ਸੋਸ਼ਲ ਮੀਡੀਆ ਦੇ ਉੱਤੇ ਕੁੱਝ ਅਜਿਹੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਨੂੰ ਅਸੀਂ ਸੁਣ ਕੇ ਹੈਰਾਨ ਹੋ ਜਾਂਦੇ ਹਾਂ ਹੈਰਾਨ ਕਰਕੇ ਰੱਖ ਦੇਣ ਵਾਲੀ ਇੱਕ ਅਜਿਹੀ ਵੀਡੀਓ ਜੋ ਸੋਸ਼ਲ ਮੀਡੀਆ ਦੇ ਉੱਤੇ ਹੁਣ ਕਾਫ਼ੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਇਸ ਖਬਰ ਦੇ ਵਿਚ ਦੱਸਿਆ ਜਾ ਰਿਹਾ ਹੈ ਕਿ ਕਲਯੁਗੀ ਪੁੱਤ ਨੇ ਆਪਣੀ ਹੀ ਮਾਂ ਦੇ ਉਪਰ ਕੇਸ ਦਰਜ ਕਰ ਦਿੱਤਾ ਹੈ ਜਿਸ ਤੋਂ ਬਾਅਦ ਇਹ ਮਾਮਲਾ ਕਾਫ਼ੀ ਜ਼ਿਆਦਾ ਭੱਖ ਜਾਂਦਾ ਹੈ ਅਤੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਵੀ ਹੋ ਜਾਂਦਾ ਹੈ। ਇਹ ਸਾਰੀ ਘਟਨਾ ਫਿਰੋਜ਼ਪੁਰ ਦੇ ਇੱਕ ਪਿੰਡ ਦੀ ਦੱਸੀ ਜਾ ਰਹੀ ਹੈ।
ਇਸ ਖਬਰ ਦੇ ਵਿਚ ਦੱਸਿਆ ਜਾ ਰਿਹਾ ਹੈ ਕਿ ਇੱਕ ਕਲਯੁਗੀ ਪੁੱਤ ਨੇ ਆਪਣੀ ਹੀ ਮਾਂ ਦੇ ਉੱਪਰ ਕੇਸ ਦਰਜ ਕਰ ਦਿੱਤਾ ਹੈ। ਇਸ ਖਬਰ ਦੇ ਵਿਚ ਦੱਸਿਆ ਜਾ ਰਿਹਾ ਹੈ ਕਿ ਇਸ ਔਰਤ ਦਾ ਨਾਂ ਬੀਬੋ ਹੈ, ਅਤੇ ਇਹ ਇਕੱਲੀ ਹੀ ਇਸ ਘਰ ਵਿੱਚ ਆਉਂਦੀ ਹੈ ਇਸਦੇ ਪਤੀ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ ਇਹਨਾਂ ਦੇ ਇੱਕ ਪੁੱਤ ਸੀ ਜਿਸ ਨੂੰ ਠਾਰਾਂ ਸਾਲ ਪਹਿਲਾਂ ਹੀ ਬੇਦਖ਼ਲ ਕਰ ਦਿੱਤਾ ਸੀ ਕਿਉਂਕਿ ਉਹ ਘਰਦਿਆਂ ਨਾਲ ਕੁੱਟਮਾਰ ਕਰਦਾ ਸੀ ਇਹ ਪੀੜਤ ਔਰਤ ਦੱਸ ਰਹੀ ਇਹ ਆਪਣੇ ਪਿਓ ਨਾਲ ਵੀ ਲੜਦਾ ਰਹਿੰਦਾ ਸੀ ਜਿਸ ਕਰਕੇ ਇਸ ਨੂੰ 18 ਸਾਲ ਪਹਿਲਾਂ ਹੀ ਘਰੋਂ ਬੇਦਖ਼ਲ ਕਰ ਦਿੱਤਾ ਗਿਆ ਸੀ ਇਸ ਔਰਤ ਦੇ ਇੱਕ ਕੁੜੀ ਵੀ ਹੈ ਇਹ ਔਰਤ ਦੱਸ ਰਹੀ ਹੈ ਕਿ ਜਦੋਂ ਮੈਂ ਆਪਣੀ ਕੁੜੀ ਨੂੰ ਮਿਲਣ ਦੇ ਲਈ ਗਈ ਉਸ ਤੋਂ ਬਾਅਦ ਮੇਰੇ ਮੁੰਡੇ ਨੇ ਘਰ ਉੱਤੇ ਆ ਕੇ ਕਬਜ਼ਾ ਕਰ ਲਿਆ
