ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਕਾਰਨ ਪੰਜਾਬ ਦੇ ਲੋਕਾਂ ਸਾਹਮਣੇ ਬਹੁਤ ਵੱਡੀਆਂ ਮੁਸੀਬਤਾਂ ਖੜ੍ਹੀਆਂ ਹੋ ਚੁੱਕੀਆਂ ਹਨ ਪੰਜਾਬ ਦੇ ਲੋਕਾਂ ਦਾ ਹੁਣ ਘਰਾਂ ਦੇ ਵਿੱਚ ਰਹਿਣਾ ਮੁਸ਼ਕਿਲ ਹੋ ਚੁੱਕਿਆ ਹੈ ਉਹ ਹੁਣ ਬੇਘਰ ਹੋ ਚੁੱਕੇ ਹਨ ਕਿਉਂਕਿ ਉਹਨਾਂ ਦੇ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆ ਚੁੱਕਿਆ ਹੈ ਜਿੱਥੇ ਹੁਣ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਲੋਕਾਂ ਨੂੰ ਹੜਾਂ ਤੋਂ ਕੁਝ ਰਾਹਤ ਮਿਲਣੀ ਸ਼ੁਰੂ ਹੋਈ ਸੀ ਪਰ ਕੁਝ ਲੋਕ ਅਜਿਹੇ ਵੀ ਹਨ ਜੋ ਪੰਜਾਬ ਨੂੰ ਉਜਾੜਨ ਦੇ ਲਈ ਲੱਗੇ ਹੋਏ ਹਨ ਇਸ ਤਰ੍ਹਾਂ ਦੀ ਇੱਕ ਖ਼ਬਰ
ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸੁਖਨਾ ਚੋਅ ਦੇ ਨੇੜਿਓਂ ਇੱਕ ਬੰਬ ਮਿਲਿਆ ਹੈ ਸੁਖਨਾ ਦੇ ਨੇੜੇ ਮਿਲੇ ਬੰਬ ਦੀ ਜਾਂਚ ਦੇ ਲਈ ਹੁਣ ਫੌਜ ਨੂੰ ਬੁਲਾਇਆ ਗਿਆ ਹੈ ਇਹ ਬੰਬ ਚੰਡੀਗੜ੍ਹ ਦੇ ਸੈਕਟਰ 26 ਕੋਲੋ ਮਿਲਿਆ ਇਸ ਬੰਬ ਦੀ ਲੰਬਾਈ 51 ਐਮ ਐਮ ਹੈ ਅਤੇ ਇਹ ਬੰਬ ਫੋਜ ਦੇ ਕੋਲ ਵਰਤਿਆ ਜਾਂਦਾ ਹੈ ਇਸ ਖਬਰ ਦੇ ਵਿਚ ਦੱਸਿਆ ਜਾ ਰਿਹਾ ਹੈ ਕਿ ਜਦੋਂ ਕੁਝ ਨੌਜਵਾਨ ਮੱਸੀਆਂ ਫੜਨ ਗੈਸ ਸੀ ਤਾਂ ਉੱਥੋਂ ਉਹਨਾਂ ਨੂੰ
ਇਹ ਬੰਬ ਮਿਲਿਆ ਜਿਸ ਦੀ ਸੂਚਨਾ ਚੰਡੀਗੜ੍ਹ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਚੰਡੀਗੜ੍ਹ ਪੁਲਸ ਨੇ ਫੌਜ ਨੂੰ ਬੁਲਾ ਕੇ ਬੰਬ ਨੂੰ ਉਹਨਾਂ ਦੇ ਕਬਜ਼ੇ ਵਿਚ ਦਿੱਤਾ ਗਿਆ ਖਬਰ ਦੇ ਵਿਚ ਦੱਸਿਆ ਜਾ ਰਿਹਾ ਹੈ ਕਿ ਇਹ ਬੰਬ ਜਾਂ ਤਾਂ ਕਿਸੇ ਨੇ ਜਾਣ ਬੁੱਝ ਕੇ ਇੱਧਰ ਸੁੱਟਿਆ ਹੈ ਜਾ ਫੇਰ ਇਹ ਪਾਣੀ ਦੇ ਵਿੱਚ ਬਹਿ ਕੇ ਆ ਗਿਆ ਕਿਉਂਕਿ ਇਸ ਬੰਬ ਦੇ ਨਾਲ ਸੁਖਨਾ ਲੇਕ ਦੇ ਗੇਟਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ
ਹੋਵੇਗੀ ਹੁਣ ਇਹ ਖਬਰ ਸੋਸ਼ਲ ਮੀਡੀਆ ਦੇ ਉੱਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ ਲੋਕ ਇਸ ਵੀਡੀਓ ਨੂੰ ਦੇਖ ਕੇ ਬਹੁਤ ਜ਼ਿਆਦਾ ਡਰ ਵੀ ਗਏ ਹਨ ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਵੀ ਕਰ ਰਹੇ ਹਨ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਉਥੇ ਜਾਣਕਾਰੀ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਾਂ ਜੀ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ ਅਤੇ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰੋ ਧੰਨਵਾਦ ਜੀ।
No comments