google-site-verification: googlee8400fb81723d3ae.html google-site-verification: googlee8400fb81723d3ae.html google-site-verification=Lv8KYD8Hy-WQQGarcBvAPgJFPiZfVNtnUr8cJRcQ3hA google-site-verification=qGxtIwhXY9KpAH74sWotSJi8ebfGFYrZXLiBstUW9VA ਹਿਮਾਚਲ ਦੇ ਵਿੱਚ ਭਾਰੀ ਮੀਂਹ ਪੈਣ ਦੇ ਕਾਰਨ ਮੱਚੀ ਤਬਾਹੀ ਦੇਖੋ ਤਸਵੀਰਾਂ। - cracker media

Breaking News

ਹਿਮਾਚਲ ਦੇ ਵਿੱਚ ਭਾਰੀ ਮੀਂਹ ਪੈਣ ਦੇ ਕਾਰਨ ਮੱਚੀ ਤਬਾਹੀ ਦੇਖੋ ਤਸਵੀਰਾਂ।

 


ਅਸੀਂ ਸਭ ਜਾਣਦੇ ਹੀ ਹਾਂ ਕਿ ਪੰਜਾਬ ਦੇ ਵਿੱਚ ਅਤੇ ਹੋਰ ਕਈ ਸੂਬਿਆਂ ਦੇ ਵਿੱਚ ਪਿਛਲੇ ਕੁਝ ਦਿਨਾ ਤੋ ਮੀਂਹ ਪੈ ਰਿਹਾ ਹੈ ਜਿਸ ਦੇ ਚਲਦਿਆਂ ਲੋਕਾਂ ਨੂੰ ਗਰਮੀ ਤੋਂ ਬਹੁਤ ਰਾਹਤ ਮਿਲੀ ਹੈ ਪਰ ਲਗਾਤਾਰ ਮੀਂਹ ਪੈਣ ਦੇ ਨਾਲ ਕਈ ਸੂਬਿਆਂ ਦੇ ਵਿੱਚ ਭਾਰੀ ਨੁਕਸਾਨ ਵੀ ਹੋਇਆ ਹੈ ਇਸ ਤਰ੍ਹਾਂ ਦੀ ਹੀ ਇਕ ਖਬਰ ਹੁਣ ਸੋਸ਼ਲ ਮੀਡੀਆ ਦੇ ਉਤੇ ਬਹੁਤ ਤੇਜ਼ੀ ਦੇ ਨਾਲ ਹੋ ਰਹੀ ਹੈ ਅਸੀਂ ਸਭ ਜਾਣਦੇ ਹਾਂ ਕਿ ਜ਼ਿਆਦਾ ਮੀਂਹ ਪੈਣ ਦੇ ਕਾਰਨ ਪਹਾੜੀ ਇਲਾਕੇ ਵਿੱਚ ਜ਼ਿਆਦਾ ਨੁਕਸਾਨ ਹੁੰਦਾ ਹੈ

 ਇਸ ਖਬਰ ਦੇ ਵਿਚ ਵੀ ਇਹ ਦੱਸਿਆ ਜਾ ਰਿਹਾ ਹੈ ਕਿ ਹੁਣ ਹਿਮਾਚਲ ਦੇ ਵਿੱਚ ਜ਼ਿਆਦਾ ਮੀਹ ਪੈਣ ਦੇ ਕਾਰਨ ਕਈ ਜਗ੍ਹਾ ਤੇ ਲੈਂਡ ਸਲੇਡਿੰਗ ਹੋਈ ਹੈ ਜਿਸ ਦੇ ਕਾਰਨ ਕਈ ਜਗ੍ਹਾ ਦੇ ਉੱਤੇ ਬਹੁਤ ਸਾਰੇ ਮਕਾਨ ਢਹਿ ਗਏ ਹਨ ਇਸ ਖਬਰ ਦੇ ਵਿਚ ਦੱਸਿਆ ਜਾ ਰਿਹਾ ਹੈ ਕਿ ਸਿਰਮੌਰ ਦੇ ਇੱਕ ਗੁਰਦੁਆਰੇ ਦੀ ਛੱਤ ਵੀ ਢਹਿ ਚੁੱਕੀ ਹੈ ਹਿਮਾਚਲ ਦੇ ਵਿੱਚ ਲੈਂਡ ਸਲੈਡਿੰਗ ਹੋਣ ਦੇ ਕਾਰਨ ਬਹੁਤ ਵੱਡੇ-ਵੱਡੇ ਜਾਮ ਲੱਗ ਚੁੱਕੇ ਹਨ ਜਿਹਦੇ ਕਾਰਨ ਬਹੁਤ ਸਾਰੀਆਂ ਗੱਡੀਆਂ ਫਸ ਚੁੱਕੀਆਂ ਹਨ

 ਜਿਸਦੇ ਚਲਦਾ ਹਿਮਾਚਲ ਪ੍ਰਦੇਸ਼ ਦੇ ਵਿੱਚ ਬਹੁਤ ਸਾਰੀਆਂ ਜਗ੍ਹਾ ਤੇ ਬਹੁਤ ਵੱਡੇ-ਵੱਡੇ ਨੁਕਸਾਨ ਹੋਏ ਹਨ। ਤੇ ਲੋਕਾਂ ਨੂੰ ਆਉਣ-ਜਾਣ ਦੇ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਇਸ ਲੇਡ ਸਲੇਂਡਿੰਗ ਦੇ ਕਾਰਨ ਅਸੀਂ ਕਈ ਘੰਟਿਆਂ ਤੋਂ ਇੱਕ ਜਗ੍ਹਾ ਤੇ ਹੀ ਫਸੇ ਹੋਏ ਹਾਂ ਜਿਸ ਦੇ ਕਾਰਨ ਸਾਨੂੰ ਬਹੁਤ ਜਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹੁਣ ਇਹ ਖਬਰ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। 


ਤੇ ਲੋਕ ਇਸ ਵੀਡੀਓ ਦੇ ਉੱਪਰ ਤਰ੍ਹਾਂ-ਤਰਾਂ ਦੇ ਕਮੈਂਟ ਵੀ ਕਰ ਰਹੇ ਹਨ ਕਮੈਂਟਸ ਦੇ ਵਿੱਚ ਲੋਕਾਂ ਦਾ ਕਹਿਣਾ ਹੈ ਕਿ ਪਹਾੜੀ ਇਲਾਕੇ ਵਿੱਚ ਵਧ ਰਹੇ ਅਜਿਹੇ ਹਾਦਸੇ ਕਾਰਨ ਲੋਕਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਸਰਕਾਰਾਂ ਨੂੰ ਚਾਹੀਦਾ ਹੈ ਕਿ ਲੋਕਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਅਤੇ ਜਾਣਕਾਰੀ ਅਸੀਂ ਤੁਹਾਡੇ ਲੈ ਕੇ ਆਉਂਦੇ ਰਹਿੰਦੇ ਹਾਂ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਅਤੇ ਕੁਮੈਂਟ ਜ਼ਰੂਰ ਕਰੋ ਤੇ ਸਾਡੇ ਪੇਜ਼ ਨੂੰ ਫੋਲੋ ਕਰੋ ਧੰਨਵਾਦ ਜੀ

No comments