ਘਰ ਉੱਤੇ ਕਬਜ਼ਾ ਕਰਨ ਤੋਂ ਬਾਅਦ ਇਹ ਘਰ ਨੂੰ ਜਿੰਦਾ ਲਗਾ ਕੇ ਚਲਾ ਗਿਆ ਅਤੇ ਉਲਟਾ ਮੇਰੇ ਉੱਤੇ ਕਿਸ ਦਰਜ ਕੀਤਾ ਖਬਰ ਦੇ ਵਿਚ ਮਾਤਾ ਦੱਸ ਰਹੀ ਹੈ ਕੀ ਉਸਦਾ ਪੁੱਤਰ ਜਿਸਨੇ ਉਸ ਉੱਪਰ ਕੇਸ ਦਰਜ ਕੀਤਾ ਹੈ ਉਸ ਦਾ ਵਿਆਹ ਹੋ ਚੁੱਕਿਆ ਹੈ ਉਸ ਨੇ ਇਹ ਦੂਜਾ ਵਿਆਹ ਕਰਵਾਇਆ ਸੀ ਪਹਿਲਾਂ ਵਾਲੀ ਘਰ ਵਾਲੀ ਨੂੰ ਉਸ ਨੇ ਸੱਡ ਦਿੱਤਾ ਸੀ ਕਿਉਂਕਿ ਉਸਦੇ ਨਾਲ ਇਹ ਕੁੱਟ ਮਾਰ ਕਰਦਾ ਸੀ ਹੁਣ ਇਸ ਨੇ ਇਹ ਦੂਜਾ ਵਿਆਹ ਕਰਵਾਇਆ ਹੈ ਖਬਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕੀ ਘਰ ਨੂੰ ਜਿੰਦਾ ਲੱਗੇ ਹੋਣ ਦੇ ਕਾਰਨ ਹੁਣ ਇਹ ਔਰਤ ਬਾਹਰ ਹੀ ਸਉਂਦੀ ਹੈ ਹੁਣ ਇਸ ਤਰ੍ਹਾਂ ਔਰਤ ਦੇ ਰਹਿਣ ਦਾ ਕੋਈ ਟਿਕਾਣਾ ਨਹੀਂ ਹੈ ਇਹ ਹਰ ਰੋਜ਼ ਪਾਰਕ ਦੇ ਵਿੱਚ ਹੀ ਬੈਠਦੀ ਹੈ
ਪਿੰਡ ਦੇ ਲੋਕ ਵੀ ਦੱਸ ਰਹੇ ਹਨ ਕਿ ਇਹਨਾਂ ਦਾ ਮੁੰਡਾ ਇਹਨਾਂ ਦੇ ਪਰਿਵਾਰ ਨੂੰ ਬਹੁਤ ਜ਼ਿਆਦਾ ਤੰਗ ਕਰਦਾ ਸੀ ਇਨ੍ਹਾਂ ਦੇ ਨਾਲ ਕੁੱਟਮਾਰ ਵੀ ਕਰਦਾ ਸੀ ਖਬਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦਾ ਪੁੱਤ ਇੱਕ ਸਰਕਾਰੀ ਨੌਕਰੀ ਲੱਗਿਆ ਹੋਇਆ ਹੈ ਜੋ ਕਿ ਇੱਕ ਟੀਚਰ ਹੈ ਹੁਣ ਇਹ ਖਬਰ ਸੋਸ਼ਲ ਮੀਡੀਆ ਦੇ ਉੱਤੇ ਕਾਫ਼ੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਅਤੇ ਲੋਕ ਇਸ ਵੀਡੀਓ ਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਕਮੈਂਟ ਵੀ ਕਰ ਰਹੇ ਹਨ ਕਮੈਂਟਾਂ ਦੇ ਵਿੱਚ ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਪੁੱਤ ਦੇ ਉੱਪਰ ਕੇਸ ਦਰਜ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਖਬਰ ਅਤੇ ਵੀਡੀਓ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਾਂ ਜੇ ਤੁਹਾਨੂੰ ਇਹ ਸਾਡੀ ਵੀਡਿਓ ਅਤੇ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ ਅਤੇ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰੋ ਧੰਨਵਾਦ ਜੀ।
No comments