ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਹਰ ਰੋਜ਼ ਇਕ ਨਵੀਂ ਵੀਡੀਓ ਆਉਂਦੀ ਹੈ ਇਸ ਪਲੇਟਫਾਰਮ ਦੇ ਉਪਰ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਹਨ। ਇਸ ਤਰ੍ਹਾਂ ਦੀ ਹੀ ਇਕ ਵੀਡੀਓ ਜੋ ਸ਼ੋਸ਼ਲ ਮੀਡੀਆ ਦੇ ਉਪਰ ਬਹੁਤ ਤੇਜੀ ਦੇ ਨਾਲ ਵਾਇਰਲ ਹੋ ਰਹੀ ਹੈ।
ਇਸ ਵੀਡੀਓ ਦੇ ਵਿੱਚ ਇਕ 85 ਸਾਲ ਦੀ ਬੇਬੇ ਯੋਗਾ ਕਰਦੀ ਦਿਖਾਈ ਦੇ ਰਹੀ ਹੈ ਗੱਲ ਬੇਬੇ ਨੂੰ ਪਹਿਲਾਂ ਬਹੁਤ ਸਾਰੀਆਂ ਬੀਮਾਰੀਆਂ ਸਨ ਜਿਵੇਂ ਕਿ ਮੋਟਾਪਾ ਅੱਖਾਂ ਤੋਂ ਘੱਟ ਦਿਖਾਈ ਦਿੰਦਾ ਸੀ। ਇਹ ਬੇਬੇ ਦੱਸ ਰਹੀ ਹੈ ਜਦੋਂ ਦਾ ਮੈਂ yoga ਸ਼ੁਰੂ ਕੀਤਾ ਹੈ ਉਸ ਤੋਂ ਬਾਅਦ ਮੇਰਾ ਮੁਟਾਪਾ ਮੋਟਾਪਾ ਵੀ ਘੱਟ ਗਿਆ ਹੈ ਅਤੇ ਅੱਖਾਂ ਦੀ ਰੌਸ਼ਨੀ ਵੀ ਠੀਕ ਹੋ ਗਈ
ਇਹ ਬੇਬੇ ਦੇ ਦੱਸਣ ਮੁਤਾਬਕ ਪਹਿਲਾਂ ਇਸ ਬੇਬੇ ਦਾ ਬਜਣ 110 ਕਿਲੋ ਸੀ ਪਰ ਜਦੋਂ ਦਾ ਬੇਬੇ ਨੇ yoga ਸੁਰੂ ਕੀਤਾ ਹੈ ਤਾਂ ਬੇਬੇ ਦਾ ਵਜਨ ਘਟ ਕੇ 40 ਕਿਲੋ ਰਹਿ ਗਿਆ ਹੈ । ਬੇਬੇ ਦੱਸਦੀ ਹੈ ਕਿ ਹੁਣ ਮੈਂ ਬਹੁਤ ਜ਼ਿਆਦਾ ਤੰਦਰੁਸਤ ਹਾਂ। ਬੇਬੇ ਦਾ ਕਹਿਣਾ ਹੈ ਕਿ ਮੈਂ ਹਰ ਰੋਜ ਸੁਭਾ ਉੱਠਕੇ ਦੋ ਘੰਟੇ ਯੋਗਾ ਕਰਦੀ ਹਾਂ ਤੇ ਮੇਰੇ ਪਰਿਵਾਰ ਦੇ ਵੀ ਸਾਰੇ ਮੈਂਬਰ ਮੇਰੇ ਨਾਲ yoga ਕਰਦੇ ।
ਬੇਬੇ ਦਾ ਕਹਿਣਾ ਹੈ ਕਿ ਸਾਨੂੰ ਹਰ ਰੋਜ਼ ਦੋ ਘੰਟੇ yoga ਕਰਨਾ ਚਾਹੀਦਾ ਹੈ ਜਿਸ ਨਾਲ ਕੋਈ ਵੀ ਬਿਮਾਰੀ ਨਹੀਂ ਲਗਦੀ। ਬੇਬੇ ਦਾ ਕਹਿਣਾ ਹੈ ਕਿ ਮੈਂ ਹੁਣ ਪਚਾਸੀ ਸਾਲ ਦੀ ਉਮਰ ਵਿਚ ਵੀ ਆਪਣੇ ਆਪ ਨੂੰ ਤੰਦਰੁਸਤੀ ਮਹਿਸੂਸ ਕਰਦੀ ਹਾਂ। ਬੇਬੇ ਦਾ ਕਹਿਣਾ ਹੈ ਕਿ ਸਾਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਯੋਗਾ ਕਰਨਾ ਚਾਹੀਦਾ ਹੈ।
ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਹਨ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਸਾਨੂੰ ਵੀ ਇਸ ਤਰ੍ਹਾਂ ਦੀਆਂ ਵੀਡੀਓਜ਼ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਨਾ ਚਾਹੀਦਾ ਹੈ ਤਾਂ ਜੋ ਇਸ ਤਰਾਂ ਦੀਆਂ ਵੀਡੀਓਜ਼ ਹੋਰ ਲੋਕਾਂ ਤੱਕ ਪਹੁੰਚ ਸਕਣ ਕਿਉਂਕਿ ਇਸ ਤਰ੍ਹਾਂ ਦੀਆਂ ਬਹੁਤ ਹੀ ਘੱਟ videos ਹਨ ਜੋ ਸੰਸਾਰ ਨੂੰ ਇੱਕ ਚੰਗੀ ਸੇਧ ਦਿੰਦੀਆਂ ਹਨ। ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਹੋਵੇ ਤਾਂ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰੋ ਧੰਨਵਾਦ ਜੀ
No comments