ਖਾਦ ਵਿਭਾਗ ਦੇ ਦੁਆਰਾ ਹੀ ਰਾਸ਼ਨ ਕਾਰਡ ਜਾਰੀ ਕੀਤਾ ਜਾਂਦਾ ਹੈ ਜਿਸ ਰਾਸ਼ਨ ਕਾਰਡ ਦਾ ਅਸੀਂ ਉਪਯੋਗ ਕਰਕੇ ਉਸ ਤੋਂ ਨੇੜੇ ਦੀ ਕੋਈ ਸਰਕਾਰੀ ਦੁਕਾਨ ਤੇ ਜਾ ਕੇ ਅਸੀਂ ਰਾਸ਼ਨ ਲੈ ਸਕਦੇ ਜਾ ਸਹੀ ਮੁੱਲ ਦੇ ਵਿੱਚ ਰਾਸ਼ਨ ਖਰੀਦ ਸਕਦੇ ਹਾਂ। ਸਸਤਾ ਰਾਸ਼ਨ ਲੈਣ ਦੇ ਲਈ ਤੁਹਾਡਾ ਰਾਸ਼ਨ ਕਾਰਡ ਦੇ ਵਿਚ ਨਾਮ ਹੋਣਾ ਬਹੁਤ ਜਿਆਦਾ ਜਰੂਰੀ ਹੈ ਜੇ ਤੁਹਾਡਾ ਰਾਸ਼ਨ ਕਾਰਡ ਦੇ ਵਿਚ ਨਾਮ ਨਹੀਂ ਹੈ ਜਾਂ ਤੁਹਾਡੇ ਕੋਲੇ ਰਾਸ਼ਨ
ਕਾਰਡ ਨਹੀਂ ਹੈ ਜੇ ਤੁਸੀਂ ਸਰਕਾਰ ਦੁਆਰਾ ਦਿੱਤੀਆ ਗਈਆ ਸੁਵਿਧਾ ਦਾ ਲਾਭ ਨਹੀਂ ਚੱਕ ਰਹੇ ਜਾਂ ਤੁਸੀਂ ਪਿੰਡ ਦੇ ਵਿੱਚ ਰਹਿੰਦੇ ਹੋ ਜੇ ਤੁਹਾਡਾ ਪਿੰਡ ਦੇ ਵਿੱਚ ਜਾਰੀ ਕੀਤੀ ਗਈ ਰਾਸ਼ਨ ਕਾਰਡ ਲਿਸਟ ਦੇ ਵਿੱਚ ਤੁਹਾਡਾ ਨਾਮ ਨਹੀਂ ਹੈ ਤੁਸੀਂ ਆਪਣਾ ਨਾਮ ਚੈੱਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਰਾਸ਼ਨ ਕਾਰਡ ਲਿਸਟ ਦੀ ਆਫੀਸੀਅਲ ਵੈੱਬਸਾਈਟ ਦੇ ਉੱਪਰ ਜਾ ਕੇ ਆਪਣਾ ਨਾਮ ਚੈੱਕ ਕਰ ਸਕਦੇ ਹੋ
ਕੇਂਦਰ ਸਰਕਾਰ ਦੇ ਦੁਆਰਾ ਬਹੁਤ ਸਾਰੀਆਂ ਸੁਵਿਧਾਵਾਂ ਹਨ ਜੋ ਰਾਸ਼ਨ ਕਾਰਡ ਦੇ ਉੱਪਰ ਹੀ ਦਿੱਤੀਆਂ ਜਾਂਦੀਆਂ ਹਨ ਕੁਝ ਸੁਵਿਧਾਵਾਂ ਤਾਂ ਅਜਿਹੀਆਂ ਹਨ ਬਿਲਕੁਲ ਫਰੀ ਦਿੱਤੀਆਂ ਜਾਂਦੀਆਂ ਹਨ ਜਿਵੇਂ ਕਿ ਹਰ ਇੱਕ ਵਿਅਕਤੀ ਨੂੰ ਕਣਕ, ਦਾਲ ਚੀਨੀ, ਕੈਰੋਸੀਨ ਦਾ ਤੇਲ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ ਇਹਨਾਂ ਸਾਰੀਆਂ ਸੁਵਿਧਾਵਾਂ ਦਾ ਲਾਭ ਚੱਕਣ ਦੇ ਲਈ ਤੁਹਾਡਾ ਨਾਮ ਰਾਸ਼ਨ ਕਾਰਡ ਦੀ ਲਿਸਟ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਫਿਰ ਹੀ ਤੁਹਾਨੂੰ ਇਹਨਾਂ ਸਾਰੀਆਂ ਸੁਵਿਧਾਵਾਂ ਦਾ ਲਾਭ ਮਿਲ ਸਕਦਾ ਹੈ
ਕੇਂਦਰ ਸਰਕਾਰ ਦੁਆਰਾ ਅਤੇ ਰਾਜ ਸਰਕਾਰ ਦੁਆਰਾ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਸਰਵੇਖਣ ਕੀਤਾ ਜਾਂਦਾ ਹੈ ਕਿ ਜੇ ਕੋਈ ਵਿਅਕਤੀ ਗਰੀਬੀ ਰੇਖਾ ਤੋ ਹੇਠਾਂ ਰਹਿ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ ਉਸ ਨੂੰ ਰਾਸ਼ਨ ਕਾਰਡ ਦੀ ਸਹਾਇਤਾ ਨਾਲ ਸਾਰੀਆਂ ਸੁਵਿਧਾਵਾਂ ਮਿਲ ਸਕਣ ਜਿਸ ਨਾਲ ਉਹ ਆਪਣੇ ਘਰ ਦਾ ਗੁਜ਼ਾਰਾ ਕਰ ਸਕੇ ਜਿੰਨਾਂ ਲੋਕਾਂ ਦੇ ਕੋਲ ਰਾਸ਼ਨ ਕਾਰਡ ਨਹੀਂ ਹੈ ਜਾਂ ਰਾਸ਼ਨ ਕਾਰਡ ਦੀ ਲਿਸਟ ਵਿੱਚ ਨਾਮ ਨਹੀਂ ਹੈ। ਉਨ੍ਹਾਂ ਕੋਲ ਸਰਕਾਰੀ ਕਰਮਚਾਰੀ ਆਉਂਦੇ ਹਨ ਅਤੇ ਉਹਨਾਂ ਦਾ ਇੱਕ ਸਰਕਾਰੀ ਫਾਰਮ ਭਰਿਆ ਜਾਂਦਾ ਹੈ ਜਿਸ ਵਿੱਚ ਉਨ੍ਹਾਂ ਦਾ ਨਾਮ ਰਾਸ਼ਨ ਕਾਰਡ ਦੀ ਲਿਸਟ ਵਿੱਚ ਪਾਇਆ ਜਾਂਦਾ ਹੈ ਜਾਂ ਤੁਸੀਂ ਖੁਦ ਔਨਲਾਈਨ ਫਾਰਮ ਭਰ ਕੇ ਵੀ ਰਾਸ਼ਨ ਕਾਰਡ ਲਿਸਟ ਵਿੱਚ ਆਪਣਾ ਨਾਮ ਦਰਜ ਕਰਵਾ ਸਕਦੇ ਹੋ
ਪਿੰਡ ਦੀ ਰਾਸ਼ਨ ਕਾਰਡ ਲਿਸਟ ਵਿੱਚ ਆਪਣਾ ਨਾਮ ਕਿਵੇਂ ਚੈੱਕ ਕਰੀਏ?
