ਵਿਦੇਸ਼ਾਂ ਦੇ ਵਿੱਚ ਰਹਿੰਦੇ ਬੱਚੇ ਲੱਗ ਰਹੇ ਸਿੱਖੀ ਦੇ ਲੜ
ਪੰਜਾਬ ਨੂੰ 10 ਗੁਰੂਆਂ ਦੀ ਧਰਤੀ ਕਿਹਾ ਜਾਂਦਾ ਹੈ ਕਿਉਂਕਿ ਪੰਜਾਬ ਪਹਿਲੇ ਦਸ ਗੁਰੂਆਂ ਨੇ ਹੀ ਵਸਾਇਆ ਹੈ ਪੰਜਾਬ ਦੇ ਵਿੱਚ ਜਿਆਦਾਤਰ ਸਿੱਖੀ ਨੂੰ ਹੀ ਮਹੱਤਵ ਦਿੱਤਾ ਜਾਂਦਾ ਹੈ ਕਿਉਂਕਿ ਇਸ ਸਿੱਖੀ ਨੂੰ ਹਾਸਲ ਕਰਨ ਲਈ ਬਹੁਤ ਸਾਰੇ ਗੁਰੂਆਂ ਨੇ ਆਪਣੇ ਪਰਿਵਾਰ ਕੁਰਬਾਨ ਕਰ ਦਿੱਤੇ ਅਤੇ ਬਹੁਤ ਸਾਰੇ ਗੁਰੂ ਸਿੱਖੀ ਦੇ ਲਈ ਸ਼ਹੀਦ ਹੋ ਗਏ ਪੰਜਾਬ ਦੇ ਵਿੱਚ ਪੰਜਾਬੀਆਂ ਦੀ ਪਹਿਚਾਣ ਅਲੱਗ ਹੋਣ ਦਾ ਕਾਰਨ ਸਿਰਫ਼ ਸਿੱਖੀ ਹੀ ਹੈ ਪੰਜਾਬ ਦੇ ਵਿੱਚ ਸਿੱਖੀ ਦਾ ਪ੍ਰਚਾਰ ਬਹੁਤ ਜ਼ੋਰਾਂ ਤੇ ਹੁੰਦਾ ਹੈ ਸਿੱਖੀ ਦਾ ਪ੍ਰਚਾਰ ਕਰਨ ਦੇ ਲਈ ਪੰਜਾਬ ਦੇ ਵਿੱਚ ਕੀਰਤਨ ਕਥਾ ਅਤੇ ਹੋਰ
ਕਈ ਗੁਰਦੁਆਰਿਆਂ ਦੇ ਵਿੱਚ ਅੰਮ੍ਰਿਤ ਵੀ ਛਕਾਏ ਜਾਂਦੇ ਹਨ ਇਸ ਤਰ੍ਹਾਂ ਦੀ ਹੀ ਇੱਕ ਵੀਡਿਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਦੇਸ਼ਾਂ ਦੇ ਵਿਚ ਵੀ ਸਿੱਖੀ ਦਾ ਪ੍ਰਚਾਰ ਪੂਰੇ ਜ਼ੋਰਾਂ ਤੇ ਕੀਤਾ ਜਾਂਦਾ ਹੈ ਵਿਦੇਸ਼ਾਂ ਦੇ ਵਿੱਚ ਵੀ ਵਿਦੇਸ਼ਾਂ ਦੇ ਵਿਚ ਰਹਿੰਦੇ ਬੱਚਿਆਂ ਨੂੰ ਸਿੱਖੀ ਦੇ ਬਾਰੇ ਸਿਖਾਇਆ ਜਾਂਦਾ ਹੈ ਕਿਉਂਕਿ ਬਹੁਤ ਸਾਰੇ ਬੱਚੇ ਅਜਿਹੇ ਹਨ ਜੋ ਪੰਜਾਬ ਤੋਂ ਬਾਹਰ ਜਾ ਕੇ ਦੇਸ਼ਾਂ ਦੇ ਵਿੱਚ ਵੱਸ ਗਏ ਹਨ ਜੋ ਹੁਣ ਸਿੱਖੀ ਨੂੰ
ਭੁੱਲਦੇ ਜਾ ਰਹੇ ਹਨ ਇਸ ਲਈ ਹੁਣ ਵਿਦੇਸ਼ਾਂ ਦੇ ਵਿੱਚ ਵੀ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਲਈ ਹਰ ਸਾਲ ਪ੍ਰੋਗਰਾਮ ਕੀਤੇ ਜਾ ਰਹੇ ਹਨ ਅਤੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਬੱਚੇ ਵੀ ਪ੍ਰੋਗਰਾਮਾਂ ਦੇ ਵਿੱਚ ਸਿੱਖੀ ਨੂੰ ਸਿੱਖਣ ਦੇ ਲਈ ਹਿੱਸੇ ਲੈਂਦੇ ਹਨ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋਂਗੇ ਕਿ ਬਹੁਤ ਸਾਰੇ ਬੱਚੇ ਸਿੱਖੀ ਦੇ ਬਾਰੇ ਸਿੱਖ ਰਹੇ ਹਨ ਅਤੇ ਉੱਥੋਂ ਦੇ ਅਧਿਆਪਕਾਂ ਵੱਲੋਂ ਵੀ ਬੱਚਿਆਂ ਨੂੰ ਗੁਰੂਆਂ ਬਾਰੇ ਭਗਤਾਂ ਬਾਰੇ ਅਤੇ ਗੁਰੂ ਗ੍ਰੰਥ ਸਾਹਿਬ ਬਾਰੇ ਵੀ ਦੱਸਿਆ ਜਾਂਦਾ ਹੈ ਹੁਣ ਇਹ ਖਬਰ
ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਲੋਕ ਕਮੈਂਟ ਵੀ ਕਰ ਰਹੇ ਹਨ ਕੰਮੈਂਟਾ ਦੇ ਵਿੱਚ ਲੋਕ ਇਹ ਲਿਖ ਰਹੇ ਹਨ ਕਿ ਸਾਨੂੰ ਆਪਣੇ ਬੱਚਿਆਂ ਨੂੰ ਸਿੱਖੀ ਦੇ ਬਾਰੇ ਜਾਣੂ ਕਰਵਾਉਣਾ ਚਾਹੀਦਾ ਹੈ ਕਿਉਂਕਿ ਇੱਕ ਸਿੱਖੀ ਹੀ ਹੈ ਜੋ ਸਾਨੂੰ ਇੱਥੋਂ ਤੱਕ ਲੈ ਕੇ ਆਈ ਹੈ। ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਅਤੇ ਜਾਣਕਾਰੀ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਾਂ, ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ। ਅਤੇ ਸਾਡੇ ਪੇਜ ਨੂੰ ਫੌਲੋ ਜਰੂਰ ਕਰੋ ਧੰਨਵਾਦ ਜੀ।
No comments