ਜਿਥੇ ਹੁਣ ਭਾਰਤ ਦੇ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਜਿਆਦਾਤਰ ਵਦੇਸਾ ਦੇ ਵਿੱਚ ਜਾਣ ਦੇ ਲਈ ਜਿਆਦਾ ਚਾਹਵਾਨ ਹਨ ਓਥੇ ਹੀ ਇਕ ਖਬਰ ਹੁਣ ਜੋਂ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਭਾਰਤ ਦੀ ਇਕ ਲੜਕੀ ਨੇ ਇਤਹਾਸ ਰਚ ਦਿੱਤਾ ਹੈ ਇਸ ਕੁੜੀ ਦਾ ਨਾਮ ਰਾਸ਼ੀ ਬੱਗਾ ਹੈ ਇਸ ਲੜਕੀ ਨੇ ਇੰਟਰਨੈਸ਼ਨਲ ਇੰਸਟੀਚਿਊਟ ਆਫ ਇਨਫਰਮੇਸ਼ਨ
ਟੈਕਨਾਲੋਜੀ ਨਯਾ ਰਾਏਪੁਰ (IIIT-NR) ਵਿਖੇ ਬੀ.ਟੈਕ ਦੀ ਵਿਦਿਆਰਥਣ ਹੈ ਰਾਸ਼ੀ ਬੱਗਾ ਨੇ 85 ਲੱਖ ਰੁਪਏ ਦਾ ਪੈਕੇਜ਼ ਪ੍ਰਾਪਤ ਇਤਿਹਾਸ ਰਚ ਦਿੱਤਾ ਹੈ ਜੋ ਕਿ 2023 ਵਿੱਚ ਕਿਸੇ IIIT-NR ਵਿਦਿਆਰਥੀ ਨੂੰ ਸਭ ਤੋਂ ਉੱਚੇ ਪੈਕੇਜ ਦੀ ਪੇਸ਼ਕਸ਼ ਕਰਦਾ ਹੈ ਰਾਸ਼ੀ ਬੱਗਾ ਨੇ IIT ਤੇ IIM ਦਾ ਹਿੱਸਾ ਬਣੇ ਬਿਨਾਂ ਹੀ ਪਚਾਸੀ ਲੱਖ ਰੁਪਏ ਦਾ ਪੈਕ ਪ੍ਰਾਪਤ ਕੀਤਾ ਹੈ ਜੋ ਕਿ 2023 ਦਾ ਸਭ ਤੋਂ ਵੱਧ ਪੈਕੇਜ ਹੈ ਬਹੁਤ
ਸਾਰੇ ਵਿਦਿਆਰਥੀ ਜੋ B-TECH ਅਤੇ MBA ਛੱਡ ਕੇ ਆਈਆਈਟੀ ਅਤੇ ਆਈਆਈਐਮ ਕਰਨ ਲੱਗ ਜਾਂਦੇ ਹਨ ਕਿਉਂਕਿ ਉਨ੍ਹਾਂ ਵਿਦਿਆਰਥੀਆਂ ਨੂੰ ਇਹ ਹੁੰਦਾ ਹੈ ਕਿ IIT ਤੇ IIM ਵਿੱਚ ਹੀ ਫਿਊਚਰ ਜ਼ਿਆਦਾ ਵਧੀਆ ਹੈ ਪਰ ਰਾਸ਼ੀ ਬੱਗਾਂ ਨੇ ਇਹ ਪੈਕੇਜ ਪ੍ਰਾਪਤ ਕਰਕੇ ਇਸ ਰਵਾਇਤੀ ਧਾਰਨਾ ਨੂੰ ਤੋੜ ਦਿੱਤਾ ਹੈ ਹੁਣ ਇਹ ਖ਼ਬਰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਹੋ ਰਹੀ ਹੈ ਤੇ ਲੋਕ ਇਸ
ਉਪਰ ਬਹੁਤ ਜ਼ਿਆਦਾ ਕਮੈਂਟਸ ਵੀ ਕਰ ਰਹੇ ਹਨ ਕਮੈਂਟਾਂ ਦੇ ਵਿੱਚ ਲੋਕਾਂ ਦਾ ਕਹਿਣਾ ਹੈ ਕਿ ਮਿਹਨਤ ਇਕ ਦਿਨ ਰੰਗ ਜਰੂਰ ਲੈ ਕੇ ਆਉਂਦੀ ਹੈ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਤੇ ਜਾਣਕਾਰੀ ਅਸੀਂ ਤੁਹਾਡੇ ਲਈ ਲੈਕੇ ਆਉਦੇ ਰਹਿੰਦੇ ਹਾਂ ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਅਤੇ ਕਮੈਂਟਸ ਜਰੂਰ ਕਰੋ ਤੇ ਸਾਡੇ ਪੇਜ਼ ਨੂੰ ਫੌਲੋ ਜਰੂਰ ਕਰੋ ਜੀ ਧੰਨਵਾਦ ਜੀ
जहां अब भारत के कई युवा लड़के और लड़कियां वडेसा जाने के लिए ज्यादा उत्सुक रहते हैं वहीं सोशल मीडिया पर एक खबर काफी तेजी से वायरल हो रही है जिसमें बताया जा रहा है कि भारत की एक लड़की ने इतिहास रच दिया है इस लड़की का नाम है राशि बग्गा। यह लड़की इंटरनेशनल इंस्टीट्यूट ऑफ इंफॉर्मेशन टेक्नोलॉजी नया रायपुर (आईआईआईटी-एनआर)
में बी.टेक की छात्रा है। -एनआर छात्र राशि बग्गा को उच्चतम पैकेज प्रदान करती है, जिसे आईआईटी का हिस्सा बने बिना 85 लाख रुपये का पैकेज मिला है। आईआईएम जो 2023 में सबसे ज्यादा पैकेज है। कई छात्र जो बी-टेक और एमबीए के को छोड़ देते हैं वे आईआईटी और आईआईएम करना शुरू कर देते हैं क्योंकि उन छात्रों को लगता है कि आईआईटी और
आईआईएम में भविष्य बेहतर है लेकिन राशि बग्स ने इस पैकेज को प्राप्त करके इस पारंपरिक धारणा को तोड़ दिया है। अब ये खबर सोशल मीडिया पर खूब छाई हुई है और लोग इस पर खूब कमेंट भी कर रहे हैं. कमेंट के बीच लोगों का कहना है कि मेहनत एक दिन जरूर रंग लाएगी. हम आपके लिए ऐसे ही वीडियो और जानकारी लाते रहते हैं. अगर आप जानकारी पसंद आई कृपया शेयर करें और कमेंट करें तथा हमारे पेज को फॉलो करें धन्यवाद।
No comments