ਪਿੰਡ ਦੀ ਰਾਸ਼ਨ ਕਾਰਡ ਲਿਸਟ ਵਿੱਚ ਆਪਣਾ ਨਾਮ ਚੈੱਕ ਕਰਨ ਦੇ ਲਈ ਤੁਸੀਂ ਖਾਦ ਦੀ ਆਫੀਸ਼ੀਅਲ ਵੈੱਬਸਾਈਟ nfsa.gov.in ਤੇ ਜਾ ਕੇ ਆਪਣਾ ਨਾਮ ਅਤੇ ਆਪਣੇ ਪਰਿਵਾਰ ਦਾ ਨਾਮ ਭਰ ਕੇ ਤੁਸੀਂ ਆਪਣਾ ਰਾਸ਼ਨ ਕਾਰਡ ਜਾਰੀ ਕਰਵਾ ਸਕਦੇ ਹੋ
- ਪਿੰਡ ਦੇ ਰਾਸ਼ਨ ਕਾਰਡ ਵਿੱਚ ਆਪਣਾ ਨਾਮ ਦੇਖਣ ਲਈ, ਰਾਸ਼ਨ ਕਾਰਡ ਦੀ ਅਧਿਕਾਰਤ ਵੈੱਬਸਾਈਟ nfsa.gov.in 'ਤੇ ਜਾਓ।
- ਹੁਣ ਹੋਮ ਪੇਜ 'ਤੇ "ਰਾਸ਼ਨ ਕਾਰਡ" ਵਿਕਲਪ 'ਤੇ ਕਲਿੱਕ ਕਰੋ।
- ਇਸ ਤੋਂ ਬਾਅਦ, ਹੁਣ 'ਰਾਸ਼ਨ ਕਾਰਡ ਡਿਟੇਲਸ ਆਨ ਸਟੇਟ ਪੋਰਟਲ' ਵਿਕਲਪ 'ਤੇ ਕਲਿੱਕ ਕਰੋ ਅਤੇ ਆਪਣੇ ਰਾਜ ਦਾ ਨਾਮ ਚੁਣੋ।
- ਹੁਣ ਆਪਣੇ ਜ਼ਿਲ੍ਹੇ ਦਾ ਨਾਮ ਚੁਣੋ ਅਤੇ ਪੇਂਡੂ ਜਾਂ ਸ਼ਹਿਰੀ ਵਿਕਲਪ ਵਿੱਚ ਪੇਂਡੂ ਵਿਕਲਪ 'ਤੇ ਕਲਿੱਕ ਕਰੋ।
- ਹੁਣ ਆਪਣੇ ਬਲਾਕ ਦਾ ਨਾਮ ਚੁਣੋ।
- ਬਲਾਕ ਦਾ ਨਾਮ ਚੁਣਨ ਤੋਂ ਬਾਅਦ, ਤੁਹਾਨੂੰ ਪੰਚਾਇਤ ਦਾ ਨਾਮ ਦਿਖਾਈ ਦੇਵੇਗਾ।
- ਇਸ ਵਿੱਚੋਂ ਆਪਣੀ ਪੰਚਾਇਤ ਦਾ ਨਾਮ ਚੁਣੋ।
- ਪੰਚਾਇਤ ਦੀ ਚੋਣ ਕਰਨ ਤੋਂ ਬਾਅਦ, ਤੁਹਾਨੂੰ ਪੰਚਾਇਤ ਅਧੀਨ ਆਉਂਦੇ ਸਾਰੇ ਪਿੰਡਾਂ ਦਾ ਨਾਮ ਦਿਖਾਈ ਦੇਵੇਗਾ।
- ਹੁਣ ਇਸ ਵਿੱਚੋਂ ਆਪਣੇ ਪਿੰਡ ਦਾ ਨਾਮ ਚੁਣੋ ਅਤੇ ਇਸ 'ਤੇ ਕਲਿੱਕ ਕਰੋ।
- ਹੁਣ ਤੁਹਾਡੀ ਸਕਰੀਨ 'ਤੇ ਤੁਹਾਡੇ ਪਿੰਡ ਦੇ ਰਾਸ਼ਨ ਕਾਰਡ ਦੀ ਸੂਚੀ ਦਿਖਾਈ ਦੇਵੇਗੀ।
- ਹੁਣ ਤੁਸੀਂ ਇਸ ਸੂਚੀ ਵਿੱਚ ਆਪਣਾ ਨਾਮ ਚੈੱਕ ਕਰ ਸਕਦੇ ਹੋ।
- ਇਸ ਤਰ੍ਹਾਂ ਤੁਸੀਂ ਔਨਲਾਈਨ ਗ੍ਰਾਮੀਣ ਰਾਸ਼ਨ ਕਾਰਡ ਸੂਚੀ ਵਿੱਚ ਆਪਣਾ ਨਾਮ ਚੈੱਕ ਕਰ ਸਕਦੇ ਹੋ।
- To check your name in the village ration card, visit the official ration card website nfsa.gov.in.
- Now click on “Ration Card” option on home page.
- After this, now click on 'Ration Card Details on State Portal' option and select your state name.
- Now select your district name and click on rural option in rural or urban option.
- Now choose your block name.
- After selecting the block name, you will see the panchayat name.
- Select your Panchayat name from it.
- After selecting the panchayat, you will see the name of all the villages under the panchayat.
- Now select your village name from it and click on it.
- Now your village ration card list will appear on your screen.
- Now you can check your name in this list.
- In this way you can check your name in Gramin Ration Card list online.
No comments