ਸੋਸ਼ਲ ਮੀਡੀਆ ਦੇ ਉਤੇ ਬਹੁਤ ਸਾਰੀਆਂ ਵੀਡੀਓ ਹਨ ਜੋ ਅਕਸਰ ਹੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਕਿਉਂਕਿ ਸੋਸ਼ਲ ਮੀਡੀਆ ਹੀ ਇੱਕ ਅਜਿਹਾ ਪਲੇਟਫਾਰਮ ਹੈ ਜੋ ਕਿਸੇ ਵੀ video ਨੂੰ ਰਾਤੋ ਰਾਤ ਵਾਇਰਲ ਕਰ ਦਿੰਦਾ ਹੈ। ਇਸ ਤਰ੍ਹਾਂ ਦੀ ਹੀ ਇਕ ਵੀਡੀਓ ਜੋ ਹੁਣ social ਮੀਡੀਆ ਦੇ ਉਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ।
ਜਿਸ ਵਿੱਚ ਇੱਕ ਨੌਜਵਾਨ ਆਪਣੀ ਇੰਟਰਵਿਊ ਦੇ ਰਿਹਾ ਹੈ ਇਹ ਨੌਜਵਾਨ ਪੰਜਾਬ ਦਾ ਰਹਿਣ ਵਾਲਾ ਹੈ ਜੋ ਪਹਿਲਾਂ ਆਸਟਰੇਲੀਆ ਦੇ ਵਿਚ ਰਹਿੰਦਾ ਸੀ ਇਹ ਨੌਜਵਾਨ ਆਸਟ੍ਰੇਲੀਆ ਵਿਚ ਪਿਛਲੇ 9 ਸਾਲਾਂ ਤੋਂ ਰਹਿ ਰਿਹਾ ਸੀ। ਆਸਟਰੇਲੀਆ ਦੇ ਵਿਚ ਇਸ ਨੌਜਵਾਨ ਦੀ ਚੰਗੀ ਜਾਣ ਪਹਿਚਾਣ ਸੀ ਤੇ ਗੋਰੇ ਤੇ ਗੋਰੀਆਂ ਨਾਲ ਘੁੰਮਦਾ ਰਹਿੰਦਾ ਸੀ ਇਸ ਨੌਜਵਾਨ ਕੋਲ ਇੱਕ ਆਪਣੀ ਚੰਗੀ ਜ਼ਾਇਦਾਦ ਸੀ ਤੇ ਕਰੋੜਾਂ ਰੁਪੈ ਸਨ।
ਇਸ ਨੌਜਵਾਨ ਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਸੀ। ਪਰ ਜਦੋਂ ਇਹ ਨੌਜਵਾਨ ਦੁਬਾਰਾ ਪੰਜਾਬ ਵਿੱਚ ਆ ਜਾਂਦਾ ਹੈ ਤਾਂ ਇਸ ਨੌਜਵਾਨ ਦੇ ਹਾਲਾਤ ਬਹੁਤ ਖ਼ਰਾਬ ਹੋ ਜਾਂਦੇ ਹਨ। ਜਿਸ ਤੋਂ ਬਾਅਦ ਇਸ ਨੌਜਵਾਨ ਨੂੰ ਸਮਾਜ ਸੇਵੀ ਸੁਸਾਇਟੀ ਆਪਣਾ ਫਰਜ਼ ਕੋਲ ਲਿਆਂਦਾ ਜਾਂਦਾ ਹੈ। ਇਸ ਸੁਸਾਇਟੀ ਵਾਲੇ ਲੋਕ ਇਸ ਨੌਜਵਾਨ ਦੀ ਦੇਖਭਾਲ ਕਰਦੇ ਹਨ। ਇਸ ਨੌਜਵਾਨ ਦਾ ਆਪਣਾ ਇਕ ਪਰਿਵਾਰ ਹੈ।
ਇਸ ਨੌਜਵਾਨ ਦੇ ਕੁਝ ਦੋਸਤ ਵੀ ਸਨ ਜੋ ਇਸ ਨੂੰ ਛੱਡ ਕੇ ਚਲੇ ਗਏ। ਜਿਸ ਤੋਂ ਬਾਅਦ ਇਹ ਨੌਜਵਾਨ ਸ਼ੜਕਾਂ ਉਤੇ ਨੰਗਾ ਘੁੰਮਦਾ ਰਹਿੰਦਾ ਸੀ। ਜਿਸ ਤੋਂ ਬਾਅਦ ਵਿਚ ਨੌਜਵਾਨ ਨੂੰ ਆਪਣਾ ਫਰਜ਼ ਸੁਸਾਇਟੀ ਵਿੱਚ ਲਿਆਂਦਾ ਜਾਂਦਾ ਹੈ ਤੇ ਓਥੇ ਹੀ ਇਸ ਦੀ ਦੇਖ ਭਾਲ ਕੀਤੀ ਜਾ ਰਹੀ ਹੈ ਹੁਣ ਇਹ ਨੌਜਵਾਨ ਬਿਲਕੁਲ ਠੀਕ-ਠਾਕ ਹੈ।
ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ video ਹਨ ਜੋ ਅਕਸਰ ਹੀ ਸੋਸ਼ਲ ਮੀਡੀਆ ਦੇ ਉਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਤੇ ਲੋਕ ਇਨ੍ਹਾਂ ਨੂੰ ਦੇਖ ਕੇ ਅੱਗੇ ਸ਼ੇਅਰ ਵੀ ਕਰਦੇ ਹਨ। ਸਾਨੂੰ ਵੀ ਇਸ ਤਰ੍ਹਾਂ ਦੀਆਂ ਵੀਡੀਓਜ਼ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਨਾ ਚਾਹੀਦਾ ਹੈ ਤਾਂ ਕਿ ਲੋਕ ਨਸ਼ਿਆਂ ਤੋਂ ਦੂਰ ਰਹਿ ਸਕਣ। ਜੇ ਤੁਹਾਨੂੰ ਇਹ ਸਾਰੀ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਫੋਲੋ ਜਰੂਰ ਕਰੋ।
No comments