Social media is such a platform where a lot of news and information keep going viral. Some such news are seen on social media which we are surprised to see and hear. It is going viral. In which it is being told that a painful incident has taken place in Amritsar, in the news it is being told that a father has killed his own young girl. This news is being told about Musal, a village in Amritsar. .
It is being told that this girl had gone out of her house a day before but she did not return home due to which the girl's parents were looking for her for a long time but this girl was nowhere to be found by her parents. It was found that when this girl returned to her house on the second day, her father, who was very angry, attacked her with a sharp weapon and killed the girl with a sharp weapon. She was tied behind and taken around the entire village, after which her father killed the girl and threw her on
the railway track, after which there is now an atmosphere of terror in this area of Amritsar. When the police of Amritsar came to know about this murder, the police of Amritsar reached the spot and took the body of the girl in their possession. It is being told by the police that a father killed his own 20-year-old girl The police told the media that this girl was hanging out with a boy. There
<<Video link this murder case>>
is a lot of anger, in the midst of anger, her father kills his daughter. The police said that the accused is still absconding, soon he will be arrested and appropriate action will be taken against him. Now this news is on social media. It is being viral a lot and people are also making various comments on it. We keep bringing you many more such news and videos and information. If you like our information, please share and comment and follow our page.
ਸ਼ੋਸ਼ਲ ਮੀਡੀਆ ਇੱਕ ਅਜਿਹਾ ਪਲੈਟਫਾਰਮ ਹੈ ਜਿੱਥੇ ਬਹੁਤ ਸਾਰੀਆਂ ਖ਼ਬਰਾਂ ਅਤੇ ਜਾਣਕਾਰੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਸੋਸ਼ਲ ਮੀਡੀਆ ਦੇ ਉੱਤੇ ਕੁੱਝ ਅਜਿਹੀਆਂ ਖ਼ਬਰਾਂ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਅਤੇ ਸੁਣ ਕੇ ਅਸੀਂ ਹੈਰਾਨ ਹੋ ਜਾਂਦੇ ਹਾਂ ਅਜਿਹੀ ਹੀ ਇੱਕ ਖਬਰ ਹੁਣ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ। ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਦਰਦਨਾਕ ਘਟਨਾ ਹੋਈ ਹੈ ਖ਼ਬਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਪਿਤਾ ਦੇ ਵੱਲੋਂ ਆਪਣੀ ਹੀ ਨੌਜਵਾਨ ਕੁੜੀ ਨੂੰ ਮੌਤ
