ਸ਼ੋਸ਼ਲ ਮੀਡੀਆ ਇੱਕ ਅਜਿਹਾ ਪਲੈਟਫਾਰਮ ਹੈ ਜਿੱਥੇ ਬਹੁਤ ਸਾਰੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ ਕੁਝ ਘਟਨਾਵਾਂ ਜਿਹੜੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਸੁਣ ਕੇ ਅਸੀਂ ਹੈਰਾਨ ਹੋ ਜਾਂਦੇ ਹਾਂ ਇਸ ਤਰ੍ਹਾਂ ਦੀ ਹੀ ਘਟਨਾ ਵਾਲੀ ਵੀਡੀਓ ਇੱਕ ਸੋਸ਼ਲ ਮੀਡੀਆ ਉੱਤੇ ਬਹੁਤ ਤੇਜੀ ਦੇ ਨਾਲ ਵਾਇਰਲ ਹੋ ਰਹੀ ਹੈ ਇਹ ਘਟਨਾ ਮਹਾਰਾਸ਼ਟਰਾ ਦੇ ਥਾਣੇ ਦੀ ਦੱਸੀ ਜਾ ਰਹੀ ਹੈ ਇਸ ਖਬਰ ਦੇ ਵਿਚ ਦੱਸਿਆ ਜਾ ਰਿਹਾ ਹੈ ਕਿ ਇੱਕ ਔਰਤ ਦੇ ਕੋਲੋਂ ਉਸ ਦੀ ਚਾਰ ਮਹੀਨਿਆਂ ਦੀ ਬੱਚੀ ਤਿਲਕ ਕੇ ਇੱਕ
ਗੰਦੇ ਨਾਲੇ ਦੇ ਵਿੱਚ ਡਿੱਗ ਜਾਂਦੀ ਹੈ ਤੇ ਉਹ ਬੱਚੀ ਉਸ ਗੰਦੇ ਨਾਲੇ ਦੇ ਵਿਚ ਹੀ ਰੁੜ ਜਾਂਦੀ ਹੈ ਜਦੋਂ ਉਸ ਔਰਤ ਕੋਲੋਂ ਉਸਦੀ ਬੱਚੀ ਹੱਥੋਂ ਤਿਲਕ ਦੇ ਨਾਲ ਗੰਦੇ ਨਾਲੇ ਦੇ ਵਿੱਚ ਰੁੜ੍ਹ ਜਾਂਦੀ ਹੈ ਤਾਂ ਉਹ ਔਰਤ ਉੱਚੀ ਉੱਚੀ ਚੀਕਾਂ ਮਾਰ ਕੇ ਲੋਕਾਂ ਨੂੰ ਇਕੱਠਾ ਕਰਦੀ ਹੈ ਔਰਤ ਉਨ੍ਹਾਂ ਲੋਕਾਂ ਨੂੰ ਦੱਸਦੀ ਹੈ ਕਿ ਮੇਰੀ 4 ਮਹੀਨਿਆਂ ਦੀ ਬੱਚੀ ਇਸ ਗੰਦੇ ਨਾਲੇ ਦੇ ਵਿੱਚ ਰੁੜ ਗਈ ਹੈ। ਪਰ ਗੰਦੇ ਨਾਲੇ ਦਾ ਪਾਣੀ ਇਹਨਾਂ ਤੇਜ ਹੁੰਦਾ ਹੈ ਕਿ ਕੋਈ ਵੀ ਆਦਮੀ ਉਸ ਨਾਲੇ ਦੇ ਵਿੱਚ ਉੱਤਰ ਨੂੰ ਤਿਆਰ ਨਹੀਂ ਹੁੰਦਾ ਕਿਉਂਕਿ
ਗੰਦੇ ਨਾਲੇ ਦਾ ਪਾਣੀ ਬਹੁਤ ਜ਼ਿਆਦਾ ਤੇਜ਼ ਹੁੰਦਾ ਹੈ ਹਰ ਕੋਈ ਡਰ ਰਿਹਾ ਹੁੰਦਾ ਹੈ ਕਿ ਕੋਈ ਇਸ ਵਿੱਚ ਡੁੱਬ ਹੀ ਨਾ ਜਾਵੇ ਇਸ ਖਬਰ ਦੇ ਵਿਚ ਦੱਸਿਆ ਜਾ ਰਿਹਾ ਹੈ ਕਿ ਮਹਾਰਾਸ਼ਟਰ ਦੇ ਵਿੱਚ ਪਿਛਲੇ 48 ਘੰਟਿਆਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਜਿਸ ਦੇ ਕਾਰਨ ਮਹਾਰਾਸ਼ਟਰਾ ਦੇ ਵਿੱਚ ਹਰ ਜਗ੍ਹਾ ਦੇ ਉੱਪਰ ਪਾਣੀ ਹੀ ਪਾਣੀ ਖੜ੍ਹਾ ਦਿਖਾਈ ਦੇ ਰਿਹਾ ਹੈ ਮਹਾਰਾਸ਼ਟਰਾ ਦੇ ਵਿੱਚ ਜੋ ਵੀ ਨਾਲੇ ਜਾਂ ਨਦੀਆਂ ਹਨ ਉਹ ਸਾਰੇ ਭਰ-ਭਰ ਕੇ ਚੱਲ ਰਹੇ ਹਨ ਜਿਸ ਕਰਕੇ ਇਹ ਘਟਨਾ ਵਾਪਰੀ । ਹੁਣ
ਇਹ ਖ਼ਬਰ ਸੋਸ਼ਲ ਮੀਡੀਆ ਦੇ ਉੱਤੇ ਕਾਫ਼ੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਅਤੇ ਲੋਕ ਇਸ ਵੀਡੀਓ ਦੇ ਉੱਪਰ ਤਰਾਂ ਤਰਾਂ ਦੇ ਕਮੈਂਟ ਵੀ ਕਰ ਰਹੇ ਹਨ ਬਹੁਤ ਸਾਰੇ ਲੋਕ ਕੰਮੈਂਟਾ ਦੇ ਵਿੱਚ ਇਸ ਔਰਤ ਦੇ ਨਾਲ ਜੋ ਵਾਪਰੀ ਉਸ ਤੇ ਤਰਸ ਵੀ ਖਾ ਰਹੇ ਹਨ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਅਤੇ ਜਾਣਕਾਰੀ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਾਂ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ ਅਤੇ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰੋ ਧੰਨਵਾਦ ਜੀ।
No comments