ਲਾਪਤਾ ਹੋਈ ਰੋਡਵੇਜ ਦੇ ਕੰਡਕਟਰ ਅਤੇ ਡਰਾਈਵਰ ਦੀ ਲਾਸ਼ ਮਿਲੀ
ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਪੈ ਰਹੇ ਭਾਰੀ ਮੀਂਹ ਦੇ ਕਾਰਨ ਪੰਜਾਬ ਦੇ ਲੋਕਾਂ ਦੇ ਸਾਹਮਣੇ ਬਹੁਤ ਜਿਆਦਾ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ ਇਸ ਹੜ੍ਹ ਦੇ ਕਾਰਣ ਪੰਜਾਬ ਦੇ ਕੇਈ ਪਿੰਡ ਦੇ ਪਿੰਡ ਤਬਾਹ ਹੋ ਗਏ ਹਨ ਜਿਸ ਕਰਕੇ ਪੰਜਾਬ ਦੇ ਬੁਹਤ ਸਾਰੇ ਲੋਕ ਬੇਘਰ ਹੋ ਗਏ ਹਨ ਅਤੇ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਚਲੀ ਗਈ ਹੈ ਪੰਜਾਬ ਦੇ ਵਿੱਚ ਆਏ ਹੜ੍ਹ ਇੰਨੇ ਜਿਆਦਾ ਭਿਆਨਕ ਸਨ ਜੋ ਵੀ ਇਸ ਦੇ ਸਾਹਮਣੇ ਆਇਆ ਇਸ ਨੂੰ ਰੋੜ ਕੇ ਲਾਏ ਗਏ ਹੁਣ ਇਸ ਤਰ੍ਹਾਂ ਦੀ ਹੀ ਇੱਕ ਵੀਡੀਓ ਜੋ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ
ਰਹੀ ਹੈ ਇਸ ਵੀਡੀਓ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਇੱਕ ਪੰਜਾਬ ਦੀ ਰੋਡਵੇਜ ਬੱਸ ਜੋ ਹੜ੍ਹ ਦੇ ਵਿਚ ਬਹਿ ਗਈ ਸੀ ਪ੍ਰਸ਼ਾਸਨ ਵੱਲੋਂ ਲੱਭ ਲਈ ਗਈ ਸੀ ਪਰ ਬੱਸ ਦੇ ਕੰਡਕਟਰ ਅਤੇ ਡਰਾਈਵਰ ਜੋ ਹੜ੍ਹ ਦੇ ਵਿੱਚ ਹੀ ਰੁੜ ਗਏ ਸਨ ਇਸ ਖਬਰ ਦੇ ਵਿਚ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਦੀ ਲਾਸ਼ ਤਾਂ ਕਲ ਹੀ ਬਰਾਮਦ ਹੋ ਗਈ ਸੀ ਤੇ ਅੱਜ ਕੰਡਕਟਰ ਦੀ ਲਾਸ਼ ਬਰਾਮਦ ਹੋਈ ਹੈ ਕੰਡਕਟਰ ਜਗਸੀਰ ਸਿੰਘ ਦੀ ਲਾਸ ਅੱਜ ਕੁੱਲੂ ਤੋਂ ਬਰਾਮਦ ਹੋਈ ਹੈ ਇਸ ਖਬਰਦੇ ਵਿਚ ਦੱਸਿਆ ਜਾ ਰਿਹਾ ਹੈ ਕਿ ਕੰਡਕਟਰ ਦਾ ਨਾਮ ਜਗਸੀਰ ਸਿੰਘ ਸੀ
ਅਤੇ ਡਰਾਈਵਰ ਦਾ ਨਾਮ ਸਤਿਗੁਰੂ ਸਿੰਘ ਸੀ ਸਤਿਗੁਰ ਸਿੰਘ ਲਹਿਰਾ ਗਾਗਾ ਦੇ ਪਿੰਡ ਰਾਏ ਧਰਾਣਾ ਰਹਿਣ ਵਾਲਾ ਸੀ ਮਿਰਤਕ ਸਤਿਗੁਰ ਸਿੰਘ PRTC ਪੰਜਾਬ ਰੋਡਵੇਜ ਦੇ ਵਿੱਚ ਕੋਨਟ੍ਰੈਕਟ ਤੇ ਕੰਮ ਕਰਦਾ ਸੀ ਤੇ ਉਸਦੀ ਤਨਖਾਹ ਸਿਰਫ਼ 10 ਹਜ਼ਾਰ ਮਹੀਨਾ ਸੀ ਇਸ ਖਬਰ ਦੇ ਵਿਚ ਦੱਸਿਆ ਜਾ ਰਿਹਾ ਹੈ ਕਿ ਜਦੋ ਜਗਸੀਰ ਸਿੰਘ ਦੀ ਲਾਸ ਨੂੰ ਉਸਦੇ ਪਿੰਡ ਵਿੱਚ ਲਿਆਂਦਾ ਜਾਂਦਾ ਹੈ ਤਾਂ ਉਸਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਤੇ ਜਗਸੀਰ ਸਿੰਘ ਦਾ ਪੂਰਾ ਪਰਿਵਾਰ ਉਸ ਦੀ
ਮੌਤ ਮਗਰੋਂ ਇਕ ਸਦਮੇ ਦੇ ਵਿਚ ਹੈ ਇਹ ਖਬਰ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਲੋਕ ਇਸ ਵੀਡੀਓ ਦੇ ਉੱਪਰ ਕਾਫੀ ਕਮੈਂਟ ਵੀ ਕਰ ਰਹੇ ਹਨ ਕਮੈਂਟਾਂ ਦੇ ਵਿੱਚ ਲੋਕਾਂ ਦਾ ਕਹਿਣਾ ਹੈ ਕਿ ਇਸ ਹੜ੍ਹ ਦੇ ਕਾਰਨ ਬਹੁਤ ਸਾਰੇ ਲੋਕ ਬੇਘਰ ਵੀ ਹੋ ਗਏ ਹਨ ਅਤੇ ਕਈ ਲੋਕਾਂ ਦੀ ਜਾਨ ਵੀ ਚਲੀ ਗਈ ਹੈ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਅਤੇ ਜਾਣਕਾਰੀ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਾਂ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ ਤੇ ਸਾਡੇ ਪੇਜ ਨੂੰ ਫੋਲੋ ਜਰੂਰ ਕਰੋ ਧੰਨਵਾਦ ਜੀ
No comments