ਘਾਟ ਉਤਾਰ ਦਿੱਤਾ ਹੈ ਇਹ ਖਬਰ ਅੰਮ੍ਰਿਤਸਰ ਦੇ ਇੱਕ ਪਿੰਡ ਮੂਸਲ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕੁੜੀ ਆਪਣੇ ਘਰੋਂ ਇੱਕ ਦਿਨ ਪਹਿਲਾਂ ਕਿਤੇ ਬਾਹਰ ਗਈ ਸੀ ਪਰ ਉਹ ਕੁੜੀ ਘਰ ਵਾਪਸ ਨਹੀਂ ਆਈ ਜਿਸ ਕਰਕੇ ਉਸ ਕੁੜੀ ਦੇ ਮਾਂ ਬਾਪ ਉਸ ਨੂੰ ਬੜੇ ਚਿਰ ਤੋਂ ਲੱਭ ਰਹੇ ਸਨ ਪਰ ਇਹ ਕੁੜੀ ਉਹਨਾਂ ਦੇ ਮਾਂ-ਬਾਪ ਨੂੰ ਕਿਤੇ ਵੀ ਨਹੀਂ ਲੱਭੀ ਜਦੋਂ ਇਹ ਕੁੜੀ ਦੂਜੇ ਦਿਨ ਆਪਣੇ ਘਰ ਵਾਪਿਸ ਆਉਂਦੀ ਹੈ ਤਾਂ ਉਸਦੇ ਪਿਤਾ ਜੋ ਬਹੁਤ ਜਿਆਦਾ ਗੁੱਸੇ ਵਿੱਚ ਸਨ ਉਸ ਕੁੜੀ ਦੇ ਪਿਤਾ ਨੇ ਉਸ ਉੱਪਰ ਤੇਜ ਹਥਿਆਰ ਨਾਲ ਹਮਲਾ ਕਰ ਦਿੱਤਾ ਤੇਜ ਹਥਿਆਰਾਂ ਨਾਲ ਉਸ ਕੁੜੀ ਨੂੰ ਮਾਰ ਦਿੱਤਾ ਉਸ ਤੋਂ ਬਾਅਦ ਉਹ ਕੁੜੀ
ਨੂੰ ਮੋਟਰ ਸਾਈਕਲ ਦੇ ਪਿੱਛੇ ਬੰਨ੍ਹ ਕੇ ਪੂਰੇ ਪਿੰਡ ਦੇ ਵਿੱਚ ਗੇੜਾ ਦਿੱਤਾ ਉਸ ਤੋਂ ਬਾਅਦ ਉਸਦੇ ਪਿਤਾ ਵੱਲੋਂ ਉਸ ਕੁੜੀ ਨੂੰ ਰੇਲਵੇ ਪਟਰੀ ਦੇ ਉੱਤੇ ਮਾਰ ਕੇ ਸੁੱਟ ਦਿੱਤਾ ਜਿਸ ਤੋਂ ਬਾਅਦ ਹੁਣ ਅੰਮ੍ਰਿਤਸਰ ਦੇ ਇਸ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਜਦੋਂ ਇਸ ਕਤਲ ਦਾ ਪਤਾ ਅੰਮ੍ਰਿਤਸਰ ਦੀ ਪੁਲਿਸ ਨੂੰ ਲਗਦਾ ਹੈ ਤਾਂ ਅੰਮ੍ਰਿਤਸਰ ਦੀ ਪੁਲਿਸ ਮੌਕੇ ਤੇ ਉੱਤੇ ਪਹੁੰਚ ਗਏ ਕੁੜੀ ਦੀ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲੈਂਦੀ ਹੈ ਪੁਲਿਸ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇੱਕ ਪਿਤਾ ਨੇ ਆਪਣੀ ਹੀ 20 ਸਾਲਾਂ ਦੀ ਕੁੜੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਪੁਲਿਸ ਨੇ ਮੀਡੀਆ ਦੇ ਦੱਸਿਆ ਇਹ ਕੁੜੀ ਕਿਸੇ ਮੁੰਡੇ ਦੇ ਨਾਲ ਬਾਹਰ ਘੁੰਮ ਰਹੀ ਸੀ ਜਦੋਂ ਇਹ ਕੁੜੀ ਕਿਸੇ ਮੁੰਡੇ ਦੇ ਨਾਲ ਬਾਹਰ ਘੁੰਮ ਰਹੀ ਸੀ ਤਾਂ ਉਸਦੇ ਪਿਤਾ ਨੇ ਉਸ ਨੂੰ ਉਸ ਮੁੰਡੇ ਦੇ ਨਾਲ ਘੁੰਮਦਿਆਂ ਦੇਖ ਲਿਆ ਸੀ ਜਿਸ
ਕਰਕੇ ਉਸਦੇ ਪਿਤਾ ਨੂੰ ਬਹੁਤ ਜਿਆਦਾ ਗੁੱਸਾ ਆ ਜਾਂਦਾ ਹੈ ਗੁੱਸੇ ਦੇ ਵਿੱਚ ਹੀ ਉਸ ਦਾ ਪਿਤਾ ਆਪਣੀ ਕੁੜੀ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈ ਪੁਲਿਸ ਨੇ ਦੱਸਿਆ ਕਿ ਹਾਲੇ ਮੁਲਜ਼ਮ ਫਰਾਰ ਹੈ ਜਲਦ ਹੀ ਉਸ ਨੂੰ ਗਿਰਫ਼ਤਾਰ ਕਰ ਲਿਆ ਜਾਵੇਗਾ ਅਤੇ ਉਸ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ ਹੁਣ ਇਹ ਖਬਰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਅਤੇ ਲੋਕ ਇਸ ਉਪਰ ਤਰਾਂ ਤਰਾਂ ਦੇ ਕਮੈਂਟ ਵੀ ਕਰ ਰਹੇ ਹਨ ਇਸ ਤਰਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਖ਼ਬਰਾਂ ਅਤੇ ਵੀਡੀਓ ਅਤੇ ਜਾਣਕਾਰੀ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਾਂ। ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ ਅਤੇ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰੋ।
No comments