ਅੱਜ ਕੱਲ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਜੋ ਅੱਖਾਂ ਦੀ ਰੌਸ਼ਨੀ ਘਟਣ ਦੇ ਕਾਰਨ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਅਸੀਂ ਆਪਣੇ ਆਸ-ਪਾਸ ਦੇਖਦੇ ਹਾਂ ਕਿ ਛੋਟੇ ਬੱਚੇ ਤੋਂ ਲੈ ਕੇ ਵੱਡੇ ਉਮਰ ਦੇ ਲੋਕਾਂ ਦੇ ਐਨਕਾਂ ਲੱਗੀਆਂ ਹੋਈਆਂ ਹਨ ਬਹੁਤ ਸਾਰੇ ਲੋਕਾਂ ਦੇ ਲਈ ਹੁਣ ਇਹ ਐਨਕਾਂ ਆਦਤ ਬਣ ਚੁੱਕੀਆਂ ਹਨ ਬਹੁਤ ਸਾਰੇ ਲੋਕ ਇਨ੍ਹਾਂ ਐਨਕਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ ਪਰ ਉਨ੍ਹਾਂ ਦੇ ਕੋਲ ਕੋਈ ਸਹੀ ਨੁਸਖਾ ਜਾਂ ਕੋਈ ਤਰੀਕਾ ਨਹੀਂ ਹੈ ਲੋਕ ਕਹਿੰਦੇ ਹਨ ਕਿ ਉਮਰ ਦੇ ਵਧਣ ਦੇ ਕਾਰਨ ਅੱਖਾਂ ਦੀ ਰੌਸ਼ਨੀ ਘਟਦੀ ਜਾਂਦੀ ਹੈ ਪਰ ਅਸੀਂ ਆਪਣੇ ਆਸ ਪਾਸ ਦੇਖਦੇ ਹਾਂ ਕਿ ਛੋਟੀ ਉਮਰ ਦੇ ਬੱਚਿਆਂ ਦੇ ਅਨੇਕ ਲੱਗ ਜਾਂਦੀ ਹੈ ਜਿਸ ਕਰਕੇ ਉਨ੍ਹਾਂ ਨੂੰ ਅੱਗੇ ਜਾ ਕੇ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ
ਅੱਖਾਂ ਦੀ ਰੌਸ਼ਨੀ ਘਟਣ ਦਾ ਕਾਰਨ
ਅੱਖਾਂ ਇਨਸਾਨ ਦੇ ਸਰੀਰ ਦੇ ਵਿੱਚ ਸਭ ਤੋਂ ਵੱਧ ਇੱਕ ਮਹੱਤਵਪੂਰਨ ਅੰਗ ਹੈ ਅੱਖਾਂ ਦੇ ਕਰਕੇ ਹੀ ਇਨਸਾਨ ਸਭ ਕੁਝ ਦੇਖ ਸਕਦਾ ਹੈ ਅੱਖਾਂ ਦੀ ਰੋਸ਼ਨੀ ਘਟਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਪਰ ਅੱਖਾ ਦੀ ਰੋਸ਼ਨੀ ਘਟਣ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਸਾਡਾ ਖਾਣ-ਪਾਨ ਸਹੀ ਨਹੀਂ ਹੈ ਅਤੇ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਬਹੁਤ ਸਾਰੇ ਲੋਕ ਅਤੇ ਬੱਚੇ ਮੋਬਾਈਲ ਅਤੇ ਟੀਵੀ ਦੇਖਦੇ ਹਨ ਜਿਸ ਦਾ ਸਿੱਧਾ ਅਸਰ ਉਨ੍ਹਾਂ ਦੀਆਂ ਅੱਖਾਂ ਦੇ ਉੱਪਰ ਪੈਂਦਾ ਹੈ ਮੋਬਾਈਲ ਦੀ ਵਰਤੋਂ ਜ਼ਿਆਦਾ ਕਰਨ ਦੇ ਨਾਲ ਵੀ ਅੱਖਾਂ ਦੀ ਰੋਸ਼ਨੀ ਘੱਟ ਜਾਂਦੀ ਹੈ। ਜਿਸ ਕਰਕੇ ਲੋਕਾਂ ਦੇ ਐਨਕਾਂ ਲੱਗ ਜਾਂਦੀਆਂ ਹਨ ਅੱਜ ਕੱਲ ਦੇ ਬਹੁਤ ਸਾਰੇ ਨੌਜਵਾਨ ਤੇ ਬੱਚੇ ਜੋ ਫਾਸਟ ਫੂਡ ਦਾ ਸੇਵਨ ਕਰਦੇ ਹਨ ਜਿਆਦਾ ਫਾਸਟ ਫੂਡ ਖਾਣ ਦੇ ਕਾਰਨ ਵੀ ਅੱਖਾਂ ਦੇ ਉਪਰ ਸਿੱਧਾ ਅਸਰ ਪੈਦਾ ਹੈ ਸਾਨੂੰ ਆਪਣੇ ਬੱਚਿਆਂ ਨੂੰ ਫਾਸਟ ਫੂਡ ਖਾਣ ਤੋਂ ਰੋਕਣਾ ਚਾਹੀਦਾ ਹੈ।
