google-site-verification: googlee8400fb81723d3ae.html google-site-verification: googlee8400fb81723d3ae.html google-site-verification=Lv8KYD8Hy-WQQGarcBvAPgJFPiZfVNtnUr8cJRcQ3hA google-site-verification=qGxtIwhXY9KpAH74sWotSJi8ebfGFYrZXLiBstUW9VA ਨੂੰਹਾਂ ਤੋਂ ਤੰਗ ਆ ਕੇ ਸੱਸ ਨੇ ਕੀਤੀ ਖੁਦਕੁਸ਼ੀ - cracker media

Breaking News

ਨੂੰਹਾਂ ਤੋਂ ਤੰਗ ਆ ਕੇ ਸੱਸ ਨੇ ਕੀਤੀ ਖੁਦਕੁਸ਼ੀ

 


ਭਾਰਤ ਦੇਸ਼ ਦੇ ਵਿਚ ਪੰਜਾਬ ਇਕ ਅਜਿਹਾ ਸੂਬਾ ਬਣਦਾ ਜਾ ਰਿਹਾ ਹੈ ਜਿੱਥੇ ਸਾਨੂੰ ਹਰ ਰੋਜ਼ ਇਕ ਨਵੀਂ ਤੋਂ ਨਵੀਂ ਘਟਨਾ ਦੇਖਣ ਨੂੰ ਮਿਲਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਵੱਧ ਰਹੇ ਕਤਲ ਦੇ ਮਾਮਲੇ ਲੁੱਟਾਂ ਖੋਹਾਂ ਅਤੇ ਹੋਰ ਕਈ ਮਾਮਲੇ ਹਨ ਜਿਨ੍ਹਾਂ ਨੂੰ ਸੁਣ ਕੇ ਅਸੀਂ ਹੈਰਾਨ ਹੋ ਜਾਂਦੇ ਹਾਂ ਇਸ ਤਰ੍ਹਾਂ ਹੀ ਇੱਕ ਖਬਰ ਹੁਣ ਸੋਸ਼ਲ ਮੀਡੀਆ ਦੇ ਉਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਇੱਕ ਸ਼ਹਿਰ ਤਰਨਤਾਰਨ ਦੇ ਵਿੱਚ ਇੱਕ ਬਹੁਤ ਜ਼ਿਆਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ

 ਇਸ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਨੂੰਹ ਵੱਲੋਂ ਤੰਗ ਆ ਕੇ ਇਕ ਸੱਸ ਨੇ ਆਤਮ ਹੱਤਿਆ ਕਰ ਲਈ ਹੈ ਇਸ ਖਬਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਨੂੰਹ ਆਪਣੀ ਸੱਸ ਨੂੰ ਬਹੁਤ ਤੰਗ ਕਰਦੀਆਂ ਸਨ ਜਿਸ ਦੇ ਚਲਦਿਆਂ ਉਸ ਨੂੰ ਇਹ ਕਦਮ ਚੱਕਣਾ ਪਿਆ ਇਸ ਖਬਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਆਤਮ ਹੱਤਿਆ ਕਰਨ ਤੋਂ ਪਹਿਲਾਂ ਚਿੱਠੀ ਲਿਖੀ ਸੀ ਜਿਸ ਦੇ ਵਿੱਚ ਉਸਨੇ ਸਾਫ ਸਾਫ ਲਿਖਿਆ ਹੈ ਕਿ ਨੂੰਹਾਂ ਨੂੰ ਤੰਗ ਕਰਦੀਆਂ ਸਨ ਜਿਸਦੇ ਚਲਦੇ ਮੈਨੂੰ ਇਹ ਕਦਮ ਚੁੱਕਿਆ ਹੈ


 ਇਸ ਖਬਰ ਦੇ ਵਿਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਤਮ ਹੱਤਿਆ ਕਰਨ ਤੋਂ ਪਹਿਲਾਂ ਉਸਨੇ ਆਪਣੀ ਇੱਕ ਕੁੜੀ ਨੂੰ ਫ਼ੋਨ ਲਗਾਇਆ ਸੀ ਪਰ ਜਦ ਤੱਕ ਉਹਦੀ ਕੁੜੀ ਉਹਦੇ ਕੋਲ ਪਹੁੰਚੀ ਤਾਂ ਉਹ ਤਾਂ ਉਸਨੇ ਆਪਣੀ ਜੀਵਨ-ਲੀਲਾ ਨੂੰ ਸਮਾਪਤ ਕਰ ਲਿਆ ਸੀ ਪੰਜਾਬ ਦੇ ਵਿੱਚ ਵਧ ਰਹੇ ਅਜਿਹੇ ਮਾਮਲਿਆਂ ਨੂੰ ਹੈਰਾਨ ਕਰ ਕੇ ਰੱਖ ਦਿੰਦੇ ਹਨ ਕੁਝ ਦਿਨ ਪਹਿਲਾਂ ਹੀ ਲੁਧਿਆਣਾ ਦੇ ਵਿੱਚ ਇੱਕ ਕਤਲ ਕਾਂਡ ਹੋਇਆ ਸੀ ਜਿਸ ਦੇ ਵਿਚ ਤਿੰਨ ਜੀਆਂ ਦੀ ਮੌਤ ਹੋ ਗਈ ਸੀ ਪਿਛਲੇ 2 ਮਹੀਨਿਆਂ ਦੇ ਵਿੱਚ ਇਹ ਚੋਥਾ ਮਾਮਲਾ ਹੈ ਜਿਸ ਵਿੱਚ ਕਤਲ ਹੋਇਆ ਹੈ 

ਹੁਣ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਲੋਕ ਇਸ ਵੀਡੀਓ ਦੇ ਉੱਪਰ ਤਰਾਂ ਤਰਾਂ ਦੇ ਕਮੈਂਟਸ ਕਰ ਰਹੇ ਹਨ ਲੋਕਾਂ ਦਾ ਕਮਿੰਟਾ ਦੇ ਵਿੱਚ ਕਹਿਣਾ ਹੈ ਕਿ ਪੰਜਾਬ ਦੇ ਵਿਚ ਵੱਧ ਰਹੇ ਮਾਮਲੇ ਜੋਂ ਸਾਨੂੰ ਹੈਰਾਨ ਕਰ ਕੇ ਰੱਖ ਦਿੰਦੇ ਹਨ ਸਰਕਾਰ ਨੂੰ ਇਸ ਤਰ੍ਹਾਂ ਦੇ ਮਾਮਲਿਆਂ ਦੇ ਉੱਪਰ ਗੌਰ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਅਤੇ ਜਾਣਕਾਰੀ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਨ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਚੰਗੀ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਅਤੇ ਕੁਮੈਂਟ ਜ਼ਰੂਰ ਕਰੋ ਤੇ ਸਾਡੇ ਪੇਜ ਨੂੰ ਫੋਲੋ ਜਰੂਰ ਕਰੋ ਧੰਨਵਾਦ ਜੀ

No comments