ਨੂੰ ਹਸਪਤਾਲ ਵਿਚ ਦਾਖ਼ਲ ਕੀਤਾ ਜਾਂਦਾ ਹੈ ਇਹ ਹਾਦਸਾ ਮਹਾਰਾਸ਼ਟਰਾ ਦੇ ਵਿੱਚ ਵਾਪਰਿਆ ਹੈ। ਤੇ ਇਹ ਹਾਦਸਾ ਰਾਤ ਨੂੰ ਡੇਢ ਵਜੇ ਦੇ ਕਰੀਬ ਵਾਪਰਿਆ ਸੀ ਹੁਣ ਇਹ ਖ਼ਬਰ ਸੋਸ਼ਲ ਮੀਡੀਆ ਦੇ ਉਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਲੋਕ ਵੀਡੀਓ ਤੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਵੀ ਕਰ ਰਹੇ ਹਨ
ਕਮੈਂਟਾਂ ਦੇ ਵਿੱਚ ਲੋਕਾਂ ਦਾ ਕਹਿਣਾ ਹੈ ਕਿ ਇਸ ਹਾਦਸੇ ਦਾ ਕਾਰਨ ਕਿਸੇ ਦੀ ਅਣਗਹਿਲੀ ਹੋ ਸਕਦੀ ਹੈ ਅਤੇ ਭਾਰਤ ਦੇ ਵਿਚ ਕਾਨੂੰਨ ਵਿਵਸਥਾ ਨੂੰ ਲੈ ਕੇ ਟਿਲ ਵੀ ਹੋ ਸਕਦੀ ਹੈ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਖ਼ਬਰਾਂ, ਵੀਡੀਓ ਤੇ ਜਾਣਕਾਰੀ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇ ਤੁਹਾਨੂੰ ਇਹ ਸਾਰੀ ਜਾਣਕਾਰੀ ਵੀਡੀਉ ਚੰਗੀ ਲੱਗੇ ਸ਼ੇਅਰ ਜਰੂਰ ਕਰੋ ਤੇ ਸਾਡੇ ਪੇਜ ਨੂੰ ਫੌਲੋ ਜਰੂਰ ਕਰੋ ਜੀ ਧੰਨਵਾਦ ਜੀ
No comments