ਅੱਖਾਂ ਦੀ ਰੌਸ਼ਨੀ ਵਧਾਉਣ ਦਾ ਨੁਸਖਾ
ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਵੀਡੀਓ ਅਤੇ ਜਾਣਕਾਰੀਆਂ ਹਨ ਜੋ ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ਦੇ ਬਾਰੇ ਦੱਸਦੇ ਹਨ ਪਰ ਹੁਣ ਇੱਕ ਵੀਡੀਓ ਜੋ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਤੁਸੀਂ ਆਪਣੀਆਂ ਅੱਖਾਂ ਦੀ ਰੋਸ਼ਨੀ ਸਿਰਫ ਪੰਜ ਤੋਂ ਛੇ ਮਹੀਨਿਆਂ ਦੇ ਵਿੱਚ ਵਧਾ ਸਕਦੇ ਹੋ ਉਹਨਾਂ ਨੂੰ ਬਿਲਕੁਲ ਠੀਕ ਕਰ ਸਕਦੇ ਹੋ ਆਓ ਤੁਹਾਨੂੰ ਦਸਦਿਆਂ ਇਸ ਨੁਸਖੇ ਵਾਰੇ ਇਸ ਨੁਸਖੇ ਦੇ ਵਿੱਚ ਦੱਸਿਆ ਗਿਆ ਹੈ ਕਿ ਸਭ ਤੋਂ ਪਹਿਲਾਂ ਤੁਹਾਨੂੰ ਬਾਜ਼ਾਰ ਦੇ ਵਿਚੋਂ ਕਚ ਦੇ ਦੋ ਆਈਜ਼ ਕੱਪ ਲੈਣੇ ਹਨ ਕੱਪ ਦਾ ਰੰਗ ਹਰਾ ਹੋਣਾ ਚਾਹੀਦਾ ਹੈ ਕਿਉਂਕਿ ਹਰਾ ਰੰਗ ਅੱਖਾਂ ਦੇ ਲਈ ਬਹੁਤ ਜ਼ਿਆਦਾ ਲਾਭਦਾਇਕ ਹੁੰਦਾ ਹੈ ਜੇਕਰ
ਤੁਹਾਨੂੰ ਬਾਜ਼ਾਰ ਦੇ ਵਿਚੋਂ ਹਰੇ ਰੰਗ ਦੇ ਕੱਪ ਨਹੀਂ ਮਿਲ ਰਹੇ। ਤਾਂ ਤੁਸੀਂ ਕੋਈ ਵੀ ਕੱਚ ਦੇ ਆਈਜ਼ ਕੱਪ ਲੈ ਸਕਦੇ ਹੋ । ਆਈਜ਼ ਕੱਪ ਲੈਣ ਤੋਂ ਬਾਅਦ ਤੁਸੀਂ ਓਹਨਾਂ ਕੱਪਾਂ ਦੇ ਵਿੱਚ ਪਾਣੀ ਪਾ ਲੈਣਾ ਹੈ ਪਾਣੀ ਜ਼ਿਆਦਾ ਠੰਡਾ ਅਤੇ ਜਿਆਦਾ ਗਰਮ ਨਹੀਂ ਹੋਣਾ ਚਾਹੀਦਾ। ਆਈਜ਼ ਕੱਪਾਂ ਨੂੰ ਪਾਣੀ ਦੇ ਨਾਲ ਭਰ ਕੇ ਅੱਖਾਂ ਨੂੰ ਉਸ ਵਿੱਚ ਡਬੋਨਾ ਹੈ ਤੁਹਾਨੂੰ ਤਿੰਨ ਤੋਂ ਚਾਰ ਮਿੰਟ ਤੱਕ ਇੱਕ ਅੱਖ ਨੂੰ ਆਈਜ਼ ਕੱਪ ਦੇ ਵਿਚ ਡਬੋ ਕੇ ਰੱਖਣਾ ਹੈ ਇਹ ਪ੍ਰਕਿਰਿਆ ਤੁਹਾਨੂੰ ਦੋਨਾਂ ਅੱਖਾਂ ਦੇ ਨਾਲ ਕਰਨੀ ਹੈ। ਇਸ ਨੁਸਖੇ ਦੇ ਨਾਲ ਤੁਹਾਡੀਆਂ ਅੱਖਾਂ ਬਿਲਕੁਲ ਸਾਫ ਅਤੇ ਚਮਕਦਾਰ ਹੋ ਜਾਣਗੀਆ । ਛੇ ਤੋਂ ਪੰਜ ਮਹੀਨੇ ਤੱਕ ਇਹ ਨੁਸਖ਼ਾ ਇਸਤੇਮਾਲ ਕਰਨ ਦੇ ਨਾਲ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਵਧਣੀ ਸ਼ੁਰੂ ਹੋ ਜਾਵੇਗੀ ਅਤੇ ਤੁਹਾਨੂੰ ਐਨਕਾਂ ਤੋਂ ਛੁਟਕਾਰਾ ਮਿਲ ਜਾਵੇਗਾ।
No comments