ਇੰਡੀਆ ਮਹਾਂ ਗਠਜੋੜ ਬਾਰੇ ਮੰਗਲਵਾਰ ਨੂੰ ਮੋਦੀ ਨੇ ਬੋਲਦਿਆਂ ਕਿਹਾ ਕਿ "ਨਕਾਰਾਤਮਕਤਾ 'ਤੇ ਬਣੇ ਸਿਆਸੀ ਗਠਜੋੜ ਕਦੇ ਵੀ ਸਫਲ ਨਹੀਂ ਹੋਏ ਮੋਦੀ ਨੇ ਕਿਹਾ ਕਿ 1998 ਦੇ ਵਿੱਚ ਸ਼ੁਰੂ ਕੀਤੇ ਗਏ ਰਾਸ਼ਟਰੀ ਲੋਕਤੰਤਰੀ ਗਠਜੋੜ ਐਨਡੀਏ (NDA) ਦੀਆਂ ਪ੍ਰਾਪਤੀਆਂ ਨੂੰ ਯਾਦ ਕੀਤਾ ਜਾਵੇ ਭਾਜਪਾ ਨੇ ਆਪਣੀ 25ਵੀ ਵਰ੍ਹੇਗੰਢ ਨੂੰ ਮਨਾਉਣ ਦੇ ਲਈ ਮੰਗਲਵਾਰ ਨੂੰ ਰਾਜਧਾਨੀ ਦੇ ਵਿੱਚ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿਚ 38 ਪਾਰਟੀਆਂ ਨੇ ਹਿੱਸਾ ਲਿਆ
ਜਿਸ ਦੇ ਵਿੱਚੋਂ ਕੁਝ ਪਾਰਟੀਆਂ ਜੋ ਖੇਤਰ ਪੱਧਰ ਦੇ ਨਾਲ ਜੁੜੀਆਂ ਹੋਈਆਂ ਹਨ 2014 ਵਿੱਚ ਮੋਦੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਐਨਡੀਏ ਇੱਕ ਗਠਜੋੜ ਦੇ ਰੂਪ ਵਿੱਚ ਘੱਟ ਗਿਆ ਹੈ ਅਤੇ 2019 ਵਿੱਚ ਦੁਬਾਰਾ ਚੁਣਿਆ ਗਿਆ ਕਿਉਂਕਿ ਉਸਨੇ ਗਠਜੋੜ ਦੇ ਭਾਈਵਾਲਾਂ ਦੇ ਪ੍ਰਭਾਵ ਨੂੰ ਘਟਾਉਂਦੇ ਹੋਏ, ਭਾਜਪਾ ਨੂੰ ਮਜ਼ਬੂਤ ਜਿੱਤਾਂ ਦੀ ਅਗਵਾਈ ਕੀਤੀ। ਮੋਦੀ ਦਾ ਕਹਿਣਾ ਹੈ ਕਿ ਹੁਣ ਉਹ ਐਨਡੀਏ ਨੂੰ ਦੁਬਾਰਾ ਸੁਰਜੀਤ ਕਰੇਗੀ ਮੋਦੀ ਦਾ ਕਹਿਣਾ ਹੈ ਕਿ ਉਹ ਹੁਣ ਤੇਜੀ ਵਾਰ ਜਿੱਤਣ
ਦਾ ਮੌਕਾ ਨਹੀ ਛੱਡਣਾ ਚਾਹੁੰਦੀ ਮੋਦੀ ਨੇ ਵਿਰੋਧੀ ਪਾਰਟੀਆਂ ਦਾ ਹਵਾਲਾ ਦਿੰਦੇ ਹੋਏ ਐਨਡੀਏ ਦੀ ਮੀਟਿੰਗ ਵਿੱਚ ਕਿਹਾ, "ਅਸੀਂ ਭਾਰਤ ਦੇ ਲੋਕਾਂ ਨੂੰ ਇੱਕਜੁੱਟ ਕਰਕੇ ਰੱਖਦੇ ਹਾ, ਉਹ ਭਾਰਤ ਦੇ ਲੋਕਾਂ ਨੂੰ ਇਕ ਦੂਜੇ ਨਾਲ ਵੰਡਦੇ ਨਹੀਂ ਹਨ, ਉਹ ਭਾਰਤ ਦੇ ਆਮ ਲੋਕਾਂ ਨੂੰ ਘੱਟ ਨਹੀਂ ਸਮਝਦੇ । ਮੋਦੀ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਸਾਨੂੰ ਦੇਖ
ਰਹੀਆਂ ਹਨ ਕਿ ਭਾਜਪਾ ਕੋਲ ਕਿਹੜੀ ਗੁੰਦ ਹੈ ਜੋ ਇਹਨਾਂ ਨੂੰ ਜੋੜ ਕੇ ਰੱਖਦੀ ਹੈ ਮੋਦੀ ਨੇ ਇਹ ਵੀ ਕਿਹਾ ਕਿ ਹੁਣ ਭਾਰਤ ਦੇ ਲੋਕਾਂ ਨੇ ਭਾਜਪਾ ਨੂੰ ਤੀਜੀ ਵਾਰ ਜਤਾਉਣ ਦਾ ਮਨ ਵੀ ਬਣਾ ਲਿਆ ਹੈ। ਇਸ ਤਰ੍ਹਾਂ ਦੀਆਂ ਹੋਰ ਵੀ ਖ਼ਬਰਾਂ ਅਤੇ ਜਾਣਕਾਰੀ ਦੇ ਲਈ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰੋ ਅਤੇ ਜ਼ਿਆਦਾ ਤੋਂ ਜ਼ਿਆਦਾ ਕਮੈਂਟ ਕਰੋ। ਧੰਨਵਾਦ ਜੀ
No comments