ਸ਼ੋਸ਼ਲ ਮੀਡੀਆ ਇੱਕ ਅਜਿਹਾ ਪਲੈਟਫਾਰਮ ਹੈ ਜਿੱਥੇ ਹਰ ਰੋਜ਼ ਸਾਨੂੰ ਹਾਦਸੇ ਅਤੇ ਘਟਨਾਵਾਂ ਵਾਲੀਆਂ ਵੀਡਿਓ ਤੇ ਖ਼ਬਰਾਂ ਦੇਖਣ ਨੂੰ ਮਿਲਦੀਆਂ ਹਨ ਪਹਿਲਾਂ ਤਾਂ ਪੰਜਾਬ ਦੇ ਵਿੱਚ ਹੜਾਂ ਨੇ ਬਹੁਤ ਜਿਆਦਾ ਨੁਕਸਾਨ ਕਰ ਰੱਖਿਆ ਹੈ ਓਥੇ ਹੀ ਹੁਣ ਇੱਕ ਹੋਰ ਖ਼ਬਰ ਨਿਕਲ ਕੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕੀ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਬੱਸ ਪਲਟ ਗਈ ਹੈ ਇਹ ਬਸ ਉਦੋਂ ਪਲਟੀ ਜਦੋਂ ਵਰਧਮਾਨ
ਫੈਕਟਰੀ ਦੇ ਮੁਲਾਜ਼ਮ ਬੱਸ ਦੇ ਵਿੱਚ ਜਾ ਰਹੇ ਸਨ ਖਬਰ ਦੇ ਵਿਚ ਦੱਸਿਆ ਜਾ ਰਿਹਾ ਹੈ ਕਿ ਇਸ ਬੱਸ ਦੇ ਵਿੱਚ ਸਿਰਫ਼ ਔਰਤਾਂ ਹੀ ਸਨ ਜਦੋਂ ਇਹ ਬੱਸ ਔਰਤਾਂ ਨੂੰ ਫੈਕਟਰੀ ਦੇ ਵਿੱਚ ਲੈ ਕੇ ਜਾ ਰਹੀ ਹੁੰਦੀ ਹੈ ਤਾਂ ਇਹ ਅਚਾਨਕ ਸੜਕ ਤੋਂ ਉਤਰ ਕੇ ਖੇਤਾਂ ਦੇ ਵਿੱਚ ਜਾ ਕੇ ਪਲਟ ਜਾਦੀ ਹੈ ਬਸ ਪਲਟਣ ਤੋਂ ਬਾਅਦ ਓਥੇ ਚੀਕ ਚਿਹਾੜਾ ਮੱਚ ਜਾਂਦਾ ਹੈ ਬੱਸ ਦੇ ਵਿੱਚੋਂ ਔਰਤਾਂ ਨੂੰ ਸ਼ੀਸ਼ੇ ਦੇ ਰਾਹੀਂ ਬਾਹਰ ਕੱਢਿਆ ਜਾਂਦਾ ਹੈ ਇਸ ਹਾਦਸੇ
ਦੇ ਨਾਲ ਬਹੁਤ ਸਾਰੀਆਂ ਔਰਤਾਂ ਦੇ ਸੱਟਾਂ ਵੀ ਲੱਗਦੀਆਂ ਹਨ ਅਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਹਸਪਤਾਲ ਦੇ ਵਿਚ ਦਾਖਲ ਕਰਵਾਇਆ ਇਹ ਖਬਰ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਦੱਸੀ ਜਾ ਰਹੀ ਹੈ ਜਿੱਥੇ ਇਹ ਪੂਰਾ ਹਾਦਸਾ ਵਾਪਰਿਆ ਹੁਣ ਇਹ ਖ਼ਬਰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ ਵੀਡੀਓ ਦੇ ਉੱਪਰ ਬਹੁਤ ਜ਼ਿਆਦਾ ਕਮੈਂਟ ਵੀ ਕਰ ਰਹੇ ਹਨ ਕਮੈਂਟਾਂ ਦੇ ਵਿੱਚ ਲੋਕਾਂ
ਦਾ ਕਹਿਣਾ ਹੈ ਕਿ ਹੁਣ ਹਾਦਸੇ ਅਤੇ ਘਟਨਾਵਾਂ ਰੋਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਹਰ ਰੋਜ਼ ਸਾਨੂੰ ਇੱਕ ਤੋਂ ਇੱਕ ਨਵੀਂ ਘਟਨਾ ਦੇਖਣ ਨੂੰ ਮਿਲ ਰਹੀ ਹੈ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਅਤੇ ਜਾਣਕਾਰੀ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਾਂ। ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਅਤੇ ਕਮੈਂਟ ਜਰੂਰ ਕਰੋ ਤੇ ਸਾਡੇ ਪੇਜ ਨੂੰ ਫੋਲੋ ਜਰੂਰ ਕਰੋ ਧੰਨਵਾਦ ਜੀ।